ਪੜਚੋਲ ਕਰੋ
ਬਿਨਾ ਟਰੈਕ ਤੋਂ ਸੜਕ 'ਤੇ ਦੌੜਦੀ ਦੁਨੀਆ ਦੀ ਇਹ ਪਹਿਲੀ ਟਰੇਨ, ਜਾਣੋ ਖ਼ਾਸੀਅਤਾਂ
1/7

ਟਰੇਨ 'ਚ ਸੈਂਸਰ ਟੈਕਨੋਲਾਜੀ ਵਰਤੀ ਗਈ ਹੈ, ਜਿਸ ਨਾਲ ਸੜਕ 'ਤੇ ਚਲਦੇ ਹੋਏ ਟਰੇਨ ਖੁਦ ਹੀ ਅਪਣੇ ਰਸਤੇ ਦਾ ਪਤਾ ਲਗਾ ਕੇ ਅੱਗੇ ਵੱਧ ਸਕਦੀ ਹੈ।
2/7

ਯਾਤਰਾ ਸਮਾਂ ਘੱਟ ਕਰਨ ਲਈ ਟਰੇਨ ਦੀ ਹਾਈ ਸਪੀਡ 70 ਕਿਲੋਮੀਟਰ ਪ੍ਰਤੀ ਘੰਟਾ ਤਕ ਰੱਖੀ ਗਈ ਹੈ।ਟਰੇਨ ਨੂੰ ਬਣਾਉਣ ਵਿਚ ਖ਼ਾਸ ਭੂਮਿਕਾ ਨਿਭਾਉਣ ਵਾਲੇ ਚੀਫ਼ ਇੰਜੀਨੀਅਰ ਫੇਂਗ ਜਿਆਂਗੂਆ ਮੁਤਾਬਕ ਟਰੈਕ ਲੈਸ ਟਰੇਨ ਸਿਸਟਮ ਬਾਕੀ ਟਰੇਨਾਂ ਦੇ ਮੁਕਾਬਲੇ ਕਾਫੀ ਸਸਤੀ ਟੈਕਨੋਲਾਜੀ ਹੈ।
Published at : 28 Oct 2017 10:44 AM (IST)
View More






















