ਪੜਚੋਲ ਕਰੋ
ਸ਼ਿਓਮੀ ਲਾਂਚ ਕਰੇਗਾ ਸਸਤਾ ਪਰ ਬੇਮਿਸਾਲ ਸਮਾਰਟਫੋਨ, ਵੇਖੋ ਤਸਵੀਰਾਂ
1/6

ਕੈਮਰੇ ਵਿੱਚ HDR ਸਪੋਰਟ ਤੇ LED ਫਲੈਸ਼ ਦੀ ਵੀ ਸੁਵਿਧਾ ਦਿੱਤੀ ਜਾਏਗੀ। ਕੁਨੈਕਟੀਵਿਟੀ ਲਈ ਫੋਨ ਵਿੱਚ 4G LTE, Wi Fi 802.11b/g/n, ਬਲੂਟੁੱਥ v4.1, ਜੀਪੀਐਸ ਅਤੇ ਮਾਈਕ੍ਰੋ ਯੂਐਸਬੀ ਪੋਰਟ ਦਿੱਤਾ ਜਾਏਗਾ। ਬੈਟਰੀ 3000mAh ਦੀ ਹੋਏਗੀ।
2/6

ਕੈਮਰੇ ਦੀ ਗੱਲ ਕੀਤੀ ਜਾਏ ਤਾਂ ਫੋਨ ਵਿੱਚ 5 ਮੈਗਾਪਿਕਸਲ ਦਾ ਕੈਮਰਾ ਸੈਂਸਰ ਦਿੱਤਾ ਗਿਆ ਹੈ। ਫਰੰਟ ਵਿੱਚ 1.3 ਮਾਈਕ੍ਰੋਫੋਨ ਪਿਕਸਲ ਦਿੱਤਾ ਗਿਆ ਹੈ। ਰੀਅਰ ਸਾਈਡ ਵਿੱਚ 8 MP ਦਾ ਕੈਮਰਾ ਤੇ ਬੈਕ ਵਿੱਚ 1.12 ਮਾਈਕ੍ਰੋਫੋਨ ਦਾ ਪਿਕਸਲ ਸਾਈਜ਼ ਦਿੱਤਾ ਗਿਆ ਹੈ।
Published at : 30 Jan 2019 07:22 PM (IST)
View More






















