Yu Yureka Black(8,999): ਇਸ ਵਿੱਚ 5 ਇੰਚ ਦੀ ਸਕਰੀਨ ਦਿੱਤੀ ਗਈ ਹੈ. ਜਿਸਦੀ ਰੈਜ਼ੀਉਲੇਸ਼ਨ 1080×1920 ਪਿਕਸਲ ਹੈ. ਔਕਟਾਕੋਰ ਕਵਾਲਕਾੱਮ ਸਨੈਪ ਡਰੈਗਨ 430 ਪ੍ਰੋਸੈਸਰ ਦੇ ਨਾਲ 4 ਜੀਬੀ ਦੀ ਰੈਮ ਦਿੱਤੀ ਗਈ ਹੈ. 13 ਮੇਗਾਪਕਿਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ ਅਤੇ ਇਸ ਵਿੱਚ 8 ਮੇਗਾਪਿਕਸਲ ਦਾ ਫਰੰਟ ਫੈਸਿੰਗ ਕੈਮਰਾ ਦਿੱਤਾ ਗਿਆ ਹੈ. ਬੈਟਰੀ 3,000mAh ਹੈ.