ਪੜਚੋਲ ਕਰੋ

ਭਾਰਤ ਦੀ ਇਸ ਮੰਡੀ 'ਚ ਹਰ ਸਾਲ ਵਿਕਦੇ ਲਾੜੇ, ਰੇਟ ਲਿਸਟ ਨਾਲ ਲੱਗਦੀ ਬੋਲੀ, ਜਾਣੋ ਇਸ ਮਜ਼ੇਦਾਰ...

ਦੁਲਹੇ ਵੀ ਮੰਡੀ ਦੇ ਵਿੱਚ ਵਿਕਦੇ ਹਨ, ਇਹ ਤੁਹਾਨੂੰ ਸੁਣ ਕੇ ਥੋੜਾ ਅਜੀਬ ਲੱਗਿਆ ਹੋਣਾ...ਜੀ ਹਾਂ ਇਹ ਆਪਣੇ ਦੇਸ਼ ਦੇ ਵਿੱਚ ਹੁੰਦਾ ਹੈ ਜਿੱਥੇ ਦੁਲਹਿਆਂ ਦੀ ਮੰਡੀ ਲੱਗਦੀ ਹੈ। ਆਓ ਜਾਣਦੇ ਹਾਂ ਦੇਸ਼ ਦੇ ਕਿਸ ਕੌਣ ਦੇ ਵਿੱਚ ਅਜਿਹਾ ਹੁੰਦਾ ਹੈ...

700-Year-Old Tradition: ਤੁਸੀਂ “ਦੁਲਹਾ ਮਿਲ ਗਿਆ” ਤਾਂ ਸੁਣਿਆ ਹੋਵੇਗਾ, ਪਰ ਕੀ ਕਦੇ ਇਹ ਸੁਣਿਆ ਹੈ ਕਿ “ਦੁਲਹਾ ਵਿਕ ਗਿਆ”? ਪਰ ਇਹ ਸੱਚ ਹੈ। ਭਾਰਤ ਵਿੱਚ ਇੱਕ ਅਜਿਹਾ ਥਾਂ ਹੈ ਜਿੱਥੇ ਲਾੜਿਆਂ ਦੀ ਮੰਡੀ ਲੱਗਦੀ ਹੈ ਅਤੇ ਉਨ੍ਹਾਂ ਦੀ ਬੋਲੀ ਲਗਾਈ ਜਾਂਦੀ ਹੈ। ਦਰਅਸਲ ਇਹ ਰਸਮ ਬਿਹਾਰ ਦੇ ਇਕ ਖ਼ਾਸ ਇਲਾਕੇ ਵਿੱਚ ਹੁੰਦੀ ਹੈ, ਜਿੱਥੇ ਹਰ ਸਾਲ ਦੁਲਹੇ ਵੇਚੇ ਜਾਂਦੇ ਹਨ ਅਤੇ ਉਨ੍ਹਾਂ ਦੀ ਇੱਕ ਰੇਟ ਲਿਸਟ ਵੀ ਹੁੰਦੀ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕੋਈ ਮਜ਼ਾਕ ਹੈ, ਪਰ ਇਹ ਸੱਚਾਈ ਹੈ। ਇੱਥੇ ਕੁੜੀ ਵਾਲੇ ਆਉਂਦੇ ਹਨ, ਲੜਕੇ ਦੀ ਬੋਲੀ ਲਗਾਉਂਦੇ ਹਨ ਅਤੇ ਫਿਰ ਆਪਣੀ ਧੀ ਦੀ ਉਸ ਨਾਲ ਵਿਆਹ ਕਰਦੇ ਹਨ। ਚਲੋ, ਆਓ ਇਸ ਬਾਰੇ ਹੋਰ ਜਾਣੀਏ।

ਦੁਲਹੇ ਦੀ ਮੰਡੀ ਕਿੱਥੇ ਲੱਗਦੀ ਹੈ?

ਬਿਹਾਰ ਦੇ ਮਧੁਬਨੀ ਜ਼ਿਲ੍ਹੇ ਵਿੱਚ ਇਸ ਮੰਡੀ ਨੂੰ ਸੌਰਾਠ ਸਭਾ ਕਿਹਾ ਜਾਂਦਾ ਹੈ। ਇਹ ਮੰਡੀ ਹਰ ਸਾਲ ਜੂਨ ਤੋਂ ਜੁਲਾਈ ਦੇ ਮਹੀਨੇ ਵਿਚ ਲੱਗਦੀ ਹੈ। ਇੱਥੇ ਵਿਆਹ ਲਈ ਯੋਗ ਲੜਕੇ ਅਤੇ ਲੜਕੀਆਂ ਆਉਂਦੇ ਹਨ। ਇਸ ਮੰਡੀ ਵਿੱਚ ਕਈ ਦੁਲਹੇ ਹੁੰਦੇ ਹਨ ਅਤੇ ਕੁੜੀ ਵਾਲੇ ਉਨ੍ਹਾਂ ਦੀ ਪੜ੍ਹਾਈ, ਪਰਿਵਾਰ ਦੀ ਪਿਛੋਕੜ, ਲੜਕੇ ਦੀ ਕਮਾਈ, ਕੁੰਡਲੀ ਆਦਿ ਵੇਖਦੇ ਹਨ। ਸਾਰੀ ਜਾਂਚ-ਪੜਤਾਲ ਦੇ ਬਾਅਦ ਹੀ ਲੜਕੇ ਦੀ ਚੋਣ ਕੀਤੀ ਜਾਂਦੀ ਹੈ।

ਦੁਲਹੇ ਮੰਡੀ ਦੀ ਪ੍ਰਾਚੀਨ ਮਾਣਤਾ

ਇਹ ਪਰੰਪਰਾ ਇੱਥੇ ਪਿਛਲੇ 700 ਸਾਲਾਂ ਤੋਂ ਚੱਲੀ ਆ ਰਹੀ ਹੈ। ਉਸ ਸਮੇਂ ਗੁਰਕੁਲ ਤੋਂ ਸਿੱਧਾ ਲੜਕਿਆਂ ਨੂੰ ਇਸ ਸਭਾ ਵਿੱਚ ਲਿਆਂਦਾ ਜਾਂਦਾ ਸੀ, ਅਤੇ ਇਸ ਦੀ ਸ਼ੁਰੂਆਤ ਮੈਥਿਲ ਬ੍ਰਾਹਮਣਾਂ ਅਤੇ ਕਾਯਸਥਾਂ ਵੱਲੋਂ ਕੀਤੀ ਗਈ ਸੀ। ਗੁਰਕੁਲ ਦੇ ਨੌਜਵਾਨਾਂ ਦੀ ਚੋਣ ਕਰਨ ਤੋਂ ਬਾਅਦ ਇੱਥੇ ਪਰਿਵਾਰ ਆਪਣੀਆਂ ਧੀਆਂ ਦੇ ਵਿਆਹ ਕਰਦੇ ਸਨ।

ਇੱਥੇ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਂਦਾ ਸੀ ਕਿ ਲੜਕੇ ਅਤੇ ਲੜਕੀ ਦੇ ਪਰਿਵਾਰਾਂ ਵਿੱਚ ਕੋਈ ਰਿਸ਼ਤਾ ਨਾ ਹੋਵੇ। ਸ਼ੁਰੂਆਤ ਵਿੱਚ ਇਹ ਸਿਰਫ਼ ਬ੍ਰਾਹਮਣਾਂ ਅਤੇ ਕਾਯਸਥਾਂ ਲਈ ਸੀ, ਪਰ ਹੁਣ ਇਹ ਸਭ ਲਈ ਖੁੱਲ੍ਹਾ ਹੋ ਗਿਆ ਹੈ।

ਅਨੋਖੀਆਂ ਮੰਗਾਂ ਵੀ ਆਉਂਦੀਆਂ ਨੇ ਸਾਹਮਣੇ

ਦੁਲਹੇ ਦੀ ਇਸ ਮੰਡੀ ਵਿੱਚ ਕਈ ਅਜਿਹੀਆਂ ਅਨੋਖੀਆਂ ਮੰਗਾਂ ਵੀ ਦੇਖਣ ਨੂੰ ਮਿਲਦੀਆਂ ਹਨ। ਇੱਥੇ ਦੁਲਹੇ ਤੋਂ ਸਕੂਲ ਸਰਟੀਫਿਕੇਟ, ਜਨਮ ਸਰਟੀਫਿਕੇਟ ਅਤੇ ਸੈਲਰੀ ਸਲਿਪ ਤੱਕ ਮੰਗੀ ਜਾਂਦੀ ਹੈ। ਜਦ ਤੱਕ ਕੁੜੀ ਵਾਲੇ ਲੜਕੇ ਨਾਲ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੁੰਦੇ, ਵਿਆਹ ਪੱਕਾ ਨਹੀਂ ਹੁੰਦਾ।

ਇਸ ਮੰਡੀ ਵਿੱਚ ਸਭ ਤੋਂ ਜ਼ਰੂਰੀ ਗੱਲ ਲੜਕੇ ਅਤੇ ਲੜਕੀ ਦਾ ਗੋਤ੍ਰ ਹੁੰਦਾ ਹੈ, ਜਿਸ ਨੂੰ ਧਿਆਨ ਵਿੱਚ ਰੱਖ ਕੇ ਹੀ ਵਿਆਹ ਦੀ ਗੱਲ ਆਗੇ ਵਧਾਈ ਜਾਂਦੀ ਹੈ।

ਟਾਪ ਹੈਡਲਾਈਨ

1947 ਤੋਂ ਪਹਿਲਾਂ ਤੇ ਬਾਅਦ ਦਾ ਪੰਜਾਬ: ਵੰਡ ਤੋਂ ਬਦਲਾਅ ਤੱਕ ਦਾ ਇਤਿਹਾਸ
1947 ਤੋਂ ਪਹਿਲਾਂ ਤੇ ਬਾਅਦ ਦਾ ਪੰਜਾਬ: ਵੰਡ ਤੋਂ ਬਦਲਾਅ ਤੱਕ ਦਾ ਇਤਿਹਾਸ
Devendra Mahto Hunger Strike : ਇੱਕ ਵਿਅਕਤੀ ਭੋਜਨ ਅਤੇ ਪਾਣੀ ਤੋਂ ਬਿਨਾਂ ਕਿੰਨੇ ਦਿਨ ਜਿਉਂਦਾ ਰਹਿੰਦਾ ਹੈ, ਇਸ ਸਮੇਂ ਦੌਰਾਨ ਸਰੀਰ ਵਿੱਚ ਕੀ ਹੁੰਦਾ ਹੈ?
Devendra Mahto Hunger Strike : ਇੱਕ ਵਿਅਕਤੀ ਭੋਜਨ ਅਤੇ ਪਾਣੀ ਤੋਂ ਬਿਨਾਂ ਕਿੰਨੇ ਦਿਨ ਜਿਉਂਦਾ ਰਹਿੰਦਾ ਹੈ, ਇਸ ਸਮੇਂ ਦੌਰਾਨ ਸਰੀਰ ਵਿੱਚ ਕੀ ਹੁੰਦਾ ਹੈ?
ਚੀਨ ਵਿੱਚ ਕਿਹੜੀ ਨੌਕਰੀ ਭਾਰਤੀਆਂ ਲਈ ਸਭ ਤੋਂ ਵੱਧ ਕਮਾਈ ਕਰਦੀ ਹੈ? ਉੱਥੋਂ ਦੇ ਰੁਜ਼ਗਾਰ ਦੇ ਨਿਯਮਾਂ ਬਾਰੇ ਜਾਣੋ।
ਚੀਨ ਵਿੱਚ ਕਿਹੜੀ ਨੌਕਰੀ ਭਾਰਤੀਆਂ ਲਈ ਸਭ ਤੋਂ ਵੱਧ ਕਮਾਈ ਕਰਦੀ ਹੈ? ਉੱਥੋਂ ਦੇ ਰੁਜ਼ਗਾਰ ਦੇ ਨਿਯਮਾਂ ਬਾਰੇ ਜਾਣੋ।
PM ਆਵਾਸ ਘਪਲਾ! ਧੋਖਾਧੜੀ ਕਰਨ ਵਾਲਿਆਂ ਨੂੰ ਕੀ ਸਜ਼ਾ?
PM ਆਵਾਸ ਘਪਲਾ! ਧੋਖਾਧੜੀ ਕਰਨ ਵਾਲਿਆਂ ਨੂੰ ਕੀ ਸਜ਼ਾ?

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!
ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 
ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 
Jagtar Singh Hawara ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਭਗਵੰਤ ਮਾਨ  ,ਬੋਲੇ- ਕਾਨੂੰਨ-ਵਿਵਸਥਾ ਦੀ ਗਾਰੰਟੀ ਦੇ ਕੇ ਆਇਆ ਹਾਂ
Jagtar Singh Hawara ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਭਗਵੰਤ ਮਾਨ  ,ਬੋਲੇ- ਕਾਨੂੰਨ-ਵਿਵਸਥਾ ਦੀ ਗਾਰੰਟੀ ਦੇ ਕੇ ਆਇਆ ਹਾਂ
Bank Holiday : ਕੱਲ੍ਹ ਵੀਰਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤੀ 13 ਅਗਸਤ ਦੀ ਛੁੱਟੀ
Bank Holiday : ਕੱਲ੍ਹ ਵੀਰਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤੀ 13 ਅਗਸਤ ਦੀ ਛੁੱਟੀ
Cristiano Ronaldo ਨੇ ਗਰਲਫ੍ਰੈਂਡ ਨਾਲ ਕਰਵਾਇਆ ਵਿਆਹ, 10 ਸਾਲ ਤੋਂ ਕਰ ਰਹੇ ਸਨ ਡੇਟ , ਬਿਕਨੀ ਲੁੱਕ 'ਚ ਢਾਹੁੰਦੀ ਹੈ ਕਹਿਰ
Cristiano Ronaldo ਨੇ ਗਰਲਫ੍ਰੈਂਡ ਨਾਲ ਕਰਵਾਇਆ ਵਿਆਹ, 10 ਸਾਲ ਤੋਂ ਕਰ ਰਹੇ ਸਨ ਡੇਟ , ਬਿਕਨੀ ਲੁੱਕ 'ਚ ਢਾਹੁੰਦੀ ਹੈ ਕਹਿਰ
Nawanshahr ’ਚ ਹੈਰਾਨ ਕਰਨ ਵਾਲੀ ਘਟਨਾ: ਇੱਕ ਨੌਜਵਾਨ ਨੇ ਖਾਧਾ ਸਲਫਾਸ, ਸੁਣ ਕੇ ਦੋ ਦੋਸਤਾਂ ਨੇ ਵੀ ਨਿਗਲਿਆ
Nawanshahr ’ਚ ਹੈਰਾਨ ਕਰਨ ਵਾਲੀ ਘਟਨਾ: ਇੱਕ ਨੌਜਵਾਨ ਨੇ ਖਾਧਾ ਸਲਫਾਸ, ਸੁਣ ਕੇ ਦੋ ਦੋਸਤਾਂ ਨੇ ਵੀ ਨਿਗਲਿਆ
ਪੰਜਾਬ SIR: ਕੱਲ੍ਹ ਆਵੇਗੀ Draft Voter List, ਤੁਹਾਡਾ ਨਾਮ ਹੈ ਜਾਂ ਕੱਟ ਗਿਆ? ਇਦਾਂ ਕਰੋ ਚੈੱਕ
ਪੰਜਾਬ SIR: ਕੱਲ੍ਹ ਆਵੇਗੀ Draft Voter List, ਤੁਹਾਡਾ ਨਾਮ ਹੈ ਜਾਂ ਕੱਟ ਗਿਆ? ਇਦਾਂ ਕਰੋ ਚੈੱਕ
Blinkit ਤੋਂ ਲੈ ਕੇ Zepto ਤੱਕ, 10 ਮਿੰਟ 'ਚ ਡਿਲਿਵਰੀ ਕਰਨ ਵਾਲਿਆਂ ਦੀ ਖੁੱਲ੍ਹ ਰਹੀ ਪੋਲ
Blinkit ਤੋਂ ਲੈ ਕੇ Zepto ਤੱਕ, 10 ਮਿੰਟ 'ਚ ਡਿਲਿਵਰੀ ਕਰਨ ਵਾਲਿਆਂ ਦੀ ਖੁੱਲ੍ਹ ਰਹੀ ਪੋਲ
Embed widget