ਪੜਚੋਲ ਕਰੋ

ਮਾਨਸੂਨ ‘ਚ ਕਿਉਂ ਵੱਧ ਜਾਂਦੈ ਅਸਥਮਾ ਸਣੇ ਇਹ ਵਾਲੀਆਂ ਬਿਮਾਰੀਆਂ ਦਾ ਖਤਰਾ? ਜਾਣੋ ਡਾਕਟਰਾਂ ਦੀ ਰਾਏ

ਬਰਸਾਤ ਦੇ ਮੌਸਮ ਵਿੱਚ ਅਸਥਮਾ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਇਸ ਬਿਮਾਰੀ ਨੂੰ ਬ੍ਰੌਨਕੀਅਲ ਅਸਥਮਾ ਵੀ ਕਿਹਾ ਜਾਂਦਾ ਹੈ। ਇਹ ਆਮ ਤੌਰ 'ਤੇ ਮੌਸਮ ਵਿੱਚ ਨਮੀ, ਧੂੜ, ਵਾਇਰਸ ਜਾਂ ਫੰਗਸ ਕਾਰਨ ਹੁੰਦੀ ਹੈ। ਇਸ ਵਿਚ ਰੋਗੀ ਨੂੰ ਸਾਂਹ ਲੈਣ...

ਮਾਨਸੂਨ ਦੇ ਆਉਂਦੇ ਹੀ ਇੱਕ ਨਹੀਂ, ਬਲਕਿ ਕਈ ਬਿਮਾਰੀਆਂ ਅਤੇ ਇੰਫੈਕਸ਼ਨਾਂ ਦਾ ਖਤਰਾ ਵੱਧ ਜਾਂਦਾ ਹੈ। ਇਸ ਮੌਸਮ ਵਿੱਚ ਸਿਰਫ਼ ਡੇਂਗੂ, ਮਲੇਰੀਆ ਜਾਂ ਸਕਿਨ ਇੰਫੈਕਸ਼ਨ ਹੀ ਨਹੀਂ, ਬਲਕਿ ਹੋਰ ਵੀ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ। ਆਓ ਜਾਣੀਏ ਕਿ ਮਾਨਸੂਨ ਵਿੱਚ ਸਭ ਤੋਂ ਵੱਧ ਕਿਹੜੀ ਬਿਮਾਰੀ ਦਾ ਖਤਰਾ ਹੁੰਦਾ ਹੈ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ?
ਬਰਸਾਤ ਦੇ ਮੌਸਮ ਵਿੱਚ ਅਸਥਮਾ (asthma) ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਇਸ ਬਿਮਾਰੀ ਨੂੰ ਬ੍ਰੌਨਕੀਅਲ ਅਸਥਮਾ ਵੀ ਕਿਹਾ ਜਾਂਦਾ ਹੈ। ਇਹ ਆਮ ਤੌਰ 'ਤੇ ਮੌਸਮ ਵਿੱਚ ਨਮੀ, ਧੂੜ, ਵਾਇਰਸ ਜਾਂ ਫੰਗਸ ਕਾਰਨ ਹੁੰਦੀ ਹੈ। ਇਸ ਵਿਚ ਰੋਗੀ ਨੂੰ ਸਾਂਹ ਲੈਣ ਵਿੱਚ ਦਿੱਕਤ, ਸੀਨੇ ਵਿੱਚ ਦਰਦ, ਥਕਾਵਟ ਅਤੇ ਸਾਂਹ ਚੜ੍ਹਣੀ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਇਹ ਇੱਕ ਤਰ੍ਹਾਂ ਦੀ ਐਲਰਜੀ ਹੁੰਦੀ ਹੈ। ਜਿਨ੍ਹਾਂ ਲੋਕਾਂ ਨੂੰ ਫੁੱਲਾਂ ਜਾਂ ਪੱਤਿਆਂ ਵਿੱਚ ਪਾਈ ਜਾਂਦੀ ਪੋਲਨ ਤੋਂ ਐਲਰਜੀ ਹੁੰਦੀ ਹੈ, ਉਨ੍ਹਾਂ ਨੂੰ ਇਸ ਮੌਸਮ ਵਿੱਚ ਵੱਧ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ।

ਐਕਸਪਰਟ ਕੀ ਕਹਿੰਦੇ ਹਨ?

ਫਰੀਦਾਬਾਦ ਦੇ ਮੌਰਿੰਗੋ ਏਸ਼ੀਆ ਹਸਪਤਾਲ ਦੇ ਡਾਇਰੈਕਟਰ ਪਲਮੋਨੋਲੋਜੀ ਡਾ. ਗੁਰਮੀਤ ਸਿੰਘ ਛਾਬੜਾ ਦੱਸਦੇ ਹਨ ਕਿ ਜੇ ਮੌਸਮ ਵਿੱਚ ਨਮੀ 30 ਤੋਂ 50 ਫੀਸਦੀ ਤੱਕ ਹੋਵੇ, ਤਾਂ ਫੇਫੜੇ ਠੀਕ ਤਰੀਕੇ ਨਾਲ ਕੰਮ ਕਰਦੇ ਹਨ। ਪਰ ਜਦ ਨਮੀ 50 ਫੀਸਦੀ ਤੋਂ ਵੱਧ ਹੋ ਜਾਂਦੀ ਹੈ, ਤਾਂ ਫੇਫੜਿਆਂ ਦੀਆਂ ਨਲੀਆਂ ਵਿੱਚ ਸੋਜ ਆਉਣ ਲੱਗਦੀ ਹੈ, ਜਿਸ ਨਾਲ ਸਾਂਹ ਲੈਣ ਵਿੱਚ ਦਿੱਕਤ ਹੋ ਸਕਦੀ ਹੈ।

ਉਨ੍ਹਾਂ ਅਨੁਸਾਰ, ਜਦ ਬਰਸਾਤ ਜ਼ਿਆਦਾ ਹੁੰਦੀ ਹੈ ਤਾਂ ਫੁੱਲਾਂ ਅਤੇ ਦਰੱਖ਼ਤਾਂ ਵਿੱਚ ਮੌਜੂਦ ਪੋਲਨ ਝੜ ਜਾਂਦੇ ਹਨ। ਜਦ ਮਨੁੱਖ ਸਾਂਹ ਲੈਂਦਾ ਹੈ ਤਾਂ ਇਹ ਪੋਲਨ ਨੱਕ ਰਾਹੀਂ ਅੰਦਰ ਚਲੇ ਜਾਂਦੇ ਹਨ, ਜਿਸ ਕਾਰਨ ਅਸਥਮਾ ਦਾ ਦੌਰਾ ਪੈਣ ਦਾ ਖਤਰਾ ਵੱਧ ਜਾਂਦਾ ਹੈ।

ਉਹ ਇਹ ਵੀ ਦੱਸਦੇ ਹਨ ਕਿ ਬਰਸਾਤ ਦੇ ਮੌਸਮ ਵਿੱਚ ਸੂਰਜ ਦੀ ਰੋਸ਼ਨੀ ਘੱਟ ਮਿਲਦੀ ਹੈ, ਜਿਸ ਕਰਕੇ ਵਿਅਕਤੀ ਨੂੰ ਐਂਜ਼ਾਇਟੀ, ਤਣਾਅ ਅਤੇ ਡਿਪ੍ਰੈਸ਼ਨ ਹੋ ਸਕਦਾ ਹੈ, ਜੋ ਕਿ ਅਸਥਮਾ ਦੇ ਦੌਰੇ ਦਾ ਹੋਰ ਇੱਕ ਕਾਰਣ ਬਣ ਸਕਦਾ ਹੈ।

ਕਿਵੇਂ ਕਰੀਏ ਬਚਾਅ?

  • ਕੋਸ਼ਿਸ਼ ਕਰੋ ਕਿ ਵਰਖਾ ਵਿੱਚ ਨਾ ਭਿੱਜੋ।
  • ਧੂੜ-ਮਿੱਟੀ, ਚਿੱਕੜ ਅਤੇ ਗੰਦਗੀ ਵਾਲੀਆਂ ਥਾਵਾਂ 'ਤੇ ਜਾਣ ਤੋਂ ਬਚੋ।
  • ਮਾਨਸੂਨ ਦੇ ਮੌਸਮ ਵਿੱਚ ਗਰਮ ਪਾਣੀ ਪੀਓ ਅਤੇ ਗਰਮ ਪਾਣੀ ਨਾਲ ਹੀ ਨ੍ਹਾਓ।
  • AC ਦਾ ਤਾਪਮਾਨ ਨਾ ਤਾਂ ਬਹੁਤ ਠੰਢਾ ਹੋਵੇ ਤੇ ਨਾ ਹੀ ਬਹੁਤ ਗਰਮ।
  • ਜੇਕਰ ਠੰਢ ਜਾਂ ਜ਼ੁਕਾਮ ਹੋ ਜਾਵੇ ਤਾਂ ਭਾਵ ਜ਼ਰੂਰ ਲਓ।

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Health News : ਮਰਦਾਂ ਨੂੰ ਵੀ ਹੋ ਸਕਦਾ ਹੈ ਬ੍ਰੈਸਟ ਕੈਂਸਰ! ਛਾਤੀ 'ਚ ਗੰਢ ਨੂੰ ਨਾ ਕਰੋ ਨਜ਼ਰਅੰਦਾਜ਼, ਜਾਣੋ ਸ਼ੁਰੂਆਤੀ ਲੱਛਣ
Health News : ਮਰਦਾਂ ਨੂੰ ਵੀ ਹੋ ਸਕਦਾ ਹੈ ਬ੍ਰੈਸਟ ਕੈਂਸਰ! ਛਾਤੀ 'ਚ ਗੰਢ ਨੂੰ ਨਾ ਕਰੋ ਨਜ਼ਰਅੰਦਾਜ਼, ਜਾਣੋ ਸ਼ੁਰੂਆਤੀ ਲੱਛਣ
Brittle Nails : ਵਾਰ-ਵਾਰ ਟੁੱਟ ਰਹੇ ਹਨ ਨਹੁੰ? ਸਰੀਰ 'ਚ ਇਸ ਚੀਜ਼ ਦੀ ਹੋ ਸਕਦੀ ਹੈ ਕਮੀ
Brittle Nails : ਵਾਰ-ਵਾਰ ਟੁੱਟ ਰਹੇ ਹਨ ਨਹੁੰ? ਸਰੀਰ 'ਚ ਇਸ ਚੀਜ਼ ਦੀ ਹੋ ਸਕਦੀ ਹੈ ਕਮੀ
Maximum Sound Effect: ਕਿੰਨੀ ਆਵਾਜ਼ ਸਹਿ ਸਕਦੇ ਹਨ ਸਾਡੇ ਕੰਨ, ਜਾਣੋ ਕਿੰਨੇ ਡੈਸੀਬਲ 'ਤੇ ਹੋ ਸਕਦੀ ਮੌਤ ? ਕੰਨਾਂ ਵਿੱਚ ਦਰਦ ਅਤੇ ਬੋਲ਼ੇਪਣ ਦਾ ਇੰਝ ਸ਼ੁਰੂ ਹੁੰਦਾ ਖ਼ਤਰਾ...
ਕਿੰਨੀ ਆਵਾਜ਼ ਸਹਿ ਸਕਦੇ ਹਨ ਸਾਡੇ ਕੰਨ, ਜਾਣੋ ਕਿੰਨੇ ਡੈਸੀਬਲ 'ਤੇ ਹੋ ਸਕਦੀ ਮੌਤ ? ਕੰਨਾਂ ਵਿੱਚ ਦਰਦ ਅਤੇ ਬੋਲ਼ੇਪਣ ਦਾ ਇੰਝ ਸ਼ੁਰੂ ਹੁੰਦਾ ਖ਼ਤਰਾ...
Health News: ਕੋਲੈਸਟ੍ਰੋਲ ਘਟਾਉਣ 'ਚ ਮਦਦ ਕਰ ਸਕਦੇ ਹਨ ਇਹ 5 ਫਲ ! ਅੱਜ ਹੀ ਆਪਣੀ ਡਾਈਟ 'ਚ ਕਰੋ ਸ਼ਾਮਲ
Health News: ਕੋਲੈਸਟ੍ਰੋਲ ਘਟਾਉਣ 'ਚ ਮਦਦ ਕਰ ਸਕਦੇ ਹਨ ਇਹ 5 ਫਲ ! ਅੱਜ ਹੀ ਆਪਣੀ ਡਾਈਟ 'ਚ ਕਰੋ ਸ਼ਾਮਲ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sangrur 'ਚ ਵੱਡਾ ਸੜਕ ਹਾਦਸਾ, ਤੇਜ਼ ਰਫ਼ਤਾਰ ਕਾਰ ਨੇ ਮਨਰੇਗਾ ਮਜ਼ਦੂਰਾਂ ਨੂੰ ਦਰੜਿਆ, 8 ਲੋਕਾਂ ਦੀ ਮੌਤ 
Sangrur 'ਚ ਵੱਡਾ ਸੜਕ ਹਾਦਸਾ, ਤੇਜ਼ ਰਫ਼ਤਾਰ ਕਾਰ ਨੇ ਮਨਰੇਗਾ ਮਜ਼ਦੂਰਾਂ ਨੂੰ ਦਰੜਿਆ, 8 ਲੋਕਾਂ ਦੀ ਮੌਤ 
Viral Video : ਪਤਨੀ ਨੂੰ ਪ੍ਰੇਮੀ ਨਾਲ ਰੰਗੇ ਹੱਥੀਂ ਫੜਿਆ ਤਾਂ ਪਤੀ ਦਾ ਚੜ੍ਹਿਆ ਪਾਰਾ, ਦੋਵਾਂ ਨਾਲ ਕੀਤੀ ਕੁੱਟਮਾਰ, ਵੀਡੀਓ ਵਾਇਰਲ
Viral Video : ਪਤਨੀ ਨੂੰ ਪ੍ਰੇਮੀ ਨਾਲ ਰੰਗੇ ਹੱਥੀਂ ਫੜਿਆ ਤਾਂ ਪਤੀ ਦਾ ਚੜ੍ਹਿਆ ਪਾਰਾ, ਦੋਵਾਂ ਨਾਲ ਕੀਤੀ ਕੁੱਟਮਾਰ, ਵੀਡੀਓ ਵਾਇਰਲ
 Job Offer : ਰੀਲਾਂ ਬਣਾਉਣ ਦੇ ਮਿਲਣਗੇ 95 ਲੱਖ ਰੁਪਏ ! ਦੁਨੀਆ ਘੁੰਮਣ ਦਾ ਵੀ ਮਿਲੇਗਾ ਮੌਕਾ, ਜਾਣੋ ਕਿਵੇਂ ਮਿਲੇਗੀ ਇਹ ਨੌਕਰੀ
 Job Offer : ਰੀਲਾਂ ਬਣਾਉਣ ਦੇ ਮਿਲਣਗੇ 95 ਲੱਖ ਰੁਪਏ ! ਦੁਨੀਆ ਘੁੰਮਣ ਦਾ ਵੀ ਮਿਲੇਗਾ ਮੌਕਾ, ਜਾਣੋ ਕਿਵੇਂ ਮਿਲੇਗੀ ਇਹ ਨੌਕਰੀ
Bank Holiday : ਕੱਲ੍ਹ ਬੈਂਕ ਜਾਣ ਦਾ ਹੈ ਪਲਾਨ? ਪਹਿਲਾਂ ਜਾਣ ਲਓ ਸੋਮਵਾਰ ਨੂੰ ਬੈਂਕ ਖੁੱਲ੍ਹਣਗੇ ਜਾਂ ਰਹਿਣਗੇ ਬੰਦ
Bank Holiday : ਕੱਲ੍ਹ ਬੈਂਕ ਜਾਣ ਦਾ ਹੈ ਪਲਾਨ? ਪਹਿਲਾਂ ਜਾਣ ਲਓ ਸੋਮਵਾਰ ਨੂੰ ਬੈਂਕ ਖੁੱਲ੍ਹਣਗੇ ਜਾਂ ਰਹਿਣਗੇ ਬੰਦ
Sangrur News : ਬੇਰੁਜ਼ਗਾਰਾਂ ਦਾ ਅਨੋਖਾ ਦਸਹਿਰਾ ! ਮੁੱਖ ਮੰਤਰੀ ਦੀ ਕੋਠੀ ਅੱਗੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
Sangrur News : ਬੇਰੁਜ਼ਗਾਰਾਂ ਦਾ ਅਨੋਖਾ ਦਸਹਿਰਾ ! ਮੁੱਖ ਮੰਤਰੀ ਦੀ ਕੋਠੀ ਅੱਗੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
DA Hike 2026 : ਕੀ ਦੁਸਹਿਰੇ ਤੋਂ ਬਾਅਦ ਮਿਲੇਗਾ DA ?  21 ਅਕਤੂਬਰ ਨੂੰ ਹੋ ਸਕਦਾ ਹੈ ਅਹਿਮ ਫ਼ੈਸਲਾ!
DA Hike 2026 : ਕੀ ਦੁਸਹਿਰੇ ਤੋਂ ਬਾਅਦ ਮਿਲੇਗਾ DA ?  21 ਅਕਤੂਬਰ ਨੂੰ ਹੋ ਸਕਦਾ ਹੈ ਅਹਿਮ ਫ਼ੈਸਲਾ!
Punjab Police ਦੇ ਹੈੱਡ ਕਾਂਸਟੇਬਲ ਕੋਲੋਂ 25 ਕਿਲੋ ਹੈਰੋਇਨ ਬਰਾਮਦ,  ਮਾਮਲੇ ’ਚ ਨਵਾਂ ਖੁਲਾਸਾ!
Punjab Police ਦੇ ਹੈੱਡ ਕਾਂਸਟੇਬਲ ਕੋਲੋਂ 25 ਕਿਲੋ ਹੈਰੋਇਨ ਬਰਾਮਦ,  ਮਾਮਲੇ ’ਚ ਨਵਾਂ ਖੁਲਾਸਾ!
Parvinder Jhotta ਮਾਮਲਾ : ਨੀਰੂ ਬਾਜਵਾ ਨੇ ਆਪਣੀ ਫ਼ਿਲਮ ਰੋਕੀ, ਇਨਸਾਫ਼ ਮਿਲਣ ਤੱਕ ਕਾਲੀ ਪੱਗ ਬੰਨ੍ਹਣਗੇ ਭਾਜਪਾ ਪ੍ਰਧਾਨ
Parvinder Jhotta ਮਾਮਲਾ : ਨੀਰੂ ਬਾਜਵਾ ਨੇ ਆਪਣੀ ਫ਼ਿਲਮ ਰੋਕੀ, ਇਨਸਾਫ਼ ਮਿਲਣ ਤੱਕ ਕਾਲੀ ਪੱਗ ਬੰਨ੍ਹਣਗੇ ਭਾਜਪਾ ਪ੍ਰਧਾਨ
Embed widget