ਪੜਚੋਲ ਕਰੋ

PF account: PF ਅਕਾਊਂਟ ‘ਚ ਪਿਤਾ ਦਾ ਨਾਮ ਹੈ ਗਲਤ ਤਾਂ ਆਨਲਾਈਨ ਹੋ ਜਾਵੇਗਾ ਠੀਕ? ਇੱਥੇ ਜਾਣੋ ਪੂਰਾ ਤਰੀਕਾ

EPF account: ਆਪਣੇ EPF ਖਾਤੇ ਵਿੱਚ ਪਿਤਾ ਦਾ ਨਾਮ ਬਦਲਣ ਲਈ ਇੱਕ ਸੰਯੁਕਤ ਘੋਸ਼ਣਾ ਪੱਤਰ ਜਮ੍ਹਾ ਕਰਨਾ ਹੋਵੇਗਾ। ਸੰਯੁਕਤ ਘੋਸ਼ਣਾ ਫਾਰਮ ਦਾ ਮਤਲਬ ਹੈ ਕਿ ਜਿਸ ਕੰਪਨੀ ਵਿੱਚ ਤੁਸੀਂ ਕੰਮ ਕਰਦੇ ਹੋ, ਉਸ ਕੰਪਨੀ ਅਤੇ ਤੁਹਾਡੇ ਵਲੋਂ ਇਕ ਹਲਫ਼ਨਾਮਾ ਦਿੱਤਾ ਜਾਵੇਗਾ।

EPF account: ਨੌਕਰੀ ਕਰਨ ਵਾਲੇ ਹਰ ਵਿਅਕਤੀ ਲਈ ਪੀਐਫ ਖਾਤਾ ਜ਼ਰੂਰੀ ਹੁੰਦਾ ਹੈ। ਹਰ ਮਹੀਨੇ ਤਨਖਾਹ ਦਾ 12% ਪੀਐਫ ਫੰਡ ਵਿੱਚ ਜਮ੍ਹਾ ਹੁੰਦਾ ਹੈ। ਇਸ ਨਾਲ ਵਿਅਕਤੀ ਆਪਣਾ ਭਵਿੱਖ ਸੁਰੱਖਿਅਤ ਕਰਦਾ ਹੈ। ਬਹੁਤ ਸਾਰੇ ਲਈ ਇਸ ਰਾਹੀਂ ਬਚਤ ਕਰਦੇ ਹਨ।

ਲੋੜ ਪੈਣ 'ਤੇ ਤੁਸੀਂ ਇਸ ਤੋਂ ਪੈਸੇ ਵੀ ਕਢਵਾ ਸਕਦੇ ਹੋ। ਤੁਹਾਨੂੰ ਪਤਾ ਹੈ ਕਿ ਜੇਕਰ ਤੁਹਾਡੇ PF ਖਾਤੇ 'ਚ ਦਰਜ ਕੀਤੀ ਗਈ ਜਾਣਕਾਰੀ ਤੁਹਾਡੇ ਬੈਂਕ ਖਾਤੇ ਨਾਲ ਮੇਲ ਨਹੀਂ ਖਾਂਦੀ ਹੈ, ਤਾਂ ਤੁਹਾਡੇ ਲਈ ਮੁਸ਼ਕਿਲ ਖੜ੍ਹੀ ਹੋ ਸਕਦੀ ਹੈ। ਜੇਕਰ ਤੁਹਾਡੇ PF ਖਾਤੇ ਵਿੱਚ ਪਿਤਾ ਦਾ ਨਾਮ ਗਲਤ ਹੈ, ਤਾਂ ਇਸਨੂੰ ਕਿਵੇਂ ਠੀਕ ਕਰਨਾ ਹੈ? ਆਓ ਜਾਣਦੇ ਹਾਂ ਇਸਦੀ ਪ੍ਰਕਿਰਿਆ ਕੀ ਹੈ।

ਇਦਾਂ ਕਰੋ ਪਿਤਾ ਦਾ ਨਾਮ ਸਹੀ

ਤੁਹਾਨੂੰ ਆਪਣੇ EPF ਖਾਤੇ ਵਿੱਚ ਪਿਤਾ ਦਾ ਨਾਮ ਬਦਲਣ ਲਈ ਇੱਕ ਸੰਯੁਕਤ ਘੋਸ਼ਣਾ ਪੱਤਰ ਜਮ੍ਹਾ ਕਰਨਾ ਹੋਵੇਗਾ। ਸੰਯੁਕਤ ਘੋਸ਼ਣਾ ਫਾਰਮ ਦਾ ਮਤਲਬ ਹੈ ਕਿ ਜਿਸ ਕੰਪਨੀ ਵਿੱਚ ਤੁਸੀਂ ਕੰਮ ਕਰਦੇ ਹੋ, ਉਸ ਕੰਪਨੀ ਅਤੇ ਤੁਹਾਡੇ ਵਲੋਂ ਇਕ ਹਲਫ਼ਨਾਮਾ ਦਿੱਤਾ ਜਾਵੇਗਾ। ਇਸ ਘੋਸ਼ਣਾ ਪੱਤਰ ਨੂੰ ਭਰਨ ਤੋਂ ਬਾਅਦ, ਤੁਹਾਨੂੰ ਇਸ ਦੇ ਨਾਲ ਸਹਾਇਕ ਦਸਤਾਵੇਜ਼ (Supporting document) ਵੀ ਨੱਥੀ ਕਰਨੇ ਪੈਣਗੇ। ਜਦੋਂ ਤੁਸੀਂ ਅਤੇ ਤੁਹਾਡੀ ਕੰਪਨੀ ਦੁਆਰਾ ਫਾਰਮ ਪੂਰੀ ਤਰ੍ਹਾਂ ਭਰਿਆ ਜਾਂਦਾ ਹੈ, ਤਾਂ ਤੁਸੀਂ ਇਸਨੂੰ EPF ਦਫਤਰ ਵਿੱਚ ਜਮ੍ਹਾ ਕਰ ਸਕਦੇ ਹੋ।

ਇਹ ਵੀ ਪੜ੍ਹੋ: General Knowledge: ਜਾਣੋ ਕਿਉਂ ਹੁੰਦੀ ਹੈ ਖੰਡ ਮਿੱਠੀ ਅਤੇ ਚਾਹ ਪੱਤੀ ਕੌੜੀ

ਆਨਲਾਈਨ ਕਰ ਸਕਦੇ ਸਹੀ?

ਇਹ ਸਵਾਲ ਬਹੁਤ ਸਾਰੇ ਲੋਕਾਂ ਦੇ ਦਿਮਾਗ ਵਿੱਚ ਆਉਂਦਾ ਹੈ ਕਿਉਂਕਿ ਹੁਣ ਜ਼ਿਆਦਾਤਰ ਪ੍ਰਕਿਰਿਆਵਾਂ ਲਗਭਗ ਆਨਲਾਈਨ ਹੋ ਗਈਆਂ ਹਨ। ਇਸ ਲਈ PF ਖਾਤੇ 'ਚ ਪਿਤਾ ਦਾ ਨਾਂ ਆਨਲਾਈਨ ਵੀ ਠੀਕ ਕੀਤਾ ਜਾ ਸਕਦਾ ਹੈ। ਪਰ ਤੁਹਾਨੂੰ ਇਹ ਸਹੂਲਤ EPF ਵਿੱਚ ਨਹੀਂ ਮਿਲਦੀ। ਇਸਦੇ ਲਈ ਤੁਹਾਨੂੰ ਸਿਰਫ ਇੱਕ ਐਫੀਡੇਵਿਟ ਜਮ੍ਹਾ ਕਰਨਾ ਹੋਵੇਗਾ।

ਕਿਹੜੇ ਦਸਤਾਵੇਜ ਹਨ ਜ਼ਰੂਰੀ?

ਜਦੋਂ ਤੁਸੀਂ ਆਪਣੇ PF ਖਾਤੇ ਵਿੱਚ ਆਪਣੇ ਪਿਤਾ ਦਾ ਨਾਮ ਬਦਲੀ ਕਰਵਾਉਂਦੇ ਹੋ। ਇਸ ਲਈ ਤੁਸੀਂ ਸਹਾਇਕ ਦਸਤਾਵੇਜ਼ਾਂ ਵਜੋਂ ਮਾਨਤਾ ਪ੍ਰਾਪਤ ਬੋਰਡ ਤੋਂ ਮਾਰਕ ਸ਼ੀਟ, ਤੁਸੀਂ ਆਪਣਾ ਅਤੇ ਕੰਪਨੀ ਵਲੋਂ ਦਿੱਤਾ ਗਿਆ ਐਫੀਡੇਵਿਟ, ਆਧਾਰ ਕਾਰਡ ਅਤੇ ਜਿਸ ਕੰਪਨੀ ਵਿੱਚ ਤੁਸੀਂ ਕੰਮ ਕਰਦੇ ਹੋ, ਉਸ ਦਾ ਆਈਡੇੈਂਟੀ ਕਾਰਡ। ਇਹ ਸਾਰ ਪਰੂਫ ਨਾਲ ਲਾ ਕੇ ਜਮ੍ਹਾ ਕਰ ਸਕਦੇ ਹੋ। ਆਧਾਰ ਕਾਰਡ ਅਤੇ ਉਸ ਕੰਪਨੀ ਦਾ ਪਛਾਣ ਪੱਤਰ ਜਿਸ ਵਿੱਚ ਤੁਸੀਂ ਕੰਮ ਕਰਦੇ ਹੋ। ਤੁਸੀਂ ਇਹ ਸਭ ਇਕੱਠੇ ਰੱਖ ਸਕਦੇ ਹੋ ਅਤੇ ਜਮ੍ਹਾਂ ਕਰ ਸਕਦੇ ਹੋ।

ਇਹ ਵੀ ਪੜ੍ਹੋ: Bear: ਜਾਣੋ ਬਿਨਾਂ ਖਾਧੇ ਪੀਤੇ ਲੰਬੇ ਸਮੇਂ ਲਈ ਕਿਵੇਂ ਸੋਂ ਸਕਦਾ ਹੈ ਭਾਲੂ?

ਟਾਪ ਹੈਡਲਾਈਨ

Transgender Child : ਟਰਾਂਸਜੈਂਡਰ ਬੱਚਾ ਕਿਵੇਂ ਹੁੰਦਾ ਹੈ ਪੈਦਾ? ਜਾਣੋ ਇਸ ਪਿੱਛੇ ਦਾ ਵਿਗਿਆਨ
Transgender Child : ਟਰਾਂਸਜੈਂਡਰ ਬੱਚਾ ਕਿਵੇਂ ਹੁੰਦਾ ਹੈ ਪੈਦਾ? ਜਾਣੋ ਇਸ ਪਿੱਛੇ ਦਾ ਵਿਗਿਆਨ
Electricity Bill : ਇਸ ਦੇਸ਼ 'ਚ ਮਾਈਨਸ 'ਚ ਆਉਂਦਾ ਹੈ ਬਿਜਲੀ ਦਾ ਬਿੱਲ,  ਉਲਟਾ ਸਰਕਾਰ ਨੂੰ ਦੇਣੇ ਪੈਂਦੇ ਹਨ ਪੈਸੇ 
Electricity Bill : ਇਸ ਦੇਸ਼ 'ਚ ਮਾਈਨਸ 'ਚ ਆਉਂਦਾ ਹੈ ਬਿਜਲੀ ਦਾ ਬਿੱਲ,  ਉਲਟਾ ਸਰਕਾਰ ਨੂੰ ਦੇਣੇ ਪੈਂਦੇ ਹਨ ਪੈਸੇ 
 Passport Verification :  ਪਾਸਪੋਰਟ ਵੈਰੀਫਿਕੇਸ਼ਨ ਲਈ ਥਾਣੇ ਬੁਲਾ ਸਕਦੀ ਹੈ ਪੁਲਿਸ ? ਜਾਣੋ ਕੀ ਹੈ ਨਿਯਮ
 Passport Verification :  ਪਾਸਪੋਰਟ ਵੈਰੀਫਿਕੇਸ਼ਨ ਲਈ ਥਾਣੇ ਬੁਲਾ ਸਕਦੀ ਹੈ ਪੁਲਿਸ ? ਜਾਣੋ ਕੀ ਹੈ ਨਿਯਮ
Businessman : ਕਰੋੜਾਂ ਦਾ ਕਾਰੋਬਾਰ, ਪਰ ਆਪਣੇ ਕੋਲ ਮੋਬਾਈਲ ਫੋਨ ਤੱਕ ਨਹੀਂ ਰੱਖਦੇ ਇਹ ਕਾਰੋਬਾਰੀ, ਜਾਣੋ ਕੌਣ ਹੈ ਇਹ ਸ਼ਖ਼ਸ
Businessman : ਕਰੋੜਾਂ ਦਾ ਕਾਰੋਬਾਰ, ਪਰ ਆਪਣੇ ਕੋਲ ਮੋਬਾਈਲ ਫੋਨ ਤੱਕ ਨਹੀਂ ਰੱਖਦੇ ਇਹ ਕਾਰੋਬਾਰੀ, ਜਾਣੋ ਕੌਣ ਹੈ ਇਹ ਸ਼ਖ਼ਸ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ
LPU 'ਚ ਇਸ ਸੋਸ਼ਲ ਮੀਡੀਆ ਪੋਸਟ ਨਾਲ ਹੋਇਆ ਇੰਨਾ ਹੰਗਾਮਾ, ਦਾਅਵਾ- ਮੇਲ ਵਰਕਰ ਨੇ ਵਿਦਿਆਰਥਣ ਨਾਲ ਕੀਤਾ ਰੇਪ; ਪ੍ਰਦਰਸ਼ਨ ਸ਼ੁਰੂ ਹੁੰਦਿਆਂ ਹੀ ਡਿਲੀਟ...
LPU 'ਚ ਇਸ ਸੋਸ਼ਲ ਮੀਡੀਆ ਪੋਸਟ ਨਾਲ ਹੋਇਆ ਇੰਨਾ ਹੰਗਾਮਾ, ਦਾਅਵਾ- ਮੇਲ ਵਰਕਰ ਨੇ ਵਿਦਿਆਰਥਣ ਨਾਲ ਕੀਤਾ ਰੇਪ; ਪ੍ਰਦਰਸ਼ਨ ਸ਼ੁਰੂ ਹੁੰਦਿਆਂ ਹੀ ਡਿਲੀਟ...
1 ਨਵੰਬਰ ਤੋਂ ਇਨ੍ਹਾਂ ਗੱਡੀਆਂ ਦੀ ਐਂਟਰੀ ਬੰਦ, ਦਫਤਰਾਂ ਦੀ ਵੀ ਬਦਲਿਆ ਸਮਾਂ
1 ਨਵੰਬਰ ਤੋਂ ਇਨ੍ਹਾਂ ਗੱਡੀਆਂ ਦੀ ਐਂਟਰੀ ਬੰਦ, ਦਫਤਰਾਂ ਦੀ ਵੀ ਬਦਲਿਆ ਸਮਾਂ
ਡੀਜ਼ਲ ਦੀ ਬਿਕਰੀ 'ਤੇ ਲੱਗੀ ਪਾਬੰਦੀ, ਪੈਟਰੋਲ ਪੰਪ 'ਤੇ ਸਟਾਕ ਖਤਮ ਹੋਣ ਦਾ ਆਈ ਨੌਬਤ
ਡੀਜ਼ਲ ਦੀ ਬਿਕਰੀ 'ਤੇ ਲੱਗੀ ਪਾਬੰਦੀ, ਪੈਟਰੋਲ ਪੰਪ 'ਤੇ ਸਟਾਕ ਖਤਮ ਹੋਣ ਦਾ ਆਈ ਨੌਬਤ
ਪੰਜਾਬ-ਚੰਡੀਗੜ੍ਹ 'ਚ ਡਿੱਗਿਆ ਤਾਪਮਾਨ, ਠੰਡ ਦਾ ਅਹਿਸਾਸ; 6 ਜ਼ਿਲ੍ਹਿਆਂ 'ਚ ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਡਿੱਗਿਆ ਤਾਪਮਾਨ, ਠੰਡ ਦਾ ਅਹਿਸਾਸ; 6 ਜ਼ਿਲ੍ਹਿਆਂ 'ਚ ਅਲਰਟ ਜਾਰੀ
FBI ਦੀ 'ਮੋਸਟ ਵਾਂਟੇਡ' ਲਿਸਟ 'ਚ ਆਇਆ ਗੋਲਡੀ ਬਰਾੜ, ਸਿਰ 'ਤੇ 10 ਲੱਖ ਡਾਲਰ ਦਾ ਇਨਾਮ
FBI ਦੀ 'ਮੋਸਟ ਵਾਂਟੇਡ' ਲਿਸਟ 'ਚ ਆਇਆ ਗੋਲਡੀ ਬਰਾੜ, ਸਿਰ 'ਤੇ 10 ਲੱਖ ਡਾਲਰ ਦਾ ਇਨਾਮ
ਮਾਰੂਤੀ ਦਾ ਵੱਡਾ ਧਮਾਕਾ, Swift, Dzire ਅਤੇ Baleno ਹੁਣ CNG ਆਟੋਮੈਟਿਕ 'ਚ ਲਾਂਚ
ਮਾਰੂਤੀ ਦਾ ਵੱਡਾ ਧਮਾਕਾ, Swift, Dzire ਅਤੇ Baleno ਹੁਣ CNG ਆਟੋਮੈਟਿਕ 'ਚ ਲਾਂਚ
ਤਿਉਹਾਰ ਤੋਂ ਪਹਿਲਾਂ ਲੋਕਾਂ ਲਈ ਵੱਡੀ ਰਾਹਤ, ਸਸਤਾ ਹੋਇਆ ਸੋਨਾ, 90000 ਤੋਂ ਜ਼ਿਆਦਾ ਸਸਤੀ ਹੋਈ ਚਾਂਦੀ; ਜਾਣੋ
ਤਿਉਹਾਰ ਤੋਂ ਪਹਿਲਾਂ ਲੋਕਾਂ ਲਈ ਵੱਡੀ ਰਾਹਤ, ਸਸਤਾ ਹੋਇਆ ਸੋਨਾ, 90000 ਤੋਂ ਜ਼ਿਆਦਾ ਸਸਤੀ ਹੋਈ ਚਾਂਦੀ; ਜਾਣੋ
Embed widget