ਪੜਚੋਲ ਕਰੋ

World's First Budget: ਦੁਨੀਆ 'ਚ ਸਭ ਤੋਂ ਪਹਿਲਾਂ ਕਿਸ ਦੇਸ਼ ਨੇ ਪੇਸ਼ ਕੀਤਾ ਸੀ ਬਜਟ, ਭਾਰਤ 'ਚ ਕਦੋਂ ਹੋਇਆ ਸੀ Budget ਦਾ ਆਗਾਜ਼

ਹਰ ਦੇਸ਼ ਆਪਣੇ ਦੇਸ਼ਵਾਸੀਆਂ ਦੇ ਲਈ ਬਜਟ ਪੇਸ਼ ਕਰਦਾ ਹੈ। ਇਸ ਤਰ੍ਹਾਂ ਹਰ ਸਾਲ 1 ਫਰਵਰੀ ਨੂੰ ਇੰਡੀਆ ਦੇ ਵਿੱਚ ਵੀ ਬਜਟ ਪੇਸ਼ ਕੀਤਾ ਜਾਂਦਾ ਹੈ। ਇੱਕ ਵਾਰ ਫਿਰ ਤੋਂ ਨਿਰਮਲਾ ਸੀਤਾਰਮਨ ਬਜਟ ਪੇਸ਼ ਕਰਨਗੇ, ਉਹ ਅੱਠਵਾਂ ਬਜਟ ਬਤੌਰ ਵਿੱਤ ਮੰਤਰੀ..

ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ 2025 ਨੂੰ ਦੇਸ਼ ਦਾ ਕੇਂਦਰੀ ਬਜਟ ਪੇਸ਼ ਕਰਨਗੇ। ਉਨ੍ਹਾਂ ਦਾ ਬਜਟ ਭਾਸ਼ਣ ਸਵੇਰੇ 11 ਵਜੇ ਲੋਕ ਸਭਾ ਵਿੱਚ ਸ਼ੁਰੂ ਹੋਵੇਗਾ। ਇਹ ਨਿਰਮਲਾ ਸੀਤਾਰਮਨ ਦਾ ਅੱਠਵਾਂ ਬਜਟ ਵਿੱਤ ਮੰਤਰੀ ਵਜੋਂ ਹੋਵੇਗਾ। ਇਸ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਹਾਲ ਹੀ ਵਿੱਚ, ਵਿੱਤ ਮੰਤਰਾਲੇ ਵਿੱਚ ਹਲਵਾ ਸੈਰੇਮਨੀ ਤੋਂ ਬਾਅਦ ਬਜਟ ਦੀ ਲੌਕ-ਇਨ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ। ਇਹ ਸੰਭਵ ਹੈ ਕਿ ਬਜਟ ਨੂੰ ਅੰਤਮ ਰੂਪ ਦਿੱਤਾ ਗਿਆ ਹੈ।

ਹੋਰ ਪੜ੍ਹੋ : 8th Pay Commission ਦਾ UPS ਪੈਨਸ਼ਨ 'ਤੇ ਕੀ ਅਸਰ ਪਵੇਗਾ, ਸੇਵਾਮੁਕਤ ਕਰਮਚਾਰੀਆਂ ਨੂੰ ਕਿੰਨਾ ਮਿਲੇਗਾ ਫਾਇਦਾ?

ਮਹਿੰਗਾਈ ਦੇ ਦੌਰ ਵਿੱਚ ਵੱਡੀ ਰਾਹਤ ਦੀ ਉਮੀਦ

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦੇਸ਼ ਦੇ ਮੱਧ ਵਰਗ ਨੂੰ ਬਜਟ ਤੋਂ ਵੱਡੀ ਉਮੀਦ ਹੈ ਅਤੇ ਉਹ ਵੱਧ ਰਹੀ ਮਹਿੰਗਾਈ ਦੇ ਦੌਰ ਵਿੱਚ ਵੱਡੀ ਰਾਹਤ ਦੀ ਉਮੀਦ ਕਰ ਰਹਾ ਹੈ। ਬਜਟ ਵਿੱਚ ਕੀ-ਕੀ ਘੋਸ਼ਣਾਵਾਂ ਕੀਤੀਆਂ ਜਾਣਗੀਆਂ, ਇਹ ਤਾਂ ਵਿੱਤ ਮੰਤਰੀ ਦੇ ਬਜਟ ਭਾਸ਼ਣ ਤੋਂ ਬਾਅਦ ਹੀ ਪਤਾ ਲੱਗੇਗਾ। ਅਸੀਂ ਤੁਹਾਨੂੰ ਇਥੇ ਦੁਨੀਆ ਦੇ ਸਭ ਤੋਂ ਪਹਿਲੇ ਬਜਟ ਬਾਰੇ ਦੱਸਾਂਗੇ। ਦੁਨੀਆ ਵਿੱਚ ਸਭ ਤੋਂ ਪਹਿਲਾਂ ਬਜਟ ਕਿੱਥੇ ਪੇਸ਼ ਹੋਇਆ ਸੀ, ਇਹ ਸ਼ਬਦ ਕਿੱਥੋਂ ਆਇਆ ਅਤੇ ਇਸ ਬਜਟ ਨੂੰ ਤਿਆਰ ਕਰਨ ਦੀ ਪ੍ਰਕਿਰਿਆ ਕੀ ਸੀ? ਆਓ ਜਾਣੀਏ।

ਸਭ ਤੋਂ ਪਹਿਲਾਂ ਇਸ ਦੇਸ਼ ਨੇ ਪੇਸ਼ ਕੀਤਾ ਸੀ ਬਜਟ

'ਬਜਟ' ਸ਼ਬਦ ਦਾ ਮੂਲ ਲੈਟਿਨ ਸ਼ਬਦ 'ਬੁਲਗਾ' ਤੋਂ ਹੈ। ਫ੍ਰਾਂਸੀਸੀ ਭਾਸ਼ਾ ਵਿੱਚ ਇਸਨੂੰ 'ਬੁਗੇਟ' ਕਿਹਾ ਜਾਂਦਾ ਸੀ। ਜਦੋਂ ਇਸ ਸ਼ਬਦ ਨੂੰ ਅੰਗਰੇਜ਼ੀ ਵਿੱਚ ਵਰਤਿਆ ਗਿਆ ਤਾਂ ਇਹ 'ਬੋਗੇਟ' ਬਣ ਗਿਆ, ਜੋ ਬਾਅਦ ਵਿੱਚ 'ਬਜਟ' ਕਿਹਾ ਜਾਣ ਲੱਗਾ। ਹੁਣ ਆਉਂਦੇ ਹਾਂ ਮੁੱਖ ਸਵਾਲ ਤੇ। ਦੁਨੀਆ ਵਿੱਚ ਸਭ ਤੋਂ ਪਹਿਲਾਂ ਬਜਟ ਪੇਸ਼ ਕਰਨ ਦੇ ਮਾਮਲੇ ਵਿੱਚ ਇੰਗਲੈਂਡ ਦਾ ਨਾਮ ਸਭ ਤੋਂ ਪਹਿਲਾਂ ਲਿਆ ਜਾਂਦਾ ਹੈ।

ਇੱਥੋਂ ਇਸਦੀ ਸ਼ੁਰੂਆਤ ਹੋਈ। ਜਾਣਕਾਰੀ ਅਨੁਸਾਰ, 1760 ਵਿੱਚ ਸਭ ਤੋਂ ਪਹਿਲਾਂ ਹਰ ਵਿੱਤੀ ਸਾਲ ਦੀ ਸ਼ੁਰੂਆਤ ਵਿੱਚ ਬਜਟ ਪੇਸ਼ ਕਰਨ ਦੀ ਪ੍ਰਥਾ ਸ਼ੁਰੂ ਹੋਈ। ਇੱਥੋਂ ਬਜਟ ਦੀ ਪ੍ਰਥਾ ਹੋਰ ਦੇਸ਼ਾਂ ਤੱਕ ਵੀ ਫੈਲ ਗਈ ਅਤੇ ਇਸਨੂੰ ਸਰਕਾਰਾਂ ਦੁਆਰਾ ਪੇਸ਼ ਕੀਤਾ ਜਾਣ ਲੱਗਾ।

ਭਾਰਤ ਵਿੱਚ ਕਦੋਂ ਪੇਸ਼ ਹੋਇਆ ਸੀ ਪਹਿਲਾ ਬਜਟ

ਭਾਰਤ ਵਿੱਚ ਬਜਟ ਦੀ ਸ਼ੁਰੂਆਤ ਆਜ਼ਾਦੀ ਤੋਂ ਕਾਫ਼ੀ ਪਹਿਲਾਂ ਹੀ ਹੋ ਗਈ ਸੀ। ਬ੍ਰਿਟਿਸ਼ ਰਾਜ ਦੇ ਦੌਰਾਨ 1857 ਦੇ ਵਿਦ੍ਰੋਹ ਤੋਂ ਬਾਅਦ ਦੇਸ਼ ਦੀ ਵਿੱਤੀ ਪ੍ਰਣਾਲੀ ਵਿੱਚ ਸੁਧਾਰ ਕਰਨ ਲਈ ਅੰਗਰੇਜ਼ਾਂ ਨੇ ਮਹਾਨ ਅਰਥਸ਼ਾਸਤਰੀ ਜੇਮਸ ਵਿਲਸਨ ਨੂੰ ਭਾਰਤ ਬੁਲਾਇਆ ਸੀ। ਉਨ੍ਹਾਂ ਨੇ 7 ਅਪ੍ਰੈਲ, 1860 ਨੂੰ ਭਾਰਤ ਦਾ ਪਹਿਲਾ ਕੇਂਦਰੀ ਬਜਟ ਪੇਸ਼ ਕੀਤਾ ਸੀ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਤਦਕਾਲੀ ਵਿੱਤ ਮੰਤਰੀ RK Shanmukham Chetty ਨੇ 26 ਨਵੰਬਰ, 1947 ਨੂੰ ਆਜ਼ਾਦ ਭਾਰਤ ਦਾ ਪਹਿਲਾ ਬਜਟ ਪੇਸ਼ ਕੀਤਾ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Budget: ਵਿੱਤ ਮੰਤਰੀ ਹਰਪਾਲ ਚੀਮਾ ਅੱਜ ਪੇਸ਼ ਕਰਨਗੇ ਪੰਜਾਬ ਦਾ ਨਵਾਂ ਬਜਟ, ਜਾਣੋ ਕਿੰਨੇ ਕਰੋੜ ਦਾ ਹੋਏਗਾ ਬਜਟ

Punjab Weather: ਪੰਜਾਬ 'ਚ ਅੱਜ ਤੇ ਵੀਰਵਾਰ ਮੀਂਹ ਦੀ ਉਮੀਦ! ਅੰਮ੍ਰਿਤਸਰ ਤੋਂ ਲੈ ਕੇ ਪਟਿਆਲਾ ਤੱਕ ਛਾਏ ਰਹਿਣਗੇ ਬੱਦਲ, ਪੱਕੀ ਫ਼ਸਲ ਨੂੰ ਲੈ ਕੇ ਕਿਸਾਨਾਂ ਨੂੰ ਚੇਤਾਵਨੀ

Punjab News: ਗੁਰਦਾਸ ਮਾਨ ਦਾ ਪੰਜਾਬ ਯੂਨੀਵਰਸਿਟੀ ਦਾ ਸ਼ੋਅ ਰੱਦ, ਧਰਨੇ 'ਤੇ ਬੈਠੇ ਵਿਦਿਆਰਥੀ

ਹਾਰੀ ਹੋਈ ਬਾਜ਼ੀ ਜਿੱਤਿਆ ਪੰਜਾਬ ਕਿੰਗਜ਼! Vijaykumar Vyshak ਨੇ ਪਲਟਿਆ ਪੂਰਾ ਮੈਚ, ਇਹ ਕਾਰਨ ਬਣੇ GT ਦੀ ਹਾਰ ਦੀ ਵਜ੍ਹਾ

ABP Premium

ਵੀਡੀਓਜ਼

Khanauri Morcha 'ਤੇ ਐਕਸ਼ਨ ਸਮੇਂ ਪੁਲਿਸ ਨੇ ਕੀਤੀ ਬੇਅਦਬੀ? ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਮਾਮਲਾਖਨੌਰੀ ਬਾਰਡਰ 'ਤੇ ਅਖੰਡ ਜਾਪ ਦੀ ਬੇਅਦਬੀ ? ਗ੍ਰੰਥੀ ਬੀਬੀ ਨੇ ਦੱਸੀ ਅੱਖੀਂ ਦੇਖੀ ਹਕੀਕਤਸਾਬਕਾ ਜਥੇਦਾਰਾਂ ਨੂੰ ਮਿਲੇਗਾ ਸੇਵਾ ਮੁਕਤੀ ਸਨਮਾਨ! SGPC ਦਾ ਵੱਡਾ ਫੈਸਲਾ !|Farmer Protest| ਅਖੰਡ ਜਾਪ ਦੀ ਬੇਅਦਬੀ 'ਤੇ ਭੜਕੇ SGPC ਮੈਂਬਰ ! ਕਿਸਾਨਾਂ ਨੂੰ ਦੱਸਿਆ ਅਸਲ ਦੋਸ਼ੀ| Abp Sanjha|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Budget: ਵਿੱਤ ਮੰਤਰੀ ਹਰਪਾਲ ਚੀਮਾ ਅੱਜ ਪੇਸ਼ ਕਰਨਗੇ ਪੰਜਾਬ ਦਾ ਨਵਾਂ ਬਜਟ, ਜਾਣੋ ਕਿੰਨੇ ਕਰੋੜ ਦਾ ਹੋਏਗਾ ਬਜਟ
Punjab Budget: ਵਿੱਤ ਮੰਤਰੀ ਹਰਪਾਲ ਚੀਮਾ ਅੱਜ ਪੇਸ਼ ਕਰਨਗੇ ਪੰਜਾਬ ਦਾ ਨਵਾਂ ਬਜਟ, ਜਾਣੋ ਕਿੰਨੇ ਕਰੋੜ ਦਾ ਹੋਏਗਾ ਬਜਟ
Punjab Weather: ਪੰਜਾਬ 'ਚ ਅੱਜ ਤੇ ਵੀਰਵਾਰ ਮੀਂਹ ਦੀ ਉਮੀਦ! ਅੰਮ੍ਰਿਤਸਰ ਤੋਂ ਲੈ ਕੇ ਪਟਿਆਲਾ ਤੱਕ ਛਾਏ ਰਹਿਣਗੇ ਬੱਦਲ, ਪੱਕੀ ਫ਼ਸਲ ਨੂੰ ਲੈ ਕੇ ਕਿਸਾਨਾਂ ਨੂੰ ਚੇਤਾਵਨੀ
Punjab Weather: ਪੰਜਾਬ 'ਚ ਅੱਜ ਤੇ ਵੀਰਵਾਰ ਮੀਂਹ ਦੀ ਉਮੀਦ! ਅੰਮ੍ਰਿਤਸਰ ਤੋਂ ਲੈ ਕੇ ਪਟਿਆਲਾ ਤੱਕ ਛਾਏ ਰਹਿਣਗੇ ਬੱਦਲ, ਪੱਕੀ ਫ਼ਸਲ ਨੂੰ ਲੈ ਕੇ ਕਿਸਾਨਾਂ ਨੂੰ ਚੇਤਾਵਨੀ
Punjab News: ਗੁਰਦਾਸ ਮਾਨ ਦਾ ਪੰਜਾਬ ਯੂਨੀਵਰਸਿਟੀ ਦਾ ਸ਼ੋਅ ਰੱਦ, ਧਰਨੇ 'ਤੇ ਬੈਠੇ ਵਿਦਿਆਰਥੀ
Punjab News: ਗੁਰਦਾਸ ਮਾਨ ਦਾ ਪੰਜਾਬ ਯੂਨੀਵਰਸਿਟੀ ਦਾ ਸ਼ੋਅ ਰੱਦ, ਧਰਨੇ 'ਤੇ ਬੈਠੇ ਵਿਦਿਆਰਥੀ
ਹਾਰੀ ਹੋਈ ਬਾਜ਼ੀ ਜਿੱਤਿਆ ਪੰਜਾਬ ਕਿੰਗਜ਼! Vijaykumar Vyshak ਨੇ ਪਲਟਿਆ ਪੂਰਾ ਮੈਚ, ਇਹ ਕਾਰਨ ਬਣੇ GT ਦੀ ਹਾਰ ਦੀ ਵਜ੍ਹਾ
ਹਾਰੀ ਹੋਈ ਬਾਜ਼ੀ ਜਿੱਤਿਆ ਪੰਜਾਬ ਕਿੰਗਜ਼! Vijaykumar Vyshak ਨੇ ਪਲਟਿਆ ਪੂਰਾ ਮੈਚ, ਇਹ ਕਾਰਨ ਬਣੇ GT ਦੀ ਹਾਰ ਦੀ ਵਜ੍ਹਾ
ਸਵੇਰੇ ਖਾਲੀ ਪੇਟ ਚਾਹ ਜਾਂ ਕੌਫ਼ੀ ਪੀਣਾ ਕਿੰਨਾ ਸਹੀ, ਸਿਹਤ ਨੂੰ ਹੋ ਸਕਦਾ ਕਿੰਨਾ ਨੁਕਸਾਨ?

Instagram ਅਤੇ Facebook ਡਾਊਨ, ਯੂਜ਼ਰਸ ਹੋ ਰਹੇ ਪਰੇਸ਼ਾਨ

ਪੰਜਾਬ 'ਚ ਮਾਰੂਤੀ-ਹੋਂਡਾ ਦੇ ਸ਼ੋਅਰੂਮਾਂ ਨੂੰ ਲੱਗਿਆ ਤਾਲਾ, ਜਾਣੋ ਪੂਰਾ ਮਾਮਲਾ

ਗਰਮੀਆਂ 'ਚ Aloe Vera ਜੂਸ ਪੀਣ ਦੇ ਬਿਹਤਰੀਨ ਫਾਇਦੇ, ਸਕਿਨ ਤੋਂ ਲੈਕੇ ਪੇਟ ਤੱਕ ਨੂੰ ਮਿਲੇਗਾ ਆਰਾਮ

Embed widget