ਪੜਚੋਲ ਕਰੋ

ਕੂਹਣੀਆਂ ਅਤੇ ਗੋਡਿਆਂ ਦਾ ਕਾਲਾਪਨ ਦੂਰ ਕਰਨ ਦਾ ਨੁਸਖਾ

1/5
2/5
1 ਨਿੰਬੂ ਦੇ ਰਸ ਨਾਲ ਨਿੰਬੂ ਦੇ ਰਸ ‘ਚ ਸਾਈਟ੍ਰਿਕ ਅਮਲ ਹੁੰਦਾ ਹੈ। ਨਿੰਬੂ ਦੀ ਵਰਤੋਂ ਤੁਸੀਂ ਨੈਚੂਰਲ ਬਲੀਚ ਦੇ ਰੂਪ ‘ਚ ਵੀ ਕਰ ਸਕਦੇ ਹੋ। ਨਿੰਬੂ ਦੇ ਰਸ ਦੀ ਵਰਤੋਂ ਨਾਲ ਕੂਹਣੀਆਂ ਅਤੇ ਗੋਡਿਆਂ ਦਾ ਕਾਲਾਪਨਾ ਦੂਰ ਹੋ ਜਾਂਦਾ ਹੈ। ਨਿੰਬੂ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਉਸ ਦਾ ਰਸ ਕੱਢ ਲਓ। ਇਸ ‘ਚ ਕੁਝ ਮਾਤਰਾ ‘ਚ ਖੰਡ ਮਿਲਾ ਲਓ। ਇਸ ਮਿਸ਼ਰਣ ਨੂੰ ਹੌਲੀ-ਹੌਲੀ ਕੂਹਣੀਆਂ ‘ਤੇ ਰਗੜੋ ਅਤੇ ਕੁਝ ਦੇਰ ਤੱਕ ਇਸੇ ਤਰ੍ਹਾਂ ਰਹਿਣ ਦਿਓ। ਜਦੋਂ ਇਹ ਸੁੱਕ ਜਾਵੇ ਤਾਂ ਕੋਸੇ ਪਾਣੀ ਨਾਲ ਧੋ ਲਵੋ। ਤੁਸੀਂ ਚਾਹੋ ਤਾਂ ਨਿੰਬੂ ਨੂੰ ਕੱਟ ਕੇ ਵੀ ਕੂਹਣੀਆਂ ਜਾਂ ਗੋਡਿਆਂ ‘ਤੇ ਰਗੜ ਸਕਦੇ ਹੋ।

3/5
2 ਮਲਾਈ ਅਤੇ ਹਲਦੀ ਦਾ ਪੇਸਟ ਮਲਾਈ ਅਤੇ ਹਲਦੀ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸ ਪੇਸਟ ਨੂੰ ਕੂਹਣੀਆਂ ਅਤੇ ਗੋਡਿਆਂ ‘ਤੇ ਚੰਗੀ ਤਰ੍ਹਾਂ ਮਲੋ। ਹਲਦੀ ‘ਚ ਬਲੀਚਿੰਗ ਦਾ ਗੁਣ ਪਾਇਆ ਜਾਂਦਾ ਹੈ ਅਤੇ ਮਲਾਈ ਨਮੀ ਦੇਣ ਦਾ ਕੰਮ ਕਰਦੀ ਹੈ। ਇਨ੍ਹਾਂ ਦੋਹਾਂ ਦਾ ਮਿਸ਼ਰਣ ਮੇਲੇਨਿਨ ਨੂੰ ਹਲਕਾ ਕਰਨ ਦਾ ਕੰਮ ਕਰਦਾ ਹੈ। ਤੁਸੀਂ ਚਾਹੋ ਤਾਂ ਇਸ ਪੇਸਟ ਨੂੰ ਕੁਝ ਦੇਰ ਇਸੇ ਤਰ੍ਹਾਂ ਲਗਾ ਕੇ ਰੱਖ ਸਕਦੇ ਹੋ। ਇਸ ਤੋਂ ਬਾਅਦ ਇਸ ਨੂੰ ਕੋਸੇ ਪਾਣੀ ਨਾਲ ਧੋ ਲਓ।

4/5
5/5
ਆਮ ਤੌਰ ‘ਤੇ ਸਾਡੀਆਂ ਕੂਹਣੀਆਂ ਅਤੇ ਗੋਡਿਆਂ ਦਾ ਰੰਗ ਸਾਡੇ ਸਰੀਰ ਦੇ ਰੰਗ ਨਾਲੋਂ ਕੁਝ ਕਾਲਾ ਹੁੰਦਾ ਹੈ। ਕੁਝ ਬਾਹਰੀ ਕਾਰਕਾਂ ਅਤੇ ਰਗੜ ਦੀ ਵਜ੍ਹਾ ਕਰਕੇ ਸਰੀਰ ਦੇ ਇਹ ਹਿੱਸੇ ਬਾਕੀ ਅੰਗਾਂ ਦੀ ਤੁਲਨਾ ‘ਚ ਵਧੇਰੇ ਕਾਲੇ ਨਜ਼ਰ ਆਉਂਦੇ ਹਨ। ਅਜਿਹੇ ‘ਚ ਕੁਝ ਖ਼ਾਸ ਕੱਪੜਿਆਂ ਨੂੰ ਪਾਉਣ ‘ਤੇ ਅਸਹਿਜਤਾ ਮਹਿਸੂਸ ਹੋ ਸਕਦੀ ਹੈ ਪਰ ਜੇਕਰ ਤੁਸੀਂ ਚਾਹੋ ਤਾਂ ਕੂਹਣੀਆਂ ਅਤੇ ਗੋਡਿਆਂ ਦੇ ਕਾਲੇਪਨ ਨੂੰ ਕੁਝ ਖਾਸ ਘਰੇਲੂ ਤਰੀਕਿਆਂ ਦੀ ਮਦਦ ਨਾਲ ਦੂਰ ਕਰ ਸਕਦੇ ਹੋ

Sponsored Links by Taboola

ਟਾਪ ਹੈਡਲਾਈਨ

Unnecessary Blood Tests: ਕੀ ਤੁਸੀਂ ਵੀ ਵਾਰ-ਵਾਰ ਕਰਵਾਉਂਦੇ ਹੋ ਬਲੱਡ ਟੈਸਟ? ਜਾਣੋ ਇਸ ਨਾਲ ਹੋ ਸਕਦੇ ਹਨ ਕਿਹੜੇ ਨੁਕਸਾਨ

Smartwatch Cancer Risk: ਕੀ ਸਮਾਰਟਵਾਚ ਪਹਿਨਣ ਨਾਲ ਕੈਂਸਰ ਦਾ ਖਤਰਾ ਵਧਦਾ ਹੈ? ਜਾਣੋ ਮਾਹਿਰਾਂ ਦੀ ਰਾਏ

ਕੀ ਤੁਹਾਨੂੰ ਵੀ ਵਾਰ-ਵਾਰ ਆਉਂਦਾ ਪਿਸ਼ਾਬ? ਤਾਂ ਭੁੱਲ ਕੇ ਵੀ ਨਾ ਕਰੋ ਇਗਨੋਰ, ਹੋ ਸਕਦਾ ਇਨ੍ਹਾਂ ਬਿਮਾਰੀਆਂ ਦਾ ਸੰਕੇਤ

ਕੀ ਪਾਨ ਖਾਣ ਨਾਲ ਸੱਚਮੁੱਚ ਕੈਂਸਰ ਹੁੰਦਾ ਹੈ? ਸੱਚਾਈ ਜਾਣੋ।

ਵੀਡੀਓਜ਼

ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ
ਪੰਜਾਬ ਭਰ 'ਚ ਰੋਸ! ਸਫਾਈ ਸੇਵਕਾਂ ਨੇ ਬੰਦ ਕਰਵਾਇਆ ਪੰਜਾਬ
ਗੜਗੱਜ ਦਾ ਸਵਾਲ! 'ਸਰਕਾਰ ਹੁਣ ਆਪਣੀਆਂ ਗੱਲਾਂ ਤੋਂ ਕਿਉਂ ਮੁੱਕਰ ਰਹੀ ਹੈ?'
'ਆਪਣੇ ਧਰਮ 'ਚ ਸਰਕਾਰ ਦੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇ'
'ਅਸੀਂ ਕੀ ਕਹਿ ਰਹੇ ਹਾਂ, ਸਰਕਾਰ ਨੂੰ ਅਜੇ ਤੱਕ ਸਮਝ ਨਹੀਂ ਆਈ'— ਗੜਗੱਜ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੈਨੇਡਾ 'ਚ 500 ਵਿਦਿਆਰਥੀਆਂ 'ਤੇ ਡਿਪੋਰਟ ਹੋਣ ਦਾ ਖ਼ਤਰਾ, ਹਨੇਰੀ-ਤੂਫਾਨ 'ਚ ਸੜਕਾਂ 'ਤੇ ਡਟੇ; ਵਿਦਿਆਰਥੀ ਹੋਏ ਪਰੇਸ਼ਾਨ

ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਭਾਰੀ ਮੀਂਹ ਦਾ ਅਲਰਟ, ਤਾਪਮਾਨ 'ਚ ਆਈ ਗਿਰਾਵਟ; ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

PUC ਖ਼ਤਮ? ਹੁਣ ਨਹੀਂ ਮਿਲੇਗਾ ਪੈਟਰੋਲ-ਡੀਜ਼ਲ
PUC ਖ਼ਤਮ? ਹੁਣ ਨਹੀਂ ਮਿਲੇਗਾ ਪੈਟਰੋਲ-ਡੀਜ਼ਲ
ਵੱਡੀ ਵਾਰਦਾਤ ਨਾਲ ਹਿੱਲਿਆ ਪੰਜਾਬ, ਨਸ਼ੇ ਦੀ ਹਾਲਤ 'ਚ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ; ਮੱਚੀ ਸਨਸਨੀ

ਲੁਧਿਆਣਾ 'ਚ ਸਟੂਡੈਂਟ ਨੇ ਪ੍ਰਿੰਸੀਪਲ ਨੂੰ ਮਾਰੇ ਥੱਪੜ, ਰਾਸਤੇ 'ਚ ਘੇਰ ਕੇ ਕੀਤੀ ਕੁੱਟਮਾਰ; 11ਵੀਂ ਦੇ ਵਿਦਿਆਰਥੀ ਨੂੰ ਟੈਟੂ ਬਣਵਾਉਣ 'ਤੇ ਡਾਂਟਿਆ ਸੀ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 31 ਜੁਲਾਈ 2026

ITR: ਸਾਰੇ ਟੈਕਸਪੇਅਰਾਂ ਲਈ 31 ਜੁਲਾਈ ਆਖਰੀ ਤਾਰੀਖ ਨਹੀਂ, ਕਿਨ੍ਹਾਂ ਲੋਕਾਂ ਨੂੰ ਮਿਲਦਾ ਹੈ ਵੱਧ ਸਮਾਂ?

ਸਾਵਣ ‘ਚ ਜੋਤੀਰਲਿੰਗ ਦਰਸ਼ਨ ਹੋਣਗੇ ਆਸਾਨ, ਰੇਲਵੇ ਨੇ ਚਲਾਈਆਂ ਸਪੈਸ਼ਲ ਟਰੇਨਾਂ

Embed widget