ਪੜਚੋਲ ਕਰੋ
ਸਿਰਫ ਸੈਕਸ ਹੀ ਨਹੀਂ ਇਸ ਬਿਮਾਰੀ ਦੀ ਜੜ੍ਹ!
1/6

ਅਨਹਾਈਜੀਨ ਮੈਡੀਕਲ ਟੂਲਜ਼: ਜੀ ਹਾਂ ਅਨਹਾਈਜੀਨ ਮੈਡੀਕਲ ਟੂਲਜ਼ ਵੀ ਏਡਜ਼ ਦਾ ਕਾਰਨ ਬਣ ਸਕਦਾ ਹੈ। ਮੈਡੀਕਲ ਟੂਲਜ਼ ਵਰਗੇ ਨੀਡਲਜ਼ ਦਾ ਇਸਤੇਮਾਲ, ਸਰਜੀਕਲ ਨਾਈਫਸ ਦਾ ਇਸਤੇਮਾਲ, ਡੈਂਟਲ ਟੂਲ ਆਦਿ ਦਾ ਇਸਤੇਮਾਲ ਇਨਫੈਕਟਿਡ ਮਰੀਜ਼ ਲਈ ਕੀਤੇ ਜਾਂਦੇ ਹਨ। ਇੰਨਾ ਟੂਲਜ਼ ਦਾ ਇਸਤੇਮਾਲ ਬਾਅਦ ਵਿੱਚ ਦੂਸਰੇ ਵਿਅਕਤੀ ਉੱਤੇ ਵੀ ਕੀਤਾ ਜਾਏਗਾ ਤਾਂ ਏਡਜ਼ ਹੋਣ ਦੀ ਸ਼ੰਕਾ ਵਧ ਜਾਂਦੀ ਹੈ।
2/6

ਚੰਡੀਗੜ੍ਹ: ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਐਚਆਈਵੀ ਏਡਜ਼ ਜਾਨਲੇਵਾ ਬਿਮਾਰੀ ਹੈ। ਬੇਸ਼ੱਕ ਇਹ ਇਨਫੈਕਟਿਡ ਵਿਅਕਤੀ ਨਾਲ ਅਨਸੇਫ਼ ਸੈਕਸ ਕਰਨ ਨਾਲ ਹੁੰਦੀ ਹੈ ਪਰ ਹੋਰ ਵੀ ਕਈ ਕਾਰਨ ਹਨ ਜਿਨ੍ਹਾਂ ਨਾਲ ਏਡਜ਼ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਨ ਕਿ ਅਨਸੇਫ਼ ਸੈਕਸ ਤੋਂ ਇਲਾਵਾ ਹੋਰ ਵੀ ਕਾਰਨ ਹਨ ਜਿਹੜੇ ਏਡਜ਼ ਲਈ ਜ਼ਿੰਮੇਵਾਰ ਹਨ।
Published at : 12 Jul 2017 05:06 PM (IST)
View More






















