ਪੜਚੋਲ ਕਰੋ
14 ਸਾਲ ਪਹਿਲਾਂ ਵਰ੍ਹਿਆ ਸੀ ਕੁਦਰਤ ਦਾ ਕਹਿਰ, ਲੱਖਾਂ ਜਾਨਾਂ ਗਈਆਂ
1/14

ਇਸ ਸੁਨਾਮੀ ਨਾਲ ਭਾਰਤ ਨੂੰ ਕਰੀਬ ਡੇਢ ਖ਼ਰਬ, ਸ੍ਰੀਲੰਕਾ ਨੂੰ 94 ਖ਼ਰਬ ਤੇ ਥਾਈਲੈਂਡ ਨੂੰ 1 ਖ਼ਰਬ, ਇੰਡੋਨੇਸ਼ੀਆ ਨੂੰ 2 ਖ਼ਰਬ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਸੀ।
2/14

2004 ਦੀ ਸੁਨਾਮੀ ਤੋਂ ਬਾਅਦ ਹਰ ਪਾਸੇ ਲਾਸ਼ਾਂ ਹੀ ਲਾਸ਼ਾਂ ਨਜ਼ਰ ਆਈਆਂ ਸੀ। ਇਸ ਤ੍ਰਾਸਦੀ ਨੇ ਇਤਿਹਾਸ ਦੇ ਪੰਨਿਆਂ ‘ਤੇ ਅਜਿਹਾ ਖ਼ੌਫ ਭਰ ਦਿੱਤਾ ਕਿ ਲੋਕਾਂ ਨੂੰ ਸੁਨਾਮੀ ਦੇ ਨਾਂ ਤੋਂ ਹੀ ਡਰ ਲੱਗਦਾ ਹੈ।
Published at : 26 Dec 2018 11:28 AM (IST)
View More






















