ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
70ਵੇਂ ਗਣਤੰਤਰ ਦਿਵਸ ਮੌਕੇ ਭਾਰਤੀ ਫੌਜ ਨੇ ਇੰਝ ਵਧਾਈ ਦੇਸ਼ ਦੀ ਸ਼ਾਨ, ਵੇਖੋ ਤਸਵੀਰਾਂ
![](https://static.abplive.com/wp-content/uploads/sites/5/2019/01/26211146/7.jpg?impolicy=abp_cdn&imwidth=720)
1/7
![ਸਮਾਗਮ ਦੀ ਸ਼ੁਰੂਆਤ ਪੀਐਮ ਨਰੇਂਦਰ ਮੋਦੀ ਇੰਡੀਆ ਗੇਟ ਸਥਿਤ ਅਮਰ ਜਵਾਨ ਜੋਤੀ ’ਤੇ ਸ਼ਹੀਦਾਂ ਨੂੰ ਫੁੱਲ ਚੜ੍ਹਉਣ ਨਾਲ ਹੋਈ। ਇਸ ਤੋਂ ਬਾਅਦ ਪੀਐਮ ਰਾਜਪਥ ਮਾਰਗ ’ਤੇ ਪੁੱਜੇ।](https://static.abplive.com/wp-content/uploads/sites/5/2019/01/26211146/7.jpg?impolicy=abp_cdn&imwidth=720)
ਸਮਾਗਮ ਦੀ ਸ਼ੁਰੂਆਤ ਪੀਐਮ ਨਰੇਂਦਰ ਮੋਦੀ ਇੰਡੀਆ ਗੇਟ ਸਥਿਤ ਅਮਰ ਜਵਾਨ ਜੋਤੀ ’ਤੇ ਸ਼ਹੀਦਾਂ ਨੂੰ ਫੁੱਲ ਚੜ੍ਹਉਣ ਨਾਲ ਹੋਈ। ਇਸ ਤੋਂ ਬਾਅਦ ਪੀਐਮ ਰਾਜਪਥ ਮਾਰਗ ’ਤੇ ਪੁੱਜੇ।
2/7
![ਦਿੱਲੀ ਪੁਲਿਸ ਮੁਤਾਬਕ ਕਈ ਥਾਈਂ ਗਸ਼ਤ ਕੀਤੀ ਗਈ। ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ।](https://static.abplive.com/wp-content/uploads/sites/5/2019/01/26211140/6.jpg?impolicy=abp_cdn&imwidth=720)
ਦਿੱਲੀ ਪੁਲਿਸ ਮੁਤਾਬਕ ਕਈ ਥਾਈਂ ਗਸ਼ਤ ਕੀਤੀ ਗਈ। ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ।
3/7
![ਗਣਤੰਤਰ ਦਿਵਸ ਪਰੇਡ ਦੇ ਮੱਦੇਨਜ਼ਰ ਰਾਜਪਥ ਤੋਂ ਲੈ ਕੇ ਲਾਲ ਕਿਲ੍ਹੇ ਤਕ 8 ਕਿਲੋਮੀਟਰ ਦੇ ਪਰੇਡ ਮਾਰਗ ’ਤੇ ਸਖ਼ਤ ਨਿਗਰਾਨੀ ਤਹਿਤ ਮਹਿਲਾ ਕਮਾਂਡੋ, ਸਟੀਕ ਨਿਸ਼ਾਨਾ ਲਾਉਣ ਵਾਲੀਆਂ ਚੱਲਦੀਆਂ-ਫਿਰਦੀਆਂ ਟੀਮਾਂ, ਤੋਪਾਂ ਤੇ ਨਿਸ਼ਾਨੇਬਾਜ਼ ਆਦਿ ਤਿਆਰ ਕੀਤੇ ਗਏ ਸੀ।](https://static.abplive.com/wp-content/uploads/sites/5/2019/01/26211133/5.jpg?impolicy=abp_cdn&imwidth=720)
ਗਣਤੰਤਰ ਦਿਵਸ ਪਰੇਡ ਦੇ ਮੱਦੇਨਜ਼ਰ ਰਾਜਪਥ ਤੋਂ ਲੈ ਕੇ ਲਾਲ ਕਿਲ੍ਹੇ ਤਕ 8 ਕਿਲੋਮੀਟਰ ਦੇ ਪਰੇਡ ਮਾਰਗ ’ਤੇ ਸਖ਼ਤ ਨਿਗਰਾਨੀ ਤਹਿਤ ਮਹਿਲਾ ਕਮਾਂਡੋ, ਸਟੀਕ ਨਿਸ਼ਾਨਾ ਲਾਉਣ ਵਾਲੀਆਂ ਚੱਲਦੀਆਂ-ਫਿਰਦੀਆਂ ਟੀਮਾਂ, ਤੋਪਾਂ ਤੇ ਨਿਸ਼ਾਨੇਬਾਜ਼ ਆਦਿ ਤਿਆਰ ਕੀਤੇ ਗਏ ਸੀ।
4/7
![ਭਾਰਤੀ ਫੌਜ ਦੇ ਸਾਹਸ ਤੇ ਬਲੀਦਾਨ ਬਾਰੇ ਜਾਣੂ ਕਰਾਉਂਦੀਆਂ ਫੌਜ ਟੁਕੜੀਆਂ ਸਲਾਮੀ ਮੰਚ ਦੇ ਸਾਹਮਣਿਓਂ ਰਾਜਪਥ ਮਾਰਗ ਤੋਂ ਗੁਜ਼ਰੀਆਂ।](https://static.abplive.com/wp-content/uploads/sites/5/2019/01/26211126/4.jpg?impolicy=abp_cdn&imwidth=720)
ਭਾਰਤੀ ਫੌਜ ਦੇ ਸਾਹਸ ਤੇ ਬਲੀਦਾਨ ਬਾਰੇ ਜਾਣੂ ਕਰਾਉਂਦੀਆਂ ਫੌਜ ਟੁਕੜੀਆਂ ਸਲਾਮੀ ਮੰਚ ਦੇ ਸਾਹਮਣਿਓਂ ਰਾਜਪਥ ਮਾਰਗ ਤੋਂ ਗੁਜ਼ਰੀਆਂ।
5/7
![ਕਰੀਬ 90 ਮਿੰਟਾਂ ਤਕ ਗਣਤੰਤਰ ਪਰੇਡ ਚੱਲੀ। ਹਮੇਸ਼ਾ ਵਾਂਗ ਦੇਸ਼ ਦੀ ਫੌਜ ਦੀ ਝਾਂਕੀ ਮੁੱਖ ਆਕਰਸ਼ਨ ਦਾ ਕੇਂਦਰ ਰਹੀ।](https://static.abplive.com/wp-content/uploads/sites/5/2019/01/26211118/3.jpg?impolicy=abp_cdn&imwidth=720)
ਕਰੀਬ 90 ਮਿੰਟਾਂ ਤਕ ਗਣਤੰਤਰ ਪਰੇਡ ਚੱਲੀ। ਹਮੇਸ਼ਾ ਵਾਂਗ ਦੇਸ਼ ਦੀ ਫੌਜ ਦੀ ਝਾਂਕੀ ਮੁੱਖ ਆਕਰਸ਼ਨ ਦਾ ਕੇਂਦਰ ਰਹੀ।
6/7
![ਇਸ ਸਾਲ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸੀਰਿਲ ਰਾਮਫੋਸਾ ਨਾਲ ਉਨ੍ਹਾਂ ਦੀ ਪਤਨੀ ਡਾ. ਸ਼ੇਪੋ ਮੋਸੇਪੇ ਗਣਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ ਰਹੇ।](https://static.abplive.com/wp-content/uploads/sites/5/2019/01/26211112/2.jpg?impolicy=abp_cdn&imwidth=720)
ਇਸ ਸਾਲ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸੀਰਿਲ ਰਾਮਫੋਸਾ ਨਾਲ ਉਨ੍ਹਾਂ ਦੀ ਪਤਨੀ ਡਾ. ਸ਼ੇਪੋ ਮੋਸੇਪੇ ਗਣਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ ਰਹੇ।
7/7
![ਪੂਰੇ ਦੇਸ਼ ਵਿੱਚ ਅੱਜ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਰਾਜਪਥ ’ਤੇ ਦੇਸ਼ ਦੀ ਫੌਜ ਤਾਕਤ ਦੇ ਨਾਲ-ਨਾਲ ਦੇਸ਼ ਦੀ ਸੰਸਕ੍ਰਿਤੀ ਤੇ ਵਿਕਾਸ ਦੀ ਝਲਕ ਵੀ ਦੇਖਣ ਨੂੰ ਮਿਲੀ।](https://static.abplive.com/wp-content/uploads/sites/5/2019/01/26211105/1.jpg?impolicy=abp_cdn&imwidth=720)
ਪੂਰੇ ਦੇਸ਼ ਵਿੱਚ ਅੱਜ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਰਾਜਪਥ ’ਤੇ ਦੇਸ਼ ਦੀ ਫੌਜ ਤਾਕਤ ਦੇ ਨਾਲ-ਨਾਲ ਦੇਸ਼ ਦੀ ਸੰਸਕ੍ਰਿਤੀ ਤੇ ਵਿਕਾਸ ਦੀ ਝਲਕ ਵੀ ਦੇਖਣ ਨੂੰ ਮਿਲੀ।
Published at : 26 Jan 2019 09:12 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)