ਪੜਚੋਲ ਕਰੋ
ਦੇਸ਼ ਦਾ ਸਭ ਤੋਂ ਲੰਬਾ ਰੇਲਵੇ ਪੁਲ ਮੁਕੰਮਲ, 5800 ਕਰੋੜ ਆਇਆ ਖਰਚ
1/5

ਬ੍ਰਹਮਪੁੱਤਰ ਨਦੀ ’ਤੇ ਬਣਿਆ ਇਹ ਪੁਲ਼ 42 ਖੰਭਿਆਂ ਦੇ ਸਹਾਰੇ ਟਿਕਾਇਆ ਗਿਆ ਹੈ ਤੇ ਨਦੀ ਦੇ ਅੰਦਰ 62 ਮੀਟਰ ਤਕ ਗੱਡਿਆ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਪੁਲ਼ 8 ਤੀਬਰਤਾ ਵਾਲੇ ਭੂਚਾਲ ਨੂੰ ਝੱਲਣ ਦੀ ਸਮਰਥਾ ਰੱਖਦਾ ਹੈ। (ਤਸਵੀਰਾਂ- ਏਐਨਆਈ)
2/5

ਪੁਲ਼ ’ਤੇ 3 ਲੇਨ ਦੀ ਸੜਕ ਬਣਾਈ ਗਈ ਹੈ ਤੇ ਹੇਠਲੇ ਹਿੱਸੇ ਵਿੱਚ ਦੋ ਰੇਲਵੇ ਟਰੈਕ ਬਣਾਏ ਗਏ ਹਨ। ਇਸ ’ਤੇ 100 ਕਿਲੋਮੀਟਰ ਦੀ ਰਫ਼ਤਾਰ ਨਾਲ ਰੇਲਾਂ ਦੌੜ ਸਕਣਗੀਆਂ। ਪੁਲ਼ ਬਣਾਉਣ ’ਤੇ 5800 ਕਰੋੜ ਦੀ ਲਾਗਤ ਆਈ ਹੈ।
Published at : 24 Dec 2018 12:45 PM (IST)
View More






















