ਪੜਚੋਲ ਕਰੋ
ਬੀਜੇਪੀ ਦਫਤਰ 'ਚ ਰੌਣਕਾਂ, ਕਾਂਗਰਸ ਦੇ ਖੇਮੇ 'ਚ ਪੱਸਰਿਆ ਸੰਨਾਟਾ
1/5

ਬੀਜੇਪੀ ਨੇ ਹੁਣ ਤਕ ਦਾ ਸਭ ਤੋਂ ਚੰਗਾ ਪ੍ਰਦਰਸ਼ਨ ਕਰਦੇ ਹੋਏ 300 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ। ਦੇਸ਼ ‘ਚ ਬੀਜੇਪੀ ਦੇ ਸਮਰੱਥਕ ਜਸ਼ਨ ਮਨਾ ਰਹੇ ਹਨ।
2/5

ਲਖਨਊ ‘ਚ ਸੁਨਸਾਨ ਕਾਂਗਰਸ ਪਾਰਟੀ ਮੁੱਖ ਦਫਤਰ ਦੇ ਬਾਹਰ ਪੱਤਰਕਾਰ ਖੜ੍ਹੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਇੱਥੇ ਕਿਸੇ ਦਾ ਨਾਮੋ-ਨਿਸ਼ਾਨ ਨਹੀਂ ਹੈ।
3/5

ਦਿੱਲੀ ‘ਚ ਹੀ ਨਹੀਂ ਲਖਨਊ ਕਾਂਗਰਸ ਮੁੱਖ ਦਫਤਰ ‘ਚ ਵੀ ਕੁਝ ਅਹਿਜਾ ਹੀ ਸਨਾਟਾ ਛਾਇਆ ਹੋਇਆ ਹੈ।
4/5

ਕਾਂਗਰਸ ਪਾਰਟੀ ਦੇ ਝੰਡੇ ਤੇ ਹੋਣ ਪ੍ਰਚਾਰ ਸਾਮਗਰੀ ਵੇਚਣ ਵਾਲੇ ਕਾਂਗਰਸ ਪਾਰਟੀ ਦੇ ਦਿੱਲੀ ਦਫਤਰ ਬਾਹਰ ਬੇਕਾਰ ਬੈਠੇ ਹਨ।
5/5

ਇੱਕ ਪਾਸੇ ਜਿੱਥੇ ਬੀਜੇਪੀ ਦੇ ਦਿੱਲੀ ਮੁੱਖ ਦਫਤਰ ‘ਚ ਜਸ਼ਨ ਦਾ ਮਾਹੌਲ ਹੈ, ਉੱਥੇ ਹੀ ਵਿਰੋਧੀ ਧਿਰ ਕਾਂਗਰਸ ਦੇ ਦਫਤਰ ‘ਚ ਸਨਾਟਾ ਪਸਰਿਆ ਹੋਇਆ ਹੈ।
Published at : 23 May 2019 05:12 PM (IST)
View More






















