ਪੜਚੋਲ ਕਰੋ
(Source: ECI/ABP News)
ਫਿਲਮੀ ਅੰਦਾਜ਼ 'ਚ ਪੁਲਿਸ ਤੋਂ ਛੁਡਵਾਇਆ ਮੁਲਜ਼ਮ, ਸੂਹ ਦੇਣ ਵਾਲੇ ਨੂੰ ਮਿਲੇਗਾ 1 ਲੱਖ ਇਨਾਮ
![](https://static.abplive.com/wp-content/uploads/sites/5/2019/05/28161725/10.jpg?impolicy=abp_cdn&imwidth=720)
1/10
![](https://static.abplive.com/wp-content/uploads/sites/5/2019/05/28161725/10.jpg?impolicy=abp_cdn&imwidth=720)
2/10
![](https://static.abplive.com/wp-content/uploads/sites/5/2019/05/28161720/9.jpg?impolicy=abp_cdn&imwidth=720)
3/10
![](https://static.abplive.com/wp-content/uploads/sites/5/2019/05/28161715/8.jpg?impolicy=abp_cdn&imwidth=720)
4/10
![](https://static.abplive.com/wp-content/uploads/sites/5/2019/05/28161709/7.jpg?impolicy=abp_cdn&imwidth=720)
5/10
![ਉੱਧਰ ਹਰਿਆਣਾ ਪੁਲਿਸ ਨੇ ਸੁਨੀਲ ਤੇ ਉਸ ਨੂੰ ਬਚਾਉਣ ਆਏ ਤਿੰਨ ਹਮਲਾਵਰਾਂ ਦੀ ਸੂਹ ਦੇਣ ਵਾਲੇ ਨੂੰ ਇੱਕ ਲੱਖ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਹੈ।](https://static.abplive.com/wp-content/uploads/sites/5/2019/05/28161703/6.jpg?impolicy=abp_cdn&imwidth=720)
ਉੱਧਰ ਹਰਿਆਣਾ ਪੁਲਿਸ ਨੇ ਸੁਨੀਲ ਤੇ ਉਸ ਨੂੰ ਬਚਾਉਣ ਆਏ ਤਿੰਨ ਹਮਲਾਵਰਾਂ ਦੀ ਸੂਹ ਦੇਣ ਵਾਲੇ ਨੂੰ ਇੱਕ ਲੱਖ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਹੈ।
6/10
![ਜਾਣਕਾਰੀ ਮਿਲਦਿਆਂ ਹੀ ਪੁਲਿਸ ਕਪਤਾਨ ਦੇ ਹੋਰ ਅਫ਼ਸਰ ਮੌਕੇ 'ਤੇ ਪੁੱਜੇ ਤੇ ਜਾਂਚ ਕੀਤੀ। ਦੋ ਪੁਲਿਸ ਜਵਾਨ ਜ਼ਖ਼ਮੀ ਹੋਏ। ਫਿਲਹਾਲ ਯਮੁਨਾਨਗਰ ਤੇ ਕਰਨਾਲ ਪੁਲਿਸ ਦੋਵੇਂ ਮਿਲ ਕੇ ਮੁਲਜ਼ਮਾਂ ਦੀ ਭਾਲ ਕਰ ਰਹੀਆਂ ਹਨ।](https://static.abplive.com/wp-content/uploads/sites/5/2019/05/28161655/5.jpg?impolicy=abp_cdn&imwidth=720)
ਜਾਣਕਾਰੀ ਮਿਲਦਿਆਂ ਹੀ ਪੁਲਿਸ ਕਪਤਾਨ ਦੇ ਹੋਰ ਅਫ਼ਸਰ ਮੌਕੇ 'ਤੇ ਪੁੱਜੇ ਤੇ ਜਾਂਚ ਕੀਤੀ। ਦੋ ਪੁਲਿਸ ਜਵਾਨ ਜ਼ਖ਼ਮੀ ਹੋਏ। ਫਿਲਹਾਲ ਯਮੁਨਾਨਗਰ ਤੇ ਕਰਨਾਲ ਪੁਲਿਸ ਦੋਵੇਂ ਮਿਲ ਕੇ ਮੁਲਜ਼ਮਾਂ ਦੀ ਭਾਲ ਕਰ ਰਹੀਆਂ ਹਨ।
7/10
![ਇਸ ਤਰ੍ਹਾਂ ਬਦਮਾਸ਼ ਪੁਲਿਸ ਵਾਲਿਆਂ ਦੀ ਪਕੜ ਵਿੱਚੋਂ ਆਪਣੇ ਮੁਲਜ਼ਮ ਦੋਸਤ ਨੂੰ ਛੁਡਾ ਕੇ ਫਰਾਰ ਹੋ ਗਏ। ਘਟਨਾ ਪਿੱਛੋਂ ਬੱਸ ਅੱਡੇ 'ਤੇ ਅਫ਼ਰਾ ਤਫ਼ਰੀ ਮੱਚ ਗਈ।](https://static.abplive.com/wp-content/uploads/sites/5/2019/05/28161650/4.jpg?impolicy=abp_cdn&imwidth=720)
ਇਸ ਤਰ੍ਹਾਂ ਬਦਮਾਸ਼ ਪੁਲਿਸ ਵਾਲਿਆਂ ਦੀ ਪਕੜ ਵਿੱਚੋਂ ਆਪਣੇ ਮੁਲਜ਼ਮ ਦੋਸਤ ਨੂੰ ਛੁਡਾ ਕੇ ਫਰਾਰ ਹੋ ਗਏ। ਘਟਨਾ ਪਿੱਛੋਂ ਬੱਸ ਅੱਡੇ 'ਤੇ ਅਫ਼ਰਾ ਤਫ਼ਰੀ ਮੱਚ ਗਈ।
8/10
![ਅਚਾਨਕ ਮੋਟਰਸਾਈਕਲਾਂ 'ਤੇ ਕੁਝ ਨੌਜਵਾਨ ਆਏ ਤੇ ਪੁਲਿਸ 'ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਪੁਲਿਸ ਵਾਲਿਆਂ 'ਤੇ ਪੈਪਰ ਸਪ੍ਰੇਅ (ਲਾਲ ਮਿਰਚ ਪਾਊਡਰ ਦਾ ਛਿੜਕਾਅ) ਵੀ ਕੀਤਾ।](https://static.abplive.com/wp-content/uploads/sites/5/2019/05/28161642/3.jpg?impolicy=abp_cdn&imwidth=720)
ਅਚਾਨਕ ਮੋਟਰਸਾਈਕਲਾਂ 'ਤੇ ਕੁਝ ਨੌਜਵਾਨ ਆਏ ਤੇ ਪੁਲਿਸ 'ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਪੁਲਿਸ ਵਾਲਿਆਂ 'ਤੇ ਪੈਪਰ ਸਪ੍ਰੇਅ (ਲਾਲ ਮਿਰਚ ਪਾਊਡਰ ਦਾ ਛਿੜਕਾਅ) ਵੀ ਕੀਤਾ।
9/10
![ਦਰਅਸਲ ਪੁਲਿਸ ਯਮੁਨਾਨਗਰ ਦੇ ਮੁਲਜ਼ਮ ਸੁਨੀਲ ਉਰਫ ਖੀਰਾ ਨੂੰ ਕਰਨਾਲ ਕੋਰਟ ਵਿੱਚ ਪੇਸ਼ ਕਰਨ ਲਈ ਲੈ ਕੇ ਆਈ ਸੀ। ਜਦੋਂ ਉਸ ਦੀ ਪੇਸ਼ੀ ਹੋ ਗਈ ਤਾਂ ਪੁਲਿਸ ਉਸ ਨੂੰ ਵਾਪਸ ਯਮੁਨਾਨਗਰ ਲੈ ਕੇ ਜਾਣ ਲਈ ਕਰਨਾਲ ਬੱਸ ਅੱਡੇ ਪਹੁੰਚੀ।](https://static.abplive.com/wp-content/uploads/sites/5/2019/05/28161633/2.jpg?impolicy=abp_cdn&imwidth=720)
ਦਰਅਸਲ ਪੁਲਿਸ ਯਮੁਨਾਨਗਰ ਦੇ ਮੁਲਜ਼ਮ ਸੁਨੀਲ ਉਰਫ ਖੀਰਾ ਨੂੰ ਕਰਨਾਲ ਕੋਰਟ ਵਿੱਚ ਪੇਸ਼ ਕਰਨ ਲਈ ਲੈ ਕੇ ਆਈ ਸੀ। ਜਦੋਂ ਉਸ ਦੀ ਪੇਸ਼ੀ ਹੋ ਗਈ ਤਾਂ ਪੁਲਿਸ ਉਸ ਨੂੰ ਵਾਪਸ ਯਮੁਨਾਨਗਰ ਲੈ ਕੇ ਜਾਣ ਲਈ ਕਰਨਾਲ ਬੱਸ ਅੱਡੇ ਪਹੁੰਚੀ।
10/10
![ਚੰਡੀਗੜ੍ਹ: ਕਰਨਾਲ ਬਾਈਪਾਸ ਕੋਲ ਬਣੇ ਬੱਸ ਅੱਡੇ 'ਤੇ ਤਿੰਨ ਨੌਜਵਾਨ ਪੁਲਿਸ ਹਿਰਾਸਤ ਵਿੱਚੋਂ ਫ਼ਿਲਮੀ ਅੰਦਾਜ਼ ਵਿੱਚ ਆਪਣੇ ਮੁਲਜ਼ਮ ਦੋਸਤ ਨੂੰ ਛੁਡਵਾ ਕੇ ਲੈ ਗਏ। ਦੋ ਪੁਲਿਸ ਮੁਲਾਜ਼ਮਾਂ ਨੂੰ ਗੋਲੀਆਂ ਲੱਗੀਆਂ।](https://static.abplive.com/wp-content/uploads/sites/5/2019/05/28161626/1.jpg?impolicy=abp_cdn&imwidth=720)
ਚੰਡੀਗੜ੍ਹ: ਕਰਨਾਲ ਬਾਈਪਾਸ ਕੋਲ ਬਣੇ ਬੱਸ ਅੱਡੇ 'ਤੇ ਤਿੰਨ ਨੌਜਵਾਨ ਪੁਲਿਸ ਹਿਰਾਸਤ ਵਿੱਚੋਂ ਫ਼ਿਲਮੀ ਅੰਦਾਜ਼ ਵਿੱਚ ਆਪਣੇ ਮੁਲਜ਼ਮ ਦੋਸਤ ਨੂੰ ਛੁਡਵਾ ਕੇ ਲੈ ਗਏ। ਦੋ ਪੁਲਿਸ ਮੁਲਾਜ਼ਮਾਂ ਨੂੰ ਗੋਲੀਆਂ ਲੱਗੀਆਂ।
Published at : 28 May 2019 04:18 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਖੇਤੀਬਾੜੀ ਖ਼ਬਰਾਂ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)