ਪੜਚੋਲ ਕਰੋ
ਸਰਦਾਰ ਪਟੇਲ ਮਗਰੋਂ ਬਣੇਗੀ ਭਗਵਾਨ ਰਾਮ ਦੀ 152 ਮੀਟਰ ਉੱਚੀ ਮੂਰਤੀ
1/6

ਨਵੀਂ ਦਿੱਲੀ: 31 ਅਕਤੂਬਰ ਨੂੰ ਪੀਐਮ ਮੋਦੀ ਨੇ ਸਰਦਾਰ ਪਟੇਲ ਦੀ ਬਣੀ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ‘ਸਟੈਚੂ ਆਫ ਯੂਨਿਟੀ’ ਦਾ ਉਦਘਾਟਨ ਕੀਤਾ। ਹੁਣ ਕਿਹਾ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਵੀ ਸਰਯੂ ਨਦੀ ਦੇ ਕੰਢੇ ’ਤੇ ਭਗਵਾਨ ਰਾਮ ਦੀ ਸਭ ਤੋਂ ਵੱਡੀ ਮੂਰਤੀ ਦੇ ਨਿਰਮਾਣ ਲਈ ਆਰਕੀਟੈਕਟ ਦੀ ਤਲਾਸ਼ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਯੂਪੀ ਸਰਕਾਰ 152 ਮੀਟਰ ਉੱਚੀ ਮੂਰਤੀ ਬਣਾਉਣ ਦੀ ਤਿਆਰੀ ਕਰ ਰਹੀ ਹੈ। ਇਸ ਤਰੀਕੇ ਨਾਲ ਇਹ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਤੇ ਧਾਰਮਕ ਨਜ਼ਰੀਏ ਨਾਲ ਸਭ ਤੋਂ ਉੱਚੀ ਮੂਰਤੀ ਹੋਏਗੀ।
2/6

ਗੁਈਸ਼ਾਨ ਗੁਆਨਯਿਨ (99 ਮੀਟਰ) ਚੀਨ ਦੇ ਹੁਨਾਨ ਪ੍ਰਾਂਤ ਵਿੱਚ ਸਥਿਤ ਅਵਲੋਕਿਤੇਸ਼ਵਰ ਬੁੱਧ ਨੂੰ ਸਮਰਪਿਤ ਗੁਈਸ਼ਾਨ ਗੁਆਨਯਿਨ ਦੀ ਮੂਰਤੀ ਵੀ ਦੁਨੀਆ ਭਰ ਵਿੱਚ ਕਾਫੀ ਪ੍ਰਸਿੱਧ ਹੈ। ਗਿਲਡ ਕਾਂਸੀ ਨਾਸ ਬਣਾਈ ਇਸ ਮੂਰਤੀ ਦੀ ਕੁੱਲ ਉਚਾਈ 99 ਮੀਟਰ ਹੈ।
Published at : 04 Nov 2018 05:43 PM (IST)
Tags :
Statue Of UnityView More






















