ਪੜਚੋਲ ਕਰੋ

ਐਸ਼ਵਰਿਆ ਨੇ ਸੱਸ 'ਤੇ ਲਾਏ ਕੁੱਟਮਾਰ ਦੇ ਇਲਜ਼ਾਮ, ਫੋਨ ਖੋਹ ਕੀਤਾ ਘਰੋਂ ਬਾਹਰ

ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਦੇ ਵੱਡੇ ਬੇਟੇ ਤੇਜ ਪ੍ਰਤਾਪ ਯਾਦਵ ਦੀ ਪਤਨੀ ਐਸ਼ਵਰਿਆ ਰਾਏ ਨੇ ਐਤਵਾਰ ਨੂੰ ਉਸ ਦੀ ਸੱਸ ਤੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ 'ਤੇ ਕੁੱਟਮਾਰ ਤੇ ਉਸ ਨੂੰ ਬਾਹਰ ਕੱਢਣ ਦਾ ਇਲਜ਼ਾਮ ਲਾਇਆ ਹੈ।

ਪਟਨਾ: ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਦੇ ਵੱਡੇ ਬੇਟੇ ਤੇਜ ਪ੍ਰਤਾਪ ਯਾਦਵ ਦੀ ਪਤਨੀ ਐਸ਼ਵਰਿਆ ਰਾਏ ਨੇ ਐਤਵਾਰ ਨੂੰ ਉਸ ਦੀ ਸੱਸ ਤੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ 'ਤੇ ਕੁੱਟਮਾਰ ਤੇ ਉਸ ਨੂੰ ਬਾਹਰ ਕੱਢਣ ਦਾ ਇਲਜ਼ਾਮ ਲਾਇਆ ਹੈ। ਐਸ਼ਵਰਿਆ ਨੇ ਦੱਸਿਆ ਕਿ ਉਹ ਐਤਵਾਰ ਦੇਰ ਸ਼ਾਮ ਰਾਬੜੀ ਦੇ ਘਰ ਕੁਰਸੀ 'ਤੇ ਬੈਠੀ ਸੀ। ਇਸੇ ਦੌਰਾਨ ਰਾਬੜੀ ਨੇ ਮਹਿਲਾ ਸੁਰੱਖਿਆ ਕਰਮਚਾਰੀਆਂ ਨਾਲ ਮਿਲ ਕੇ ਉਸ ਦੇ ਵਾਲ ਖਿੱਚੇ ਤੇ ਉਸ ਨਾਲ ਕੁੱਟਮਾਰ ਕਰ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਐਸ਼ਵਰਿਆ ਨੇ ਇਲਜ਼ਾਮ ਲਾਇਆ, “ਜਦੋਂ ਮੈਂ ਆਪਣੀ ਸੱਸ ਨੂੰ ਤੇਜ ਪ੍ਰਤਾਪ ਦੇ ਮਾਪਿਆਂ ‘ਤੇ ਇਤਰਾਜ਼ਯੋਗ ਪੋਸਟਰ ਲਾਉਣ ਬਾਰੇ ਪੁੱਛਿਆ ਤਾਂ ਉਸ ਨੇ ਆਪਣੀ ਮਹਿਲਾ ਸੁਰੱਖਿਆ ਕਰਮਚਾਰੀਆਂ ਨਾਲ ਮਿਲ ਕੇ ਮੇਰੇ ਵਾਲ ਖਿੱਚੇ ਤੇ ਕੁੱਟਿਆ। ਇਸ ਤੋਂ ਇਲਾਵਾ ਮੇਰਾ ਮੋਬਾਈਲ ਫੋਨ ਵੀ ਖੋਹ ਲਿਆ ਗਿਆ ਜਿਸ 'ਚ ਇਸ ਘਟਨਾ ਬਾਰੇ ਸਬੂਤ ਸੀ। ਮੇਰਾ ਸਾਰਾ ਸਾਮਾਨ ਰੱਖ ਕੇ ਸੁਰੱਖਿਆ ਕਰਮਚਾਰੀਆਂ ਦੀ ਮਦਦ ਨਾਲ ਮੈਨੂੰ ਆਪਣੇ ਘਰ ਤੋਂ ਬਾਹਰ ਕੱਢ ਦਿੱਤਾ। ਐਸ਼ਵਰਿਆ ਨੇ ਸੱਸ 'ਤੇ ਲਾਏ ਕੁੱਟਮਾਰ ਦੇ ਇਲਜ਼ਾਮ, ਫੋਨ ਖੋਹ ਕੀਤਾ ਘਰੋਂ ਬਾਹਰ ਉਸ ਨੇ ਦੋਸ਼ ਲਾਇਆ ਕਿ ਇਸ ਸਾਰੇ ਮਾਮਲੇ ਬਾਰੇ ਉਸ ਦੇ ਦਿਓਰ ਨੂੰ ਪਤਾ ਹੈ, ਪਰ ਉਹ ਕੁਝ ਵੀ ਨਹੀਂ ਕਰਦਾ। ਐਸ਼ਵਰਿਆ ਨੇ ਰਾਬੜੀ 'ਤੇ ਉਨ੍ਹਾਂ ਨੂੰ ਖਾਣਾ ਨਾ ਦੇਣ ਦਾ ਦੋਸ਼ ਲਾਇਆ ਤੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਤੰਬਰ ਮਹੀਨੇ 'ਚ ਭਾਰੀ ਬਾਰਸ਼ ਦੌਰਾਨ ਮੈਨੂੰ ਘਰੋਂ ਕੱਢ ਦਿੱਤਾ ਗਿਆ ਸੀ। ਉਹ ਅਦਾਲਤ ਦੇ ਦਖਲ ਤੋਂ ਬਾਅਦ ਆਪਣੇ ਘਰ ਵਾਪਸ ਪਰਤ ਸਕੀ। ਐਸ਼ਵਰਿਆ ਦੀ ਮਾਂ ਪੂਰਨਿਮਾ ਰਾਏ ਨੇ ਦੋਸ਼ ਲਾਇਆ ਕਿ ਐਸ਼ਵਰਿਆ ਨੂੰ ਘਰ ਖਾਣਾ ਨਹੀਂ ਦਿੱਤਾ ਗਿਆ। ਉਹ ਆਪਣੇ ਘਰ ਤੋਂ ਭੋਜਨ ਭੇਜਦੀ ਸੀ। ਦੱਸ ਦੇਈਏ ਕਿ ਐਸ਼ਵਰਿਆ ਦਾ ਵਿਆਹ ਮਈ 2018 'ਚ ਤੇਜਪ੍ਰਤਾਪ ਨਾਲ ਹੋਇਆ ਸੀ। ਸਤੰਬਰ 'ਚ ਵੀ ਐਸ਼ਵਰਿਆ ਨੇ ਰਾਬੜੀ ਦੇਵੀ 'ਤੇ ਕੁੱਟਮਾਰ ਦਾ ਦੋਸ਼ ਲਾਇਆ ਸੀ। ਉਸ ਸਮੇਂ ਉਸ ਦੇ ਮਾਪੇ ਦਸ ਸਰਕੂਲਰ ਸੜਕ 'ਤੇ ਪਹੁੰਚੇ ਤੇ ਧਰਨੇ 'ਤੇ ਬੈਠ ਗਏ ਪਰ ਸੁਲ੍ਹਾ ਹੋਣ ਤੋਂ ਬਾਅਦ ਐਸ਼ਵਰਿਆ ਨੂੰ ਆਪਣੇ ਸਹੁਰਿਆਂ 'ਚ ਥਾਂ ਮਿਲੀ ਸੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (27-04-2024)

Rashifal 27 April 2024: ਇਨ੍ਹਾਂ ਰਾਸ਼ੀਆਂ ਦੇ ਕਾਰੋਬਾਰ 'ਚ ਹੋਵੇਗਾ ਵਾਧਾ ਅਤੇ ਕਈਆਂ ਨੂੰ ਕਰਨੀ ਪਵੇਗੀ ਮਿਹਨਤ, ਪੜ੍ਹੋ ਅੱਜ ਦਾ ਰਾਸ਼ੀਫਲ

Relationship  : ਤੁਹਾਡੀਆਂ ਆਪਣੀਆਂ ਗਲਤੀਆਂ ਹੀ ਸਕਦੀਆਂ ਹਨ ਅਪਣਿਆਂ ਤੋਂ ਦੂਰ, ਇੰਝ ਬਣਾਓ ਰਿਸ਼ਤਾ ਮਜ਼ਬੂਤ

Okra Water Benefits: ਰੋਜ਼ ਪੀਓ ਭਿੰਡੀ ਦਾ ਪਾਣੀ, ਦੂਰ ਹੋਣਗੀਆਂ ਆਹ 5 ਪਰੇਸ਼ਾਨੀਆਂ, ਹੋਵੇਗਾ ਗਜ਼ਬ ਦਾ ਫਾਇਦਾ
Okra Water Benefits: ਰੋਜ਼ ਪੀਓ ਭਿੰਡੀ ਦਾ ਪਾਣੀ, ਦੂਰ ਹੋਣਗੀਆਂ ਆਹ 5 ਪਰੇਸ਼ਾਨੀਆਂ, ਹੋਵੇਗਾ ਗਜ਼ਬ ਦਾ ਫਾਇਦਾ
Advertisement
for smartphones
and tablets

ਵੀਡੀਓਜ਼

Bhagwant Mann| ਕੈਪਟਨ, ਜਾਖੜ, ਮਨਪ੍ਰੀਤ ਬਾਰੇ CM ਨੇ ਕੀ ਕਿਹਾ ?Bhagwant Mann| CM ਭਗਵੰਤ ਮਾਨ ਨੇ ਕਿਸਾਨਾਂ ਅਤੇ ਖੇਤੀ ਬਾਰੇ ਕੀ ਕਿਹਾ ?Hans Raj Hans| 'ਸ਼ਾਇਦ ਮੁਹੱਬਤ ਜਿੱਤ ਜਾਵੇ, ਹਲਾਂਕਿ ਮੁਹੱਬਤ ਸਮਝਣ ਵਾਲੇ ਘੱਟ'Hans Raj Hans| ਪ੍ਰਦਰਸ਼ਨਕਾਰੀਆਂ ਲਈ ਹੰਸ ਰਾਜ ਹੰਸ ਨੇ ਗਾਇਆ ਗੀਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (27-04-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (27-04-2024)
Rashifal 27 April 2024: ਇਨ੍ਹਾਂ ਰਾਸ਼ੀਆਂ ਦੇ ਕਾਰੋਬਾਰ 'ਚ ਹੋਵੇਗਾ ਵਾਧਾ ਅਤੇ ਕਈਆਂ ਨੂੰ ਕਰਨੀ ਪਵੇਗੀ ਮਿਹਨਤ, ਪੜ੍ਹੋ ਅੱਜ ਦਾ ਰਾਸ਼ੀਫਲ
Rashifal 27 April 2024: ਇਨ੍ਹਾਂ ਰਾਸ਼ੀਆਂ ਦੇ ਕਾਰੋਬਾਰ 'ਚ ਹੋਵੇਗਾ ਵਾਧਾ ਅਤੇ ਕਈਆਂ ਨੂੰ ਕਰਨੀ ਪਵੇਗੀ ਮਿਹਨਤ, ਪੜ੍ਹੋ ਅੱਜ ਦਾ ਰਾਸ਼ੀਫਲ
Relationship  : ਤੁਹਾਡੀਆਂ ਆਪਣੀਆਂ ਗਲਤੀਆਂ ਹੀ ਸਕਦੀਆਂ ਹਨ ਅਪਣਿਆਂ ਤੋਂ ਦੂਰ, ਇੰਝ ਬਣਾਓ ਰਿਸ਼ਤਾ ਮਜ਼ਬੂਤ
Relationship : ਤੁਹਾਡੀਆਂ ਆਪਣੀਆਂ ਗਲਤੀਆਂ ਹੀ ਸਕਦੀਆਂ ਹਨ ਅਪਣਿਆਂ ਤੋਂ ਦੂਰ, ਇੰਝ ਬਣਾਓ ਰਿਸ਼ਤਾ ਮਜ਼ਬੂਤ
Okra Water Benefits: ਰੋਜ਼ ਪੀਓ ਭਿੰਡੀ ਦਾ ਪਾਣੀ, ਦੂਰ ਹੋਣਗੀਆਂ ਆਹ 5 ਪਰੇਸ਼ਾਨੀਆਂ, ਹੋਵੇਗਾ ਗਜ਼ਬ ਦਾ ਫਾਇਦਾ
Okra Water Benefits: ਰੋਜ਼ ਪੀਓ ਭਿੰਡੀ ਦਾ ਪਾਣੀ, ਦੂਰ ਹੋਣਗੀਆਂ ਆਹ 5 ਪਰੇਸ਼ਾਨੀਆਂ, ਹੋਵੇਗਾ ਗਜ਼ਬ ਦਾ ਫਾਇਦਾ
CBSE Board: ਸੱਚਮੁੱਚ CBSE ਦੀਆਂ ਪ੍ਰੀਖਿਆਵਾਂ ਸਾਲ ਵਿੱਚ ਦੋ ਵਾਰ ਹੋਣਗੀਆਂ? ਜਾਣੋ ਅਸਲੀਅਤ ਕੀ ਹੈ?

Lok Sabha Election 2024: ਦੂਜੇ ਪੜਾਅ ਲਈ ਵੋਟਿੰਗ ਖਤਮ, ਯੂਪੀ 'ਚ ਸਭ ਤੋਂ ਘੱਟ ਅਤੇ ਤ੍ਰਿਪੁਰਾ 'ਚ ਸਭ ਤੋਂ ਵੱਧ, ਜਾਣੋ ਪੂਰਾ ਵੇਰਵਾ

Neem Benefits: ਨਿੰਮ ਦੰਦਾਂ ਨੂੰ ਰੱਖਦਾ ਮਜ਼ਬੂਤ, ਸਰੀਰ ਲਈ ਬੇਅੰਤ ਫਾਇਦੇ, ਜਾਣੋ ਇਸ ਦੇ ਔਸ਼ਧੀ ਗੁਣ

Salman Khan Firing Case: ਸਲਮਾਨ ਖਾਨ ਫਾਇਰਿੰਗ ਮਾਮਲੇ 'ਚ ਵੱਡੀ ਕਾਰਵਾਈ, ਕੈਨੇਡਾ 'ਚ ਬੈਠੇ ਅਨਮੋਲ ਬਿਸ਼ਨੋਈ ਖਿਲਾਫ ਲੁੱਕਆਊਟ ਸਰਕੂਲਰ ਜਾਰੀ

Embed widget