ਪੜਚੋਲ ਕਰੋ
ਮੀਂਹ ਨੇ ਟਰੇਨ ਕੀਤੀ 'ਕਿਡਨੈਪ', 700 ਮੁਸਾਫਰ ਫਸੇ
1/5

ਜ਼ਿਕਰਯੋਗ ਹੈ ਕਿ ਮੁੰਬਈ ਵਿੱਚ ਮੀਂਹ ਕਾਰਨ 9 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ 11 ਦੇ ਰਾਹ ਬਦਲ ਦਿੱਤੇ ਗਏ ਹਨ। ਅਗਲੇ 24 ਘੰਟਿਆਂ ਦਰਮਿਆਨ ਇੱਥੇ ਭਾਰੀ ਮੀਂਹ ਦੀ ਭਵਿੱਖਬਾਣੀ ਹੈ।
2/5

ਇੱਥੇ ਲੋਕਾਂ ਨੂੰ ਮੁਫ਼ਤ ਪਾਣੀ ਤੇ ਬਿਸਕੁਟ ਵੰਡੇ ਜਾ ਰਹੇ ਹਨ। ਐਨਡੀਆਰਐਫ ਦੇ ਕਰਮਚਾਰੀ ਵੀ ਮਦਦ ਲਈ ਮੌਕੇ 'ਤੇ ਪਹੁੰਚ ਰਹੇ ਹਨ।
Published at : 27 Jul 2019 10:33 AM (IST)
View More






















