ਪੜਚੋਲ ਕਰੋ
ਬਾਰਸ਼ 'ਚ ਡੁੱਬੇ ਲੀਡਰਾਂ ਦੇ ਘਰ, ਉਧਵ ਠਾਕਰੇ ਵੀ ਨਹੀਂ ਬਚੇ
1/4

ਇਸ ਬਾਰਸ਼ ਨੇ ਮੁੰਬਈ ਪੁਲਿਸ ਦਾ ਵੀ ਬੁਰਾ ਹਾਲ ਕਰ ਦਿੱਤਾ ਹੈ। ਮੁੰਬਈ ਦੇ ਸ਼ਾਂਤਾਕਰੂਜ ਇਲਾਕੇ ‘ਚ ਵਾਕੋਲਾ ਪੁਲਿਸ ਸਟੇਸ਼ਨ ‘ਚ ਪਾਣੀ ਭਰਿਆ ਹੋਇਆ ਹੈ। ਉਧਰ ਮੁੰਬਈ ਦੇ ਸਾਕੀਨਾਕਾ ਪੁਲਿਸ ਥਾਣੇ ‘ਚ ਵੀ ਪਾਣੀ ਭਰ ਗਿਆ। ਮੁੰਬਈ ਦੇ ਸਿਓਨ ‘ਚ ਭਾਰੀ ਬਾਰਸ਼ ਨਾ ਸਿਓਨ ਰੇਲਵੇ ਟ੍ਰੈਕ ਪਾਣੀ ਨਾਲ ਪੂਰੀ ਤਰ੍ਹਾਂ ਡੁੱਬ ਚੁੱਕਿਆ ਹੈ।
2/4

ਉਧਵ ਠਾਕਰੇ ਤੋਂ ਇਲਾਵਾ ਐਨਸੀਪੀ ਦੇ ਬੁਲਾਰੇ ਨਵਾਬ ਮਲਿਕ ਦਾ ਘਰ ਵੀ ਪਾਣੀ ਨਾਲ ਭਰ ਗਿਆ। ਖੁਦ ਨਵਾਬ ਮਲਿਕ ਨੇ ਘਰ ‘ਚ ਵੜੇ ਪਾਣੀ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਇਸ ਨਾਲ ਨਜਿੱਠਣ ਦੀ ਉਹ ਜੱਦੋਜਹਿਦ ਕਰਦੇ ਨਜ਼ਰ ਆ ਰਹੇ ਹਨ।
Published at : 02 Jul 2019 03:53 PM (IST)
View More






















