ਪੜਚੋਲ ਕਰੋ
'ਪਦਮਾਵਤ' ਦੀ ਕਮਾਈ ਨੇ ਤੋੜੇ ਕਈ ਰਿਕਾਰਡ..!
1/10

ਦੀਪਿਕਾ ਦੀ ਗੱਲ ਕਰੀਏ ਤਾਂ ਉਸ ਦੀ ਸਭ ਤੋਂ ਵੱਡੀ ਓਪਨਰ ਫ਼ਿਲਮ "ਹੈਪੀ ਨਿਊ ਈਅਰ" ਹੈ। ਜਿਸ ਨੇ ਪਹਿਲੇ ਦਿਨ 44.97 ਕਰੋੜ ਦੀ ਕਮਾਈ ਕੀਤੀ ਸੀ। ਪਰ ਪਦਮਾਵਤ ਦੇ ਵਿਰੋਧ ਦੇ ਚੱਲਦਿਆਂ ਦੀਪਿਕਾ ਦੇ ਲਈ ਰਾਹਤ ਵਾਲੀ ਗੱਲ ਇਹ ਹੈ ਕਿ ਫ਼ਿਲਮ ਨੂੰ ਦੇਖਣ ਲਈ ਦਰਸ਼ਕ ਵੱਡੀ ਗਿਣਤੀ ਵਿੱਚ ਸਿਨੇਮਾ ਘਰਾਂ 'ਚ ਪਹੁੰਚ ਰਹੇ ਹਨ।
2/10

ਭਾਵੇਂ ਰੀਅਲ ਲਾਈਫ ਹੋਵੇ ਜਾਂ ਫਿਰ ਰੀਲ ਲਾਈਫ ਹੋਵੇ, ਦੀਪਿਕਾ ਅਤੇ ਰਣਵੀਰ ਸਿੰਘ ਦੀ ਜੋੜੀ ਦੋਵਾਂ ਹੀ ਮਾਮਲਿਆਂ ਵਿੱਚ ਹਿੱਟ ਹੈ। ਸਾਲ 2018 ਦੀ ਸਭ ਤੋਂ ਵੱਡੀ ਓਪਨਰ ਬਣਨ ਦੇ ਨਾਲ-ਨਾਲ ਹੁਣ ਇਹ ਫ਼ਿਲਮ ਦੀਪਿਕਾ-ਰਣਵੀਰ ਦੀ ਇੱਕ ਜੋੜੀ ਦੇ ਤੌਰ 'ਤੇ ਵੀ ਸਭ ਤੋਂ ਵੱਡੀ ਓਪਨਰ ਫ਼ਿਲਮ ਬਣ ਗਈ ਹੈ।
Published at : 27 Jan 2018 03:56 PM (IST)
View More






















