ਪੜਚੋਲ ਕਰੋ
ਆਸਾਰਾਮ ਦੀ ਜਾਇਦਾਦ 2 ਹਜ਼ਾਰ ਕਰੋੜ ਤੋਂ ਵੱਧ
1/5

31 ਅਗਸਤ 2013 ਨੂੰ ਇੰਦੌਰ ਤੋਂ ਗ੍ਰਿਫ਼ਤਾਰ ਹੋਇਆ ਆਸਾਰਾਮ ਉਦੋਂ ਤੋਂ ਹੀ ਜੋਧਪੁਰ ਜੇਲ੍ਹ ’ਚ ਬੰਦ ਹੈ।
2/5

ਬਲਾਤਕਾਰ ਮਾਮਲੇ ’ਚ ਦੋਸ਼ੀ ਪਾਏ ਗਏ ਆਲਾਰਾਮ ਬਾਪੂ ਦੇ ਦੇਸ਼ ਤੇ ਦੁਨੀਆ ’ਚ 400 ਤੋਂ ਜ਼ਿਆਦਾ ਆਸ਼ਰਮ ਹਨ। ਆਸਾਰਾਮ ਦੀ ਕੁੱਲ ਜਾਇਦਾਦ ਤਕਰੀਬਨ 2 ਹਜ਼ਾਰ ਕਰੋੜ ਰੁਪਏ ਤੋਂ ਵੀ ਜ਼ਿਆਦਾ ਹੈ, ਜਿਨ੍ਹਾਂ ’ਚੋਂ ਜ਼ਿਆਦਾਤਰ ਜਾਇਦਾਦ ਟਰੱਸਟ ਦੇ ਨਾਂ ਹੈ।
Published at : 25 Apr 2018 03:46 PM (IST)
View More






















