ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਹਰਿਆਣਾ 'ਚ ਵੋਟਰਾਂ 'ਤੇ ਫੁੱਲਾਂ ਦੀ ਬਾਰਸ਼, ਤਿਲਕ ਲਾ ਕੇ ਸਵਾਗਤ
![](https://static.abplive.com/wp-content/uploads/sites/5/2019/05/12111639/7.jpg?impolicy=abp_cdn&imwidth=720)
1/12
![ਛੇਵੇਂ ਗੇੜ ਵਿੱਚ ਦਿੱਲੀ ਦੀਆਂ ਸਾਰੀਆਂ 7 ਤੇ ਹਰਿਆਣਾ ਦੀਆਂ ਸਾਰੀਆਂ 10 ਸੀਟਾਂ ਦੇ ਇਲਾਵਾ ਯੂਪੀ ਦੀਆਂ 14, ਬਿਹਾਰ, ਮੱਧ ਪ੍ਰਦੇਸ਼ ਤੇ ਪੱਛਮ ਬੰਗਾਲ ਦੀਆਂ 8-8 ਤੇ ਝਾਰਖੰਡ ਦੀਆਂ 4 ਸੀਟਾਂ 'ਤੇ ਵੋਟਿੰਗ ਹੋਏਗੀ।](https://static.abplive.com/wp-content/uploads/sites/5/2019/05/12111720/13.jpg?impolicy=abp_cdn&imwidth=720)
ਛੇਵੇਂ ਗੇੜ ਵਿੱਚ ਦਿੱਲੀ ਦੀਆਂ ਸਾਰੀਆਂ 7 ਤੇ ਹਰਿਆਣਾ ਦੀਆਂ ਸਾਰੀਆਂ 10 ਸੀਟਾਂ ਦੇ ਇਲਾਵਾ ਯੂਪੀ ਦੀਆਂ 14, ਬਿਹਾਰ, ਮੱਧ ਪ੍ਰਦੇਸ਼ ਤੇ ਪੱਛਮ ਬੰਗਾਲ ਦੀਆਂ 8-8 ਤੇ ਝਾਰਖੰਡ ਦੀਆਂ 4 ਸੀਟਾਂ 'ਤੇ ਵੋਟਿੰਗ ਹੋਏਗੀ।
2/12
![ਇਸ ਗੇੜ ਵਿੱਚ 10 ਕਰੋੜ 16 ਲੱਖ ਤੋਂ ਵੱਧ ਵੋਟਰ 979 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।](https://static.abplive.com/wp-content/uploads/sites/5/2019/05/12111714/12.jpg?impolicy=abp_cdn&imwidth=720)
ਇਸ ਗੇੜ ਵਿੱਚ 10 ਕਰੋੜ 16 ਲੱਖ ਤੋਂ ਵੱਧ ਵੋਟਰ 979 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।
3/12
![ਇਸ ਤੋਂ ਇਲਾਵਾ ਕੂਲਰਾਂ ਸਮੇਤ ਮੈਡੀਕਲ ਸੁਵਿਧਾ ਵੀ ਦਿੱਤੀ ਜਾ ਰਹੀ ਹੈ।](https://static.abplive.com/wp-content/uploads/sites/5/2019/05/12111700/10.jpg?impolicy=abp_cdn&imwidth=720)
ਇਸ ਤੋਂ ਇਲਾਵਾ ਕੂਲਰਾਂ ਸਮੇਤ ਮੈਡੀਕਲ ਸੁਵਿਧਾ ਵੀ ਦਿੱਤੀ ਜਾ ਰਹੀ ਹੈ।
4/12
![ਪਾਣੀ ਲਈ ਮਿੱਠੇ ਜਲ ਦੀ ਛਬੀਲ ਦਾ ਪ੍ਰਬੰਧ ਕੀਤਾ ਗਿਆ ਹੈ।](https://static.abplive.com/wp-content/uploads/sites/5/2019/05/12111653/9.jpg?impolicy=abp_cdn&imwidth=720)
ਪਾਣੀ ਲਈ ਮਿੱਠੇ ਜਲ ਦੀ ਛਬੀਲ ਦਾ ਪ੍ਰਬੰਧ ਕੀਤਾ ਗਿਆ ਹੈ।
5/12
![ਗਰਮੀ ਨੂੰ ਵੇਖਦਿਆਂ ਧੁੱਪ ਤੋਂ ਬਚਣ ਲਈ ਟੈਂਟ ਵੀ ਲਾਇਆ ਗਿਆ ਹੈ।](https://static.abplive.com/wp-content/uploads/sites/5/2019/05/12111647/8.jpg?impolicy=abp_cdn&imwidth=720)
ਗਰਮੀ ਨੂੰ ਵੇਖਦਿਆਂ ਧੁੱਪ ਤੋਂ ਬਚਣ ਲਈ ਟੈਂਟ ਵੀ ਲਾਇਆ ਗਿਆ ਹੈ।
6/12
![ਇਸ ਬੂਥ ਨੂੰ 'ਮਾਡਲ ਬੂਥ' ਬਣਾਇਆ ਗਿਆ ਹੈ।](https://static.abplive.com/wp-content/uploads/sites/5/2019/05/12111639/7.jpg?impolicy=abp_cdn&imwidth=720)
ਇਸ ਬੂਥ ਨੂੰ 'ਮਾਡਲ ਬੂਥ' ਬਣਾਇਆ ਗਿਆ ਹੈ।
7/12
![ਸੁਰੱਖਿਆ ਜਾ ਜ਼ਿੰਮਾ ਵੀ ਮਹਿਲਾ ਪੁਲਿਸ ਜਵਾਨਾਂ ਨੇ ਸਾਂਭਿਆ ਹੋਇਆ ਹੈ।](https://static.abplive.com/wp-content/uploads/sites/5/2019/05/12111631/6.jpg?impolicy=abp_cdn&imwidth=720)
ਸੁਰੱਖਿਆ ਜਾ ਜ਼ਿੰਮਾ ਵੀ ਮਹਿਲਾ ਪੁਲਿਸ ਜਵਾਨਾਂ ਨੇ ਸਾਂਭਿਆ ਹੋਇਆ ਹੈ।
8/12
![ਇਸ ਪਿੰਕ ਬੂਥ 'ਤੇ ਤਾਇਨਾਤ ਕੀਤੇ ਸਾਰੇ ਪੋਲਿੰਗ ਕਰਮਚਾਰੀ ਮਹਿਲਾਵਾਂ ਹਨ।](https://static.abplive.com/wp-content/uploads/sites/5/2019/05/12111623/5.jpg?impolicy=abp_cdn&imwidth=720)
ਇਸ ਪਿੰਕ ਬੂਥ 'ਤੇ ਤਾਇਨਾਤ ਕੀਤੇ ਸਾਰੇ ਪੋਲਿੰਗ ਕਰਮਚਾਰੀ ਮਹਿਲਾਵਾਂ ਹਨ।
9/12
![ਵੋਟਰ ਇਸ ਪਹਿਲ ਦੀ ਖੂਬ ਤਾਰੀਫ਼ ਕਰ ਰਹੇ ਹਨ। ਬੂਥ ਨੂੰ 'ਸਖੀ ਵੋਟਰ ਕੇਂਦਰ' ਦਾ ਨਾਂ ਵੀ ਦਿੱਤਾ ਗਿਆ ਹੈ।](https://static.abplive.com/wp-content/uploads/sites/5/2019/05/12111616/4.jpg?impolicy=abp_cdn&imwidth=720)
ਵੋਟਰ ਇਸ ਪਹਿਲ ਦੀ ਖੂਬ ਤਾਰੀਫ਼ ਕਰ ਰਹੇ ਹਨ। ਬੂਥ ਨੂੰ 'ਸਖੀ ਵੋਟਰ ਕੇਂਦਰ' ਦਾ ਨਾਂ ਵੀ ਦਿੱਤਾ ਗਿਆ ਹੈ।
10/12
![ਪਿੰਡ ਢਾਲਿਆਵਾਸ 'ਚ ਬਣੇ ਇਸ ਪਿੰਕ ਬੂਥ 'ਤੇ ਤਿਲਕ ਲਾ ਕੇ ਤੇ ਫੁੱਲ ਵਰ੍ਹਾ ਕੇ ਵੋਟਰਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ।](https://static.abplive.com/wp-content/uploads/sites/5/2019/05/12111607/3.jpg?impolicy=abp_cdn&imwidth=720)
ਪਿੰਡ ਢਾਲਿਆਵਾਸ 'ਚ ਬਣੇ ਇਸ ਪਿੰਕ ਬੂਥ 'ਤੇ ਤਿਲਕ ਲਾ ਕੇ ਤੇ ਫੁੱਲ ਵਰ੍ਹਾ ਕੇ ਵੋਟਰਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ।
11/12
![ਇੱਥੇ ਵੋਟਰਾਂ ਨੂੰ ਤਿਲਕ ਲਾ ਕੇ ਉਨ੍ਹਾਂ 'ਤੇ ਫੁੱਲਾਂ ਵਰ੍ਹਾਏ ਜਾ ਰਹੇ ਹਨ।](https://static.abplive.com/wp-content/uploads/sites/5/2019/05/12111559/2.jpg?impolicy=abp_cdn&imwidth=720)
ਇੱਥੇ ਵੋਟਰਾਂ ਨੂੰ ਤਿਲਕ ਲਾ ਕੇ ਉਨ੍ਹਾਂ 'ਤੇ ਫੁੱਲਾਂ ਵਰ੍ਹਾਏ ਜਾ ਰਹੇ ਹਨ।
12/12
![ਰੇਵਾੜੀ: ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਲਈ ਅੱਜ 7 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇਸੇ ਦੌਰਾਨ ਹਰਿਆਣਾ ਦੇ ਰੇਵਾੜੀ ਤੋਂ ਦਿਲਚਸਪ ਖ਼ਬਰ ਸਾਹਮਣੇ ਆ ਰਹੀ ਹੈ।](https://static.abplive.com/wp-content/uploads/sites/5/2019/05/12111551/1.jpg?impolicy=abp_cdn&imwidth=720)
ਰੇਵਾੜੀ: ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਲਈ ਅੱਜ 7 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇਸੇ ਦੌਰਾਨ ਹਰਿਆਣਾ ਦੇ ਰੇਵਾੜੀ ਤੋਂ ਦਿਲਚਸਪ ਖ਼ਬਰ ਸਾਹਮਣੇ ਆ ਰਹੀ ਹੈ।
Published at : 12 May 2019 11:20 AM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)