ਪੜਚੋਲ ਕਰੋ

Ravindra Jadeja Reaction: ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ਹੱਥ ਆਉਣ ਮਗਰੋਂ ਸਾਹਮਣੇ ਆਈ ਰਵਿੰਦਰ ਜਡੇਜਾ ਦੀ ਪਹਿਲੀ ਪ੍ਰਤੀਕਿਰਿਆ

IPL 2022 ਤੋਂ ਠੀਕ ਪਹਿਲਾਂ ਰਵਿੰਦਰ ਜਡੇਜਾ ਨੂੰ ਚੇਨਈ ਸੁਪਰ ਕਿੰਗਜ਼ ਦਾ ਕਪਤਾਨ ਬਣਾਇਆ ਗਿਆ ਹੈ। ਜਡੇਜਾ ਨੇ ਕਪਤਾਨ ਬਣਨ ਤੋਂ ਬਾਅਦ ਮਹਿੰਦਰ ਸਿੰਘ ਧੋਨੀ 'ਤੇ ਪ੍ਰਤੀਕਿਰਿਆ ਦਿੱਤੀ ਹੈ।

IPL 2022 Ravindra Jadeja as CSK New Captain First reactions from Chennai Super Kings Captain Jadeja Watch

CSK New Captain: ਮਹਿੰਦਰ ਸਿੰਘ ਧੋਨੀ ਨੇ IPL 2022 ਤੋਂ ਠੀਕ ਪਹਿਲਾਂ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਨੇ ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ਰਵਿੰਦਰ ਜਡੇਜਾ ਨੂੰ ਸੌਂਪ ਦਿੱਤੀ ਹੈ। ਜਡੇਜਾ ਹੁਣ ਟੀਮ ਦੀ ਕਮਾਨ ਸੰਭਾਲਣਗੇ। ਜਡੇਜਾ ਨੇ ਕਪਤਾਨ ਬਣਨ ਤੋਂ ਬਾਅਦ ਪ੍ਰਤੀਕਿਰਿਆ ਦਿੱਤੀ। ਉਸ ਨੇ ਕਿਹਾ ਕਿ ਉਹ ਕਪਤਾਨੀ ਮਿਲਣ 'ਤੇ ਖੁਸ਼ ਹੈ ਪਰ ਉਸ ਦੇ ਸਾਹਮਣੇ ਚੁਣੌਤੀ ਵੀ ਹੈ। ਜਡੇਜਾ ਨੇ ਧੋਨੀ ਬਾਰੇ ਕਿਹਾ ਕਿ ਉਸ ਦੀ ਵਿਰਾਸਤ ਨੂੰ ਅੱਗੇ ਵਧਾਉਣਾ ਚੁਣੌਤੀਪੂਰਨ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਮਾਹੀ ਦੀ ਤਾਰੀਫ ਵੀ ਕੀਤੀ।

Ravindra Jadeja Reaction: ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ਹੱਥ ਆਉਣ ਮਗਰੋਂ ਸਾਹਮਣੇ ਆਈ ਰਵਿੰਦਰ ਜਡੇਜਾ ਦੀ ਪਹਿਲੀ ਪ੍ਰਤੀਕਿਰਿਆ

ਧੋਨੀ ਦੀ ਕਪਤਾਨੀ 'ਚ ਚੇਨਈ ਸੁਪਰ ਕਿੰਗਜ਼ ਨੇ 4 IPL ਖਿਤਾਬ ਜਿੱਤੇ ਹਨ। ਕਪਤਾਨ ਬਣਨ ਤੋਂ ਬਾਅਦ ਜਡੇਜਾ ਨੇ ਕਿਹਾ, ''ਚੰਗਾ ਮਹਿਸੂਸ ਹੋ ਰਿਹਾ ਹੈ। ਮਾਹੀ ਭਾਈ ਨੇ ਇੱਕ ਵਿਰਾਸਤ ਕਾਇਮ ਕੀਤੀ ਹੈ। ਮੈਨੂੰ ਇਸ ਨੂੰ ਅੱਗੇ ਲੈ ਜਾਣਾ ਹੈ। ਮੈਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਉਹ ਮੇਰੇ ਨਾਲ ਹਨ। ਮੇਰੇ ਜੋ ਵੀ ਸਵਾਲ ਹਨ, ਮੈਂ ਉਨ੍ਹਾਂ ਨੂੰ ਮਾਹੀ ਭਾਈ ਕੋਲ ਲੈ ਕੇ ਜਾਵਾਂਗਾ। ਉਹ ਮੇਰੇ ਲਈ ਪਹਿਲਾਂ ਵੀ ਸੀ ਅਤੇ ਅੱਜ ਵੀ ਹਨ। ਇਸ ਲਈ ਮੈਂ ਚਿੰਤਤ ਨਹੀਂ ਹਾਂ। ਸਾਰੀਆਂ ਸ਼ੁਭਕਾਮਨਾਵਾਂ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।"

ਦੱਸ ਦਈਏ ਕਿ ਆਲਰਾਊਂਡਰ ਖਿਡਾਰੀ ਰਵਿੰਦਰ ਜਡੇਜਾ ਦਾ ਆਈਪੀਐੱਲ ਵਿੱਚ ਜ਼ਬਰਦਸਤ ਪ੍ਰਦਰਸ਼ਨ ਰਿਹਾ ਹੈ। ਉਨ੍ਹਾਂ ਨੇ 200 ਮੈਚਾਂ '2386 ਦੌੜਾਂ ਬਣਾਈਆਂ। ਇਸ ਦੌਰਾਨ ਜਡੇਜਾ ਨੇ ਦੋ ਅਰਧ ਸੈਂਕੜੇ ਲਗਾਏ। ਉਸ ਨੇ ਗੇਂਦਬਾਜ਼ੀ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 127 ਵਿਕਟਾਂ ਵੀ ਲਈਆਂ। ਜਡੇਜਾ ਦਾ ਆਈਪੀਐਲ ਮੈਚ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ 5 ਵਿਕਟਾਂ ਦੇ ਨਾਲ 16 ਦੌੜਾਂ ਦੇਣਾ ਰਿਹਾ ਹੈ।

ਇਹ ਵੀ ਪੜ੍ਹੋ:

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

Punjab News: ਪੰਜਾਬ ਨੂੰ ਮਿਲੇ ਸਭ ਤੋਂ ਵਿਹਲੇ 3 ਲੋਕ, ਬਿਨ੍ਹਾਂ ਮੋਬਾਈਲ ਤੋਂ 31 ਘੰਟੇ 11 ਸਖ਼ਤ ਨਿਯਮਾਂ ਦੀ ਪਾਲਣਾ ਕਰ ਬਣੇ ਜੈਤੂ; ਜਾਣੋ ਇਨਾਮ 'ਚ ਮਿਲੀ ਕਿੰਨੀ ਰਕਮ...?
ਪੰਜਾਬ ਨੂੰ ਮਿਲੇ ਸਭ ਤੋਂ ਵਿਹਲੇ 3 ਲੋਕ, ਬਿਨ੍ਹਾਂ ਮੋਬਾਈਲ ਤੋਂ 31 ਘੰਟੇ 11 ਸਖ਼ਤ ਨਿਯਮਾਂ ਦੀ ਪਾਲਣਾ ਕਰ ਬਣੇ ਜੈਤੂ; ਜਾਣੋ ਇਨਾਮ 'ਚ ਮਿਲੀ ਕਿੰਨੀ ਰਕਮ...?
Team India Coach Resigns: ਟੀਮ ਇੰਡੀਆ ਦੇ ਕੋਚ ਨੇ ਅਚਾਨਕ ਦਿੱਤਾ ਅਸਤੀਫਾ, ਫੈਨਜ਼ ਵਿਚਾਲੇ ਮੱਚਿਆ ਹਾਹਾਕਾਰ; ਜਾਣੋ ਵਜ੍ਹਾ...
ਟੀਮ ਇੰਡੀਆ ਦੇ ਕੋਚ ਨੇ ਅਚਾਨਕ ਦਿੱਤਾ ਅਸਤੀਫਾ, ਫੈਨਜ਼ ਵਿਚਾਲੇ ਮੱਚਿਆ ਹਾਹਾਕਾਰ; ਜਾਣੋ ਵਜ੍ਹਾ...
Punjab News: ਪੰਜਾਬ ਵਾਸੀਆਂ ਨੂੰ ਝੱਲਣੀ ਪਏਗੀ ਪਰੇਸ਼ਾਨੀ! ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਇੰਨੇ ਘੰਟੇ ਬੱਤੀ ਰਹੇਗੀ ਗੁੱਲ ?
ਪੰਜਾਬ ਵਾਸੀਆਂ ਨੂੰ ਝੱਲਣੀ ਪਏਗੀ ਪਰੇਸ਼ਾਨੀ! ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਇੰਨੇ ਘੰਟੇ ਬੱਤੀ ਰਹੇਗੀ ਗੁੱਲ ?
WhatsApp ਯੂਜ਼ਰਸ ਦੀ ਵਧੀ ਚਿੰਤਾ, ਹੁਣ ਕੋਈ ਵੀ ਪੜ੍ਹ ਸਕਦਾ ਤੁਹਾਡੇ ਮੈਸੇਜ? ਨਵੇਂ ਡੈਮੋ ਨੇ ਮਚਾਇਆ ਹਾਹਾਕਾਰ...
WhatsApp ਯੂਜ਼ਰਸ ਦੀ ਵਧੀ ਚਿੰਤਾ, ਹੁਣ ਕੋਈ ਵੀ ਪੜ੍ਹ ਸਕਦਾ ਤੁਹਾਡੇ ਮੈਸੇਜ? ਨਵੇਂ ਡੈਮੋ ਨੇ ਮਚਾਇਆ ਹਾਹਾਕਾਰ...
Advertisement

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਨੂੰ ਮਿਲੇ ਸਭ ਤੋਂ ਵਿਹਲੇ 3 ਲੋਕ, ਬਿਨ੍ਹਾਂ ਮੋਬਾਈਲ ਤੋਂ 31 ਘੰਟੇ 11 ਸਖ਼ਤ ਨਿਯਮਾਂ ਦੀ ਪਾਲਣਾ ਕਰ ਬਣੇ ਜੈਤੂ; ਜਾਣੋ ਇਨਾਮ 'ਚ ਮਿਲੀ ਕਿੰਨੀ ਰਕਮ...?
ਪੰਜਾਬ ਨੂੰ ਮਿਲੇ ਸਭ ਤੋਂ ਵਿਹਲੇ 3 ਲੋਕ, ਬਿਨ੍ਹਾਂ ਮੋਬਾਈਲ ਤੋਂ 31 ਘੰਟੇ 11 ਸਖ਼ਤ ਨਿਯਮਾਂ ਦੀ ਪਾਲਣਾ ਕਰ ਬਣੇ ਜੈਤੂ; ਜਾਣੋ ਇਨਾਮ 'ਚ ਮਿਲੀ ਕਿੰਨੀ ਰਕਮ...?
Team India Coach Resigns: ਟੀਮ ਇੰਡੀਆ ਦੇ ਕੋਚ ਨੇ ਅਚਾਨਕ ਦਿੱਤਾ ਅਸਤੀਫਾ, ਫੈਨਜ਼ ਵਿਚਾਲੇ ਮੱਚਿਆ ਹਾਹਾਕਾਰ; ਜਾਣੋ ਵਜ੍ਹਾ...
ਟੀਮ ਇੰਡੀਆ ਦੇ ਕੋਚ ਨੇ ਅਚਾਨਕ ਦਿੱਤਾ ਅਸਤੀਫਾ, ਫੈਨਜ਼ ਵਿਚਾਲੇ ਮੱਚਿਆ ਹਾਹਾਕਾਰ; ਜਾਣੋ ਵਜ੍ਹਾ...
Punjab News: ਪੰਜਾਬ ਵਾਸੀਆਂ ਨੂੰ ਝੱਲਣੀ ਪਏਗੀ ਪਰੇਸ਼ਾਨੀ! ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਇੰਨੇ ਘੰਟੇ ਬੱਤੀ ਰਹੇਗੀ ਗੁੱਲ ?
ਪੰਜਾਬ ਵਾਸੀਆਂ ਨੂੰ ਝੱਲਣੀ ਪਏਗੀ ਪਰੇਸ਼ਾਨੀ! ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਇੰਨੇ ਘੰਟੇ ਬੱਤੀ ਰਹੇਗੀ ਗੁੱਲ ?
WhatsApp ਯੂਜ਼ਰਸ ਦੀ ਵਧੀ ਚਿੰਤਾ, ਹੁਣ ਕੋਈ ਵੀ ਪੜ੍ਹ ਸਕਦਾ ਤੁਹਾਡੇ ਮੈਸੇਜ? ਨਵੇਂ ਡੈਮੋ ਨੇ ਮਚਾਇਆ ਹਾਹਾਕਾਰ...
WhatsApp ਯੂਜ਼ਰਸ ਦੀ ਵਧੀ ਚਿੰਤਾ, ਹੁਣ ਕੋਈ ਵੀ ਪੜ੍ਹ ਸਕਦਾ ਤੁਹਾਡੇ ਮੈਸੇਜ? ਨਵੇਂ ਡੈਮੋ ਨੇ ਮਚਾਇਆ ਹਾਹਾਕਾਰ...
ਚੰਡੀਗੜ੍ਹ 'ਚ ਵਾਪਰਿਆ ਵੱਡਾ ਹਾਦਸਾ, ਟਰੱਕ ਹੇਠਾਂ ਆਇਆ ਵਿਅਕਤੀ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਚੰਡੀਗੜ੍ਹ 'ਚ ਵਾਪਰਿਆ ਵੱਡਾ ਹਾਦਸਾ, ਟਰੱਕ ਹੇਠਾਂ ਆਇਆ ਵਿਅਕਤੀ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
HC ਨੇ ਪੰਜਾਬ ਸਰਕਾਰ ਤੋਂ ਅੰਮ੍ਰਿਤਪਾਲ ਦੀ ਪੈਰੋਲ ਰੱਦ ਕਰਨ ਵਾਲੇ ਮੰਗੇ ਦਸਤਾਵੇਜ਼, 'ਆਪ' ਸਰਕਾਰ ਨੂੰ ਸੋਮਵਾਰ ਤੱਕ ਦਾ ਦਿੱਤਾ ਸਮਾਂ
HC ਨੇ ਪੰਜਾਬ ਸਰਕਾਰ ਤੋਂ ਅੰਮ੍ਰਿਤਪਾਲ ਦੀ ਪੈਰੋਲ ਰੱਦ ਕਰਨ ਵਾਲੇ ਮੰਗੇ ਦਸਤਾਵੇਜ਼, 'ਆਪ' ਸਰਕਾਰ ਨੂੰ ਸੋਮਵਾਰ ਤੱਕ ਦਾ ਦਿੱਤਾ ਸਮਾਂ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਚੰਡੀਗੜ੍ਹ, ਕਾਰ 'ਚ ਆਏ ਬਦਮਾਸ਼ ਵਿਅਕਤੀ ਨੂੰ ਗੋਲੀ ਮਾਰ ਕੇ ਹੋਏ ਫਰਾਰ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਚੰਡੀਗੜ੍ਹ, ਕਾਰ 'ਚ ਆਏ ਬਦਮਾਸ਼ ਵਿਅਕਤੀ ਨੂੰ ਗੋਲੀ ਮਾਰ ਕੇ ਹੋਏ ਫਰਾਰ
ਅਸਲਾ ਲਾਇਸੈਂਸ ਧਾਰਕਾਂ ਲਈ ਜ਼ਰੂਰੀ ਖ਼ਬਰ! ਨਵੇਂ ਫੁਰਮਾਨ ਹੋਏ ਜਾਰੀ
ਅਸਲਾ ਲਾਇਸੈਂਸ ਧਾਰਕਾਂ ਲਈ ਜ਼ਰੂਰੀ ਖ਼ਬਰ! ਨਵੇਂ ਫੁਰਮਾਨ ਹੋਏ ਜਾਰੀ
Embed widget