ਪੜਚੋਲ ਕਰੋ

ਚਹਿਰੇ ਨੂੰ ਖੂਬਸੁਰਤ ਬਨਾਉਣ ਦੇ 5 ਅਸਾਨ ਘਰੇਲੂ ਨੁਸਖੇ

ਹਰ ਕੋਈ ਚਾਹੁੰਦਾ ਹੈ ਕਿ ਉਸਦਾ ਚਹਿਰਾ ਖੂਬਸੁਰਤ ਦਿਖਾਈ ਦੇਵੇ। ਇਸ ਦੇ ਲਈ ਲੋਕ ਮਹਿੰਗੀਆਂ ਕਰੀਮਾਂ ਤੋਂ ਲੈ ਕੇ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਸੇਵਨ ਕਰ ਲੈਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਘਰੇਲੂ ਨੁਸਖੇ ਦਸਾਂਗੇ ਜਿਨ੍ਹਾਂ ਨਾਲ ਤੁਸੀਂ ਚਹਿਰੇ ਦੀ ਰੰਗਤ ਨੂੰ ਨਿਖਾਰ ਸਕਦੇ ਹੋ।

ਬਿਊਟੀ ਟਿਪਸ: ਹਰ ਕੋਈ ਚਾਹੁੰਦਾ ਹੈ ਕਿ ਉਸਦਾ ਚਹਿਰਾ ਖੂਬਸੁਰਤ ਦਿਖਾਈ ਦੇਵੇ। ਇਸ ਦੇ ਲਈ ਲੋਕ ਮਹਿੰਗੀਆਂ ਕਰੀਮਾਂ ਤੋਂ ਲੈ ਕੇ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਸੇਵਨ ਕਰ ਲੈਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਘਰੇਲੂ ਨੁਸਖੇ ਦਸਾਂਗੇ ਜਿਨ੍ਹਾਂ ਨਾਲ ਤੁਸੀਂ ਚਹਿਰੇ ਦੀ ਰੰਗਤ ਨੂੰ ਨਿਖਾਰ ਸਕਦੇ ਹੋ। -ਜੇਕਰ ਤੁਹਾਡੀ ਸਕਿਨ ਡ੍ਰਾਈ ਰਹਿੰਦੀ ਹੈ ਤਾਂ ਨਹਾਉਣ ਤੋਂ ਪਹਿਲਾਂ ਤਾਜ਼ੇ ਦੁੱਧ ਦੀ ਮਲਾਈ ਚਹਿਰੇ 'ਤੇ ਲਗਾਓ ਤੇ ਹਲਕੇ ਹੱਥਾਂ ਨਾਲ ਚਹਿਰੇ ਦੀ ਮਾਲਿਸ਼ ਕਰੋ। -ਬੇਸਨ, ਚੰਦਨ ਪਾਊਡਰ ਤੇ ਹਲਦੀ ਮਿਲਾ ਕੇ ਪੇਸਟ ਬਣਾਓ ਤੇ ਚਹਿਰੇ 'ਤੇ ਲਗਾਓ। ਇਸ ਨਾਲ ਚਹਿਰੇ ਤੋਂ ਗੰਦਗੀ ਸਾਫ ਹੋ ਜਾਵੇਗੀ ਤੇ ਚਮਕ ਵਧੇਗੀ। -ਮੁਲਤਾਨੀ ਮਿੱਟੀ ਨੂੰ ਪਾਣੀ 'ਚ ਭਿਓ ਕੇ ਉਸਦਾ ਪੇਸਟ ਬਣਾ ਕੇ ਚਹਿਰੇ 'ਤੇ ਲਾਉਣ ਨਾਲ ਚਹਿਰਾ ਖੂਬਸੁਰਤ ਤੇ ਮੁਲਾਇਮ ਹੋਣ ਦੇ ਨਾਲ ਰੰਗ ਵੀ ਸਾਫ ਹੁੰਦਾ ਹੈ। -ਚਹਿਰੇ 'ਤੇ ਰੋਜ਼ ਤਿਲ ਦੇ ਤੇਲ ਦੀ ਮਾਲਿਸ਼ ਕਰਨ ਨਾਲ ਖੂਬਸੁਰਤੀ ਵੱਧਦੀ ਹੈ। ਇਸ ਨਾਲ ਚਹਿਰੇ ਤੋਂ ਦਾਗ-ਧੱਬੇ ਵੀ ਮਿਟ ਜਾਂਦੇ ਹਨ। ਰਾਤ ਨੂੰ ਸੋਣ ਤੋਂ ਪਹਿਲਾਂ ਇਸ ਤੇਲ ਨੂੰ ਚਹਿਰੇ 'ਤੇ ਲਗਾਓ ਤੇ ਸਵੇਰੇ ਉੱਠ ਕੇ ਨਾਰਮਲ ਪਾਣੀ ਨਾਲ ਧੋ ਲਵੋ। -ਚਹਿਰੇ ਦੀਆਂ ਝੂਰੀਆਂ ਨੂੰ ਮਿਟਾਉਣ 'ਚ ਬਦਾਮ ਦਾ ਤੇਲ ਸਭ ਤੋਂ ਵੱਧ ਮਦਦ ਕਰਦਾ ਹੈ। ਇਸ ਤੇਲ ਨਲ ਮਾਲਿਸ਼ ਕਰਨ ਨਾਲ ਚਹਿਰੇ 'ਤੇ ਨਿਖਾਰ ਵੀ ਆਉਂਦਾ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Pregnancy ਦੀ ਇਹ ਗਲਤੀ ਬੱਚੇ ਦੇ ਦਿਮਾਗ 'ਤੇ ਪਾ ਸਕਦੀ ਹੈ ਅਸਰ ! ਸਟਡੀ 'ਚ ਵੱਡਾ ਖੁਲਾਸਾ
Pregnancy ਦੀ ਇਹ ਗਲਤੀ ਬੱਚੇ ਦੇ ਦਿਮਾਗ 'ਤੇ ਪਾ ਸਕਦੀ ਹੈ ਅਸਰ ! ਸਟਡੀ 'ਚ ਵੱਡਾ ਖੁਲਾਸਾ
Health Tips : ਪੇਟ 'ਚੋਂ ਕਿਉਂ ਆਉਂਦੀ ਹੈ ਗੁੜਗੁੜ ਦੀ ਆਵਾਜ਼ ?
Health Tips : ਪੇਟ 'ਚੋਂ ਕਿਉਂ ਆਉਂਦੀ ਹੈ ਗੁੜਗੁੜ ਦੀ ਆਵਾਜ਼ ?
Sleep Problem : ਰਾਤ ਨੂੰ ਅਚਾਨਕ ਕਿਉਂ ਖੁੱਲ੍ਹ ਜਾਂਦੀ ਹੈ ਨੀਂਦ ? ਇਸ ਬਿਮਾਰੀ ਦਾ ਹੋ ਸਕਦਾ ਹੈ ਸੰਕੇਤ
Sleep Problem : ਰਾਤ ਨੂੰ ਅਚਾਨਕ ਕਿਉਂ ਖੁੱਲ੍ਹ ਜਾਂਦੀ ਹੈ ਨੀਂਦ ? ਇਸ ਬਿਮਾਰੀ ਦਾ ਹੋ ਸਕਦਾ ਹੈ ਸੰਕੇਤ
Daily Eggs : ਹਰ ਰੋਜ਼ ਅੰਡਾ ਖਾਣਾ ਫਾਇਦੇਮੰਦ ਜਾਂ ਨੁਕਸਾਨਦਾਇਕ ? ਜਾਣੋ ਸਰੀਰ ’ਤੇ ਕੀ ਪੈਂਦਾ ਹੈ ਅਸਰ ?
Daily Eggs : ਹਰ ਰੋਜ਼ ਅੰਡਾ ਖਾਣਾ ਫਾਇਦੇਮੰਦ ਜਾਂ ਨੁਕਸਾਨਦਾਇਕ ? ਜਾਣੋ ਸਰੀਰ ’ਤੇ ਕੀ ਪੈਂਦਾ ਹੈ ਅਸਰ ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਆਹ ਸਰਕਾਰੀ ਬੈਂਕ ਬਣਨ ਵਾਲਾ ਪ੍ਰਾਈਵੇਟ! ਕਿਤੇ ਤੁਹਾਡਾ ਵੀ ਤਾਂ ਨਹੀਂ ਇਸ ਬੈਂਕ 'ਚ ਖਾਤਾ?
ਆਹ ਸਰਕਾਰੀ ਬੈਂਕ ਬਣਨ ਵਾਲਾ ਪ੍ਰਾਈਵੇਟ! ਕਿਤੇ ਤੁਹਾਡਾ ਵੀ ਤਾਂ ਨਹੀਂ ਇਸ ਬੈਂਕ 'ਚ ਖਾਤਾ?
ਮਸਾਂ ਬਚੇ ਯੂਕਰੇਨ ਦੇ ਰਾਸ਼ਟਰਪਤੀ, ਜਹਾਜ਼ ਨਾਲ ਟਕਰਾਉਣ ਵਾਲਾ ਸੀ ਡਰੋਨ; ਸੁਰੱਖਿਆ 'ਚ ਵੱਡੀ ਚੂਕ
ਮਸਾਂ ਬਚੇ ਯੂਕਰੇਨ ਦੇ ਰਾਸ਼ਟਰਪਤੀ, ਜਹਾਜ਼ ਨਾਲ ਟਕਰਾਉਣ ਵਾਲਾ ਸੀ ਡਰੋਨ; ਸੁਰੱਖਿਆ 'ਚ ਵੱਡੀ ਚੂਕ
1199 ਡਾਲਰ ਦੀ ਕੀਮਤ ਨਾਲ ਲਾਂਚ ਹੋਇਆ iPhone 18 Pro ਅਤੇ Pro Max! ਜਾਣੋ ਫੀਚਰਸ
1199 ਡਾਲਰ ਦੀ ਕੀਮਤ ਨਾਲ ਲਾਂਚ ਹੋਇਆ iPhone 18 Pro ਅਤੇ Pro Max! ਜਾਣੋ ਫੀਚਰਸ
ਕਾਂਗਰਸ ਨੇ ਲਿਆ ਵੱਡਾ ਫੈਸਲਾ, ਹੁਣ ਇਸ ਵੱਡੇ ਆਗੂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ
ਕਾਂਗਰਸ ਨੇ ਲਿਆ ਵੱਡਾ ਫੈਸਲਾ, ਹੁਣ ਇਸ ਵੱਡੇ ਆਗੂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ
Punjab News: ਪੰਜਾਬ 'ਚ ਅੱਜ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਜਾਣੋ ਪ੍ਰਸ਼ਾਸਨ ਨੇ ਅਚਾਨਕ ਕਿਉਂ ਲਿਆ ਅਜਿਹਾ ਫੈਸਲਾ...?
Punjab News: ਪੰਜਾਬ 'ਚ ਅੱਜ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਜਾਣੋ ਪ੍ਰਸ਼ਾਸਨ ਨੇ ਅਚਾਨਕ ਕਿਉਂ ਲਿਆ ਅਜਿਹਾ ਫੈਸਲਾ...?
ਪੰਜਾਬ ਦੇ ਤਿੰਨ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਤਾਪਮਾਨ ਆਮ ਨਾਲੋਂ ਜ਼ਿਆਦਾ; ਜਾਣੋ ਅਗਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਦੇ ਤਿੰਨ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਤਾਪਮਾਨ ਆਮ ਨਾਲੋਂ ਜ਼ਿਆਦਾ; ਜਾਣੋ ਅਗਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
ਫਿਰ ਵਧਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ! ਮੁੜ ਨੁਕਸਾਨ 'ਚ ਤੇਲ ਕੰਪਨੀਆਂ; ਜਾਣੋ 10 ਸਤੰਬਰ ਦੇ ਰੇਟ
ਫਿਰ ਵਧਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ! ਮੁੜ ਨੁਕਸਾਨ 'ਚ ਤੇਲ ਕੰਪਨੀਆਂ; ਜਾਣੋ 10 ਸਤੰਬਰ ਦੇ ਰੇਟ
ਕਾਂਗਰਸ ਨੇ ਖਿੱਚੀ ਚੋਣਾਂ ਦੀ ਤਿਆਰੀ, ਜੱਟਸਿੱਖ ਚਿਹਰੇ ਦੀ ਅਗਵਾਈ 'ਚ ਲੜੇਗੀ ਪਾਰਟੀ, ਇਸੇ ਫਾਰਮੁਲੇ 'ਤੇ ਬਣਾ ਚੁੱਕੇ ਸਰਕਾਰ; CM ਚਿਹਰੇ ਨੂੰ ਲੈਕੇ ਵੱਡਾ ਫੈਸਲਾ!
ਕਾਂਗਰਸ ਨੇ ਖਿੱਚੀ ਚੋਣਾਂ ਦੀ ਤਿਆਰੀ, ਜੱਟਸਿੱਖ ਚਿਹਰੇ ਦੀ ਅਗਵਾਈ 'ਚ ਲੜੇਗੀ ਪਾਰਟੀ, ਇਸੇ ਫਾਰਮੁਲੇ 'ਤੇ ਬਣਾ ਚੁੱਕੇ ਸਰਕਾਰ; CM ਚਿਹਰੇ ਨੂੰ ਲੈਕੇ ਵੱਡਾ ਫੈਸਲਾ!
Embed widget