ਪੜਚੋਲ ਕਰੋ

ਵਜ਼ਨ ਘਟਾਉਣਾ ਹੈ ਤਾਂ ਖਾਓ ਅਖਰੋਟ, ਬੇਹੱਦ ਸ਼ਾਨਦਾਰ ਨੇ ਇਸ ਦੇ ਫਾਇਦੇ

ਅਖਰੋਟ ਖਾਣ ਨਾਲ ਜਿੱਥੇ ਤੁਹਾਡੀ ਭੁੱਖ ਕੰਟਰੋਲ ਹੁੰਦੀ ਹੈ, ਉੱਥੇ ਇਹ ਵਜ਼ਨ ਵੀ ਘੱਟ ਕਰਦਾ ਹੈ। ਇਹ ਖ਼ੁਲਾਸਾ ਇੱਕ ਅਧਿਐਨ ਵਿੱਚ ਹੋਇਆ ਹੈ।

ਨਵੀਂ ਦਿੱਲੀ: ਅਖਰੋਟ ਖਾਣ ਨਾਲ ਜਿੱਥੇ ਤੁਹਾਡੀ ਭੁੱਖ ਕੰਟਰੋਲ ਹੁੰਦੀ ਹੈ, ਉੱਥੇ ਇਹ ਵਜ਼ਨ ਵੀ ਘੱਟ ਕਰਦਾ ਹੈ। ਇਹ ਖ਼ੁਲਾਸਾ ਇੱਕ ਅਧਿਐਨ ਵਿੱਚ ਹੋਇਆ ਹੈ। ਬੋਸਟਨ ਦੇ ਬੇਥ ਇਜ਼ਰਾਈਲੀ ਡੈਕਨੈੱਸ ਮੈਡੀਕਲ ਸੈਂਟਰ ਦੇ ਖ਼ੋਜੀਆਂ ਨੇ ਡਾਇਬਟੀਜ਼, ਮੋਟਾਪਾ ਤੇ ਮੇਟਾਬਾਲਿਜ਼ਮ ਉੱਤੇ ਰਿਸਰਚ ਕੀਤੀ ਹੈ। ਰਿਸਰਚ ਵਿੱਚ 10 ਅਜਿਹੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਜਿਨ੍ਹਾਂ ਨੂੰ ਡਾਇਬਟੀਜ਼ ਸੀ।
 
ਇਨ੍ਹਾਂ ਸਾਰਿਆਂ ਨੂੰ ਇੱਕ ਮਹੀਨੇ ਤੱਕ ਵੱਖ-ਵੱਖ ਡਾਈਟ ਦਿੱਤੀ ਗਈ। ਜਿਵੇਂ ਕੁਝ ਦਿਨ 48 ਗਰਾਮ ਅਖਰੋਟ ਤੇ ਸਮੂਦੀ ਤੇ ਫਿਰ ਕੁਝ ਦਿਨ ਸਿਰਫ਼ ਸਮੂਦੀ। ਉਸ ਤੋਂ ਮਹੀਨੇ ਬਾਅਦ ਸਾਰੇ ਪ੍ਰਤੀਯੋਗੀਆਂ ਨੂੰ ਨਾਰਮਲ ਡਾਈਟ ਦਿੱਤੀ ਗਈ। ਸਟੱਡੀ ਦੌਰਾਨ ਖ਼ੋਜੀਆਂ ਨੇ ਪ੍ਰਤੀਭਾਗੀਆਂ ਦੀ ਬਰੇਨ ਐਕਟੀਵਿਟੀ ਵਿੱਚ ਹੋਣ ਵਾਲੇ ਬਦਲਾਅ ਉੱਤੇ ਨਜ਼ਰ ਰੱਖਣ ਲਈ ਫੰਕਸ਼ਨਲ ਮੈਗਨੈਟਿਕ ਰੇਜੋਨੈਂਸ ਇਮੇਜਿੰਗ (FMRI) ਮਸ਼ੀਨ ਦੀ ਜਾਂਚ ਕੀਤੀ ਗਈ।
ਸਟੱਡੀ ਵਿੱਚ ਦੋ ਪ੍ਰਮੁੱਖ ਸਿੱਟੇ ਸਾਹਮਣੇ ਆਏ। ਪਹਿਲਾ ਇਹ ਕਿ ਅਖਰੋਟ ਤੇ ਸਮੂਦੀ ਤੋਂ ਬਾਅਦ ਪ੍ਰਤੀਭਾਗੀਆਂ ਨੂੰ ਘੱਟ ਭੁੱਖ ਮਹਿਸੂਸ ਹੋਈ। ਨਾਰਮਲ ਸਮੂਦੀ ਦੀ ਤੁਲਨਾ ਵਿੱਚ ਦੂਸਰਾ ਇਹ ਕਿ ਅਖਰੋਟ ਸਮੂਦੀ ਦੇ 5 ਦਿਨਾਂ ਬਾਅਦ ਪ੍ਰਤੀਭਾਗੀਆਂ ਦੀ ਬਰੇਨ ਐਕਟੀਵਿਟੀਜ਼ ਵਿੱਚ ਅੰਤਰ ਸੀ।

ਰਿਸਰਚ ਵਿੱਚ ਖ਼ੋਜੀ ਇਹ ਸਿੱਟੇ 'ਤੇ ਪਹੁੰਚ ਕਿ ਅਖਰੋਟ ਭੁੱਖ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇਸ ਤਰ੍ਹਾਂ ਤੁਹਾਨੂੰ ਵਜ਼ਨ ਨੂੰ ਘੱਟ ਕਰਨ ਵਿੱਚ ਵੀ ਮਦਦ ਮਿਲਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Foods For Overall Health : ਕੀ ਤੁਹਾਡੀਆਂ ਗੈਰ-ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਤੁਹਾਡੇ ਸਰੀਰ ਨੂੰ ਅੰਦਰੋਂ ਖਾ ਰਹੀਆਂ ਹਨ? ਇੱਕ ਮਾਹਰ ਤੋਂ ਸੱਚਾਈ ਜਾਣੋ।
Foods For Overall Health : ਕੀ ਤੁਹਾਡੀਆਂ ਗੈਰ-ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਤੁਹਾਡੇ ਸਰੀਰ ਨੂੰ ਅੰਦਰੋਂ ਖਾ ਰਹੀਆਂ ਹਨ? ਇੱਕ ਮਾਹਰ ਤੋਂ ਸੱਚਾਈ ਜਾਣੋ।
World Brain Day: ਯਾਦਦਾਸ਼ਤ ਤੇ ਦਿਮਾਗ ਦੀ ਸਿਹਤ ਲਈ ਕਿਉਂ ਜ਼ਰੂਰੀ ਹੈ Vitamin B12? ਜਾਣੋ ਮਾਹਿਰਾਂ ਦੀ ਰਾਏ
World Brain Day: ਯਾਦਦਾਸ਼ਤ ਤੇ ਦਿਮਾਗ ਦੀ ਸਿਹਤ ਲਈ ਕਿਉਂ ਜ਼ਰੂਰੀ ਹੈ Vitamin B12? ਜਾਣੋ ਮਾਹਿਰਾਂ ਦੀ ਰਾਏ
National Mango Day: ਲੰਗੜਾ ਤੇ ਚੌਸਾ ਅੰਬ ਦੇ ਨਾਮਾਂ ਪਿੱਛੇ ਕੀ ਹੈ ਕਹਾਣੀ? ਜਾਣੋ ਰਾਸ਼ਟਰੀ ਫਲ ਨਾਲ ਜੁੜੇ ਦਿਲਚਸਪ ਤੱਥ
National Mango Day: ਲੰਗੜਾ ਤੇ ਚੌਸਾ ਅੰਬ ਦੇ ਨਾਮਾਂ ਪਿੱਛੇ ਕੀ ਹੈ ਕਹਾਣੀ? ਜਾਣੋ ਰਾਸ਼ਟਰੀ ਫਲ ਨਾਲ ਜੁੜੇ ਦਿਲਚਸਪ ਤੱਥ
Travel Weather Advisory : ਕੀ ਮੀਂਹ ਅਤੇ ਤੂਫ਼ਾਨ ਤੁਹਾਡੀ ਯਾਤਰਾ ਨੂੰ ਬਰਬਾਦ ਕਰ ਦੇਣਗੇ? ਜਾਣ ਤੋਂ ਪਹਿਲਾਂ IMD ਦੀ ਚੇਤਾਵਨੀ ਪੜ੍ਹੋ।
Travel Weather Advisory : ਕੀ ਮੀਂਹ ਅਤੇ ਤੂਫ਼ਾਨ ਤੁਹਾਡੀ ਯਾਤਰਾ ਨੂੰ ਬਰਬਾਦ ਕਰ ਦੇਣਗੇ? ਜਾਣ ਤੋਂ ਪਹਿਲਾਂ IMD ਦੀ ਚੇਤਾਵਨੀ ਪੜ੍ਹੋ।

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਵੱਡੀ ਵਾਰਦਾਤ! ਪੁਰਾਣੀ ਰੰਜਿਸ਼ ਦੇ ਚੱਲਦੇ Firing, ਨੌਜਵਾਨ ਦੀ ਸਿਰ 'ਚ ਗੋਲੀ ਲੱਗਣ ਨਾਲ ਮੌਤ; ਮੱਚੀ ਸਨਸਨੀ
ਪੰਜਾਬ 'ਚ ਵੱਡੀ ਵਾਰਦਾਤ! ਪੁਰਾਣੀ ਰੰਜਿਸ਼ ਦੇ ਚੱਲਦੇ Firing, ਨੌਜਵਾਨ ਦੀ ਸਿਰ 'ਚ ਗੋਲੀ ਲੱਗਣ ਨਾਲ ਮੌਤ; ਮੱਚੀ ਸਨਸਨੀ
LPG Rate Today: ਗੈਸ ਸਿਲੰਡਰ 'ਤੇ 700 ਰੁਪਏ ਦੀ ਸਬਸਿਡੀ! ਸੰਸਦ 'ਚ ਸਰਕਾਰ ਦਾ ਵੱਡਾ ਖੁਲਾਸਾ, ਜਾਣੋ ਅੱਜ ਦੀ ਕੀਮਤ
LPG Rate Today: ਗੈਸ ਸਿਲੰਡਰ 'ਤੇ 700 ਰੁਪਏ ਦੀ ਸਬਸਿਡੀ! ਸੰਸਦ 'ਚ ਸਰਕਾਰ ਦਾ ਵੱਡਾ ਖੁਲਾਸਾ, ਜਾਣੋ ਅੱਜ ਦੀ ਕੀਮਤ
NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ
NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ
ਲੁਧਿਆਣਾ 'ਚ ਨਾਬਾਲਗ ਦੇ ਨਾਲ ਜਬਰ-ਜਨਾਹ, ਖੇਡਣ ਦੇ ਬਹਾਨੇ ਕਮਰੇ 'ਚ ਆਉਂਦਾ ਸੀ ਗੁਆਂਢੀ; ਮਾਮਲਾ ਜਾਣ ਕੇ ਉੱਡ ਗਏ ਹੋਸ਼
ਲੁਧਿਆਣਾ 'ਚ ਨਾਬਾਲਗ ਦੇ ਨਾਲ ਜਬਰ-ਜਨਾਹ, ਖੇਡਣ ਦੇ ਬਹਾਨੇ ਕਮਰੇ 'ਚ ਆਉਂਦਾ ਸੀ ਗੁਆਂਢੀ; ਮਾਮਲਾ ਜਾਣ ਕੇ ਉੱਡ ਗਏ ਹੋਸ਼
ਚੱਲਦੀ ਸਕਾਰਪੀਓ 'ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, 6 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ
ਚੱਲਦੀ ਸਕਾਰਪੀਓ 'ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, 6 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜੁਲਾਈ ਦੇ ਅਖੀਰਲੇ ਹਫਤੇ ਐਕਟਿਵ ਹੋਵੇਗਾ ਮਾਨਸੂਨ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜੁਲਾਈ ਦੇ ਅਖੀਰਲੇ ਹਫਤੇ ਐਕਟਿਵ ਹੋਵੇਗਾ ਮਾਨਸੂਨ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 24 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 24 ਜੁਲਾਈ 2026
Office Dress Code : ਕਰਮਚਾਰੀਆਂ ਦੇ ਲਈ ਅਨੋਖਾ ਫੁਰਮਾਨ , ਹਾਫ ਪੈਂਟ ਪਾ ਕੇ ਦਫ਼ਤਰ ਆਉਣ ਦੀ ਇਜਾਜ਼ਤ 
Office Dress Code : ਕਰਮਚਾਰੀਆਂ ਦੇ ਲਈ ਅਨੋਖਾ ਫੁਰਮਾਨ , ਹਾਫ ਪੈਂਟ ਪਾ ਕੇ ਦਫ਼ਤਰ ਆਉਣ ਦੀ ਇਜਾਜ਼ਤ 
Embed widget