ਪੜਚੋਲ ਕਰੋ

ਫਿਲਟਰ ਕੌਫੀ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ! ਐਮਾਜ਼ਾਨ ‘ਤੇ ਬੰਪਰ ਡਿਸਕਾਊਂਟ ‘ਤੇ ਖਰੀਦੋ ਨਿਊ ਲਾਂਚ ਇੰਸਟੈਂਟ ਕੌਫੀ ਪੈਕ

ਸਾਊਥ ਇੰਡੀਅਨ ਫਿਲਟਰ ਕੌਫੀ ਪੀਣਾ ਪਸੰਦ ਹੈ ਪਰ ਬਣਾਉਣ ਦਾ ਤਰੀਕਾ ਨਹੀਂ ਆਉਂਦਾ ਤਾਂ ਘਬਰਾਓਣ ਦੀ ਲੋੜ ਨਹੀਂ ਹੈ। ਹੁਣ ਤੁਸੀਂ ਫਿਲਟਰ ਕੌਫੀ ਦਾ ਰੈਡੀਮੇਡ ਪੈਕ ਲੈ ਕੇ ਗਰਮ ਪਾਣੀ ਜਾਂ ਦੁੱਧ ਚ ਮਿਕਸ ਕਰਨਾ ਹੈ ਤੇ ਮਿੰਟਾਂ ਚ ਤੁਹਾਡੀ ਕੌਫੀ ਤਿਆਰ।

Coffee On Amazon: ਹਾਲ ਹੀ ਵਿੱਚ, ਟਾਟਾ ਨੇ ਫਿਲਟਰ ਅਤੇ ਸਾਧਾਰਨ ਕੌਫੀ ਦੀ ਇੱਕ ਰੇਂਜ ਲਾਂਚ ਕੀਤੀ ਹੈ, ਜਿਸ ਵਿੱਚ ਬੰਪਰ ਛੋਟ ਤੋਂ ਇਲਾਵਾ ਗਿਫਟ ਪੈਕ ਵਿੱਚ ਇੱਕ ਕੌਫੀ ਮਗ ਮੁਫਤ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਐਮਾਜ਼ਾਨ 'ਤੇ ਸਟਾਰਬਕਸ ਅਤੇ ਇੰਸਟੈਂਟ ਕੌਫੀ ਦੇ ਹੋਰ ਪ੍ਰੀਮੀਅਮ ਬ੍ਰਾਂਡਾਂ 'ਤੇ 40% ਤੱਕ ਦੀ ਛੋਟ ਉਪਲਬਧ ਹੈ। ਤੁਸੀਂ ਇਨ੍ਹਾਂ ਇੰਸਟੈਂਟ ਪੈਕ ਨਾਲ ਆਪਣੀ ਪਸੰਦ ਦੀ ਫਿਲਟਰ ਕੌਫੀ, ਕੈਪਚੀਨੋ ਜਾਂ ਕੋਲਡ ਕੌਫੀ ਵੀ ਬਣਾ ਸਕਦੇ ਹੋ।

1-Tata Coffee Grand Quick Filter Coffee Powder, 100g

 ਹਾਲ ਹੀ ਵਿੱਚ, ਟਾਟਾ ਨੇ ਗ੍ਰੋਸਰੀ ਵਿੱਚ ਇੱਕ ਕੌਫੀ ਰੇਂਜ ਲਾਂਚ ਕੀਤੀ ਹੈ, ਜਿਸ ਵਿੱਚ ਤੁਸੀਂ ਨਾਰਮਲ ਕੌਫੀ ਤੋਂ ਇਲਾਵਾ ਫਿਲਟਰ ਕੌਫੀ ਵੀ ਖਰੀਦ ਸਕਦੇ ਹੋ। ਐਮਾਜ਼ਾਨ ਤੋਂ ਇਸ ਕੌਫੀ ਨੂੰ ਖਰੀਦਣ 'ਤੇ ਬੰਪਰ ਡਿਸਕਾਊਂਟ ਵੀ ਮਿਲ ਰਿਹਾ ਹੈ। ਇਸ ਪੈਕ ਵਿੱਚ ਇੰਸਟੈਂਟ ਕੌਫੀ ਪਾਊਚ ਜਾਂ ਕੌਫੀ ਦੇ ਨਾਲ ਫ੍ਰੀ ਮਗ ਵੀ ਉਪਲੱਬਧ ਹੈ। ਜੇਕਰ ਤੁਸੀਂ ਫਿਲਟਰ ਕੌਫੀ ਪਸੰਦ ਕਰਦੇ ਹੋ, ਤਾਂ ਤੁਹਾਨੂੰ ਇਹ ਕੌਫੀ ਸਿਰਫ 100 ਰੁਪਏ ਵਿੱਚ ਮਿਲ ਰਹੀ ਹੈ, ਜਿਸਦੀ ਕੀਮਤ 150 ਰੁਪਏ ਹੈ, ਪਰ ਤੁਹਾਨੂੰ ਡੀਲ ਵਿੱਚ 33% ਦੀ ਛੋਟ ਮਿਲ ਰਹੀ ਹੈ। ਇਹ ਬਲੈਂਡਡ ਫਿਲਟਰ ਕੌਫੀ ਹੈ, ਜਿਸ ਨੂੰ ਗਰਮ ਪਾਣੀ ਵਿੱਚ ਮਿਲਾ ਕੇ ਪੀਤਾ ਜਾ ਸਕਦਾ ਹੈ ਜਾਂ ਦੁੱਧ ਅਤੇ ਸਿੱਧੀ ਫਿਲਟਰ ਕੌਫੀ ਦਾ ਆਨੰਦ ਲੈ ਸਕਦੇ ਹੋ।

2-Nespresso Starbucks Capsules, Favorites Variety Pack (50 Pods, Compatible with Nespresso Original Machines) 

 ਜੇਕਰ ਤੁਸੀਂ ਸਟਾਰਬਕਸ ਕੌਫੀ ਪੀਣ ਦੇ ਸ਼ੌਕੀਨ ਹੋ, ਤਾਂ ਤੁਸੀਂ ਇਸ ਕੌਫੀ ਨੂੰ ਐਮਾਜ਼ਾਨ ਤੋਂ ਖਰੀਦ ਸਕਦੇ ਹੋ, ਇਸਦੀ ਕੀਮਤ 4,500 ਰੁਪਏ ਹੈ ਪਰ ਇਹ ਡੀਲ ਵਿੱਚ 39% ਦੀ ਛੋਟ 'ਤੇ ਉਪਲਬਧ ਹੈ, ਜਿਸ ਤੋਂ ਬਾਅਦ ਤੁਸੀਂ ਇਸਨੂੰ 2,725 ਰੁਪਏ ਵਿੱਚ ਖਰੀਦ ਸਕਦੇ ਹੋ। ਇਹ ਗਰਾਊਂਡ ਕੌਫੀ ਹੈ ਜੋ ਕਿ ਕੌਫੀ ਮਸ਼ੀਨ ਨਾਲ ਜਾਂ ਬਿਨਾਂ ਮਸ਼ੀਨ ਤੋਂ ਬਣਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ: Lohri 2023 Date: ਹੁਣ ਲੋਹੜੀ ਦੀ ਤਰੀਕ 'ਤੇ ਉਲਝਣ, ਜਾਣੋ ਲੋਹੜੀ ਦੀ ਪੂਜਾ ਦਾ ਸ਼ੁਭ ਸਮਾਂ

3 - Continental Malgudi Filter Coffee Decoction Liquid 150 ml ( PACK OF 3 ) ਜਿਹੜੇ ਲੋਕ ਫਿਲਟਰ ਕੌਫੀ ਪਸੰਦ ਕਰਦੇ ਹਨ, ਉਨ੍ਹਾਂ ਲਈ ਇਹ ਕੌਂਟੀਨੈਂਟਲ ਫਿਲਟਰ ਕੌਫੀ ਸਿਰਫ 289 ਰੁਪਏ ਵਿੱਚ ਉਪਲਬਧ ਹੈ। ਇਸਦੀ ਕੀਮਤ 375 ਰੁਪਏ ਹੈ ਪਰ ਡੀਲ ਵਿੱਚ 23% ਦੀ ਛੋਟ ਹੈ। ਇਸ ਵਿੱਚ ਲਿਕਵਿਡ ਫਿਲਟਰ ਕੌਫੀ ਦੇ 3 ਪੈਚ ਸ਼ਾਮਲ ਹਨ। ਇਨ੍ਹਾਂ ਪਾਊਚਾਂ ਨਾਲ ਕੌਫੀ ਬਣਾਉਣਾ ਬਹੁਤ ਆਸਾਨ ਹੈ, ਕੱਪ ਵਿਚ ਲਿਕਵਿਡ ਪਾਓ, ਚੀਨੀ ਮਿਲਾਓ ਅਤੇ ਗਰਮ ਦੁੱਧ ਮਿਲਾਉਂਦੇ ਹੀ ਫਿਲਟਰ ਕੌਫੀ ਤਿਆਰ ਹੋ ਜਾਂਦੀ ਹੈ।

4-Sunbean Beaten Caffe, Instant Coffee Paste 125g Jar | Rich, Creamy and Frothy Beaten Coffee | Make Hot Coffee, Cappuccino or Cold Coffee

 ਜੇਕਰ ਕੰਮ ਕਰਕੇ ਕੌਫੀ ਬੀਟ ਕਰਨ ਦਾ ਸਮਾਂ ਨਹੀਂ ਹੈ, ਤਾਂ ਐਮਾਜ਼ਾਨ ਤੋਂ Sunbean Beaten Caffe. ਖਰੀਦੋ। ਇਸ ਜਾਰ ਵਿੱਚ ਪਹਿਲਾਂ ਤੋਂ ਬੀਟ ਕੀਤੀ ਹੋਈ ਕੌਫੀ ਹੈ, ਜਿਸ ਵਿੱਚ ਤੁਹਾਨੂੰ ਗਰਮ ਜਾਂ ਠੰਡੇ ਦੁੱਧ ਵਿੱਚ ਇੱਕ ਚੱਮਚ ਕੌਫੀ ਦਾ ਪੇਸਟ ਮਿਲਾਉਣਾ ਹੈ ਜਿਸ ਤੋਂ ਬਾਅਦ ਕੈਪਚੀਨੋ ਜਾਂ ਕੋਲਡ ਕੌਫੀ ਤਿਆਰ ਹੋ ਜਾਵੇਗੀ। ਇਸ ਜਾਰ ਦੀ ਕੀਮਤ 160 ਰੁਪਏ ਹੈ ਪਰ ਇਹ ਆਫਰ ਵਿੱਚ 136 ਰੁਪਏ ਵਿੱਚ ਉਪਲਬਧ ਹੈ। ਇਸ ਤੋਂ ਇਲਾਵਾ Amazon 'ਤੇ Brew ਅਤੇ Nescafe ਕੌਫੀ 'ਤੇ ਵੀ ਡਿਸਕਾਊਂਟ ਮਿਲ ਰਿਹਾ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Balkar Sidhu Daughter Marriage: ਵਿਧਾਇਕ ਤੇ ਗਾਇਕ ਬਲਕਾਰ ਸਿੱਧੂ ਦੀ ਧੀ ਦੇ ਵਿਆਹ ਦੀਆਂ ਤਸਵੀਰਾਂ ਵਾਈਰਲ, ਸਿਆਸੀ ਹਸਤੀਆਂ ਸਣੇ ਕਲਾਕਾਰਾਂ ਦੀ ਲੱਗੀ ਮਹਿਫ਼ਲ...
ਵਿਧਾਇਕ ਤੇ ਗਾਇਕ ਬਲਕਾਰ ਸਿੱਧੂ ਦੀ ਧੀ ਦੇ ਵਿਆਹ ਦੀਆਂ ਤਸਵੀਰਾਂ ਵਾਈਰਲ, ਸਿਆਸੀ ਹਸਤੀਆਂ ਸਣੇ ਕਲਾਕਾਰਾਂ ਦੀ ਲੱਗੀ ਮਹਿਫ਼ਲ...
Congress Leader: ਕਾਂਗਰਸ ਵੱਲੋਂ ਵੱਡੀ ਕਾਰਵਾਈ, 43 ਆਗੂਆਂ 'ਤੇ ਡਿੱਗੀ ਗਾਜ਼; ਪਾਰਟੀ ਤੋਂ ਕੱਢੇ ਜਾਣਗੇ ਬਾਹਰ? ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...
ਕਾਂਗਰਸ ਵੱਲੋਂ ਵੱਡੀ ਕਾਰਵਾਈ, 43 ਆਗੂਆਂ 'ਤੇ ਡਿੱਗੀ ਗਾਜ਼; ਪਾਰਟੀ ਤੋਂ ਕੱਢੇ ਜਾਣਗੇ ਬਾਹਰ? ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...
ਅੰਮ੍ਰਿਤਸਰ ਦੇ ਨਾਇਬ ਸੂਬੇਦਾਰ ਜੰਮੂ ਕਸ਼ਮੀਰ 'ਚ ਸ਼ਹੀਦ, ਅੱਜ ਘਰ ਪਹੁੰਚੇਗੀ ਮ੍ਰਿਤਕ ਦੇਹ
ਅੰਮ੍ਰਿਤਸਰ ਦੇ ਨਾਇਬ ਸੂਬੇਦਾਰ ਜੰਮੂ ਕਸ਼ਮੀਰ 'ਚ ਸ਼ਹੀਦ, ਅੱਜ ਘਰ ਪਹੁੰਚੇਗੀ ਮ੍ਰਿਤਕ ਦੇਹ
Jay Bhanushali Mahhi Vij Divorce: ਜੈ ਭਾਨੁਸ਼ਾਲੀ-ਮਾਹੀ ਵਿਜ ਦਾ 14 ਸਾਲ ਬਾਅਦ ਟੁੱਟਿਆ ਵਿਆਹੁਤਾ ਰਿਸ਼ਤਾ, ਵਾਈਰਲ ਖਬਰਾਂ ਨਿਕਲੀਆਂ ਸੱਚ; ਹੋਇਆ ਤਲਾਕ...
ਜੈ ਭਾਨੁਸ਼ਾਲੀ-ਮਾਹੀ ਵਿਜ ਦਾ 14 ਸਾਲ ਬਾਅਦ ਟੁੱਟਿਆ ਵਿਆਹੁਤਾ ਰਿਸ਼ਤਾ, ਵਾਈਰਲ ਖਬਰਾਂ ਨਿਕਲੀਆਂ ਸੱਚ; ਹੋਇਆ ਤਲਾਕ...

ਵੀਡੀਓਜ਼

ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ
ਹੁਣ ਹਰ ਪੰਜਾਬੀ ਦੀ ਜੇਬ੍ਹ 'ਚ 10 ਲੱਖ! ਸਰਕਾਰ ਦਾ ਵੱਡਾ ਐਲਾਨ
“ਪੁਲਿਸ ਨੇ ਗੁੰਮ ਹੋਏ ਮੋਬਾਈਲ ਲੱਭੇ, ਲੋਕਾਂ ਦੀ ਹੋਈ ਬੱਲੇ ਬੱਲੇ।”
ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Balkar Sidhu Daughter Marriage: ਵਿਧਾਇਕ ਤੇ ਗਾਇਕ ਬਲਕਾਰ ਸਿੱਧੂ ਦੀ ਧੀ ਦੇ ਵਿਆਹ ਦੀਆਂ ਤਸਵੀਰਾਂ ਵਾਈਰਲ, ਸਿਆਸੀ ਹਸਤੀਆਂ ਸਣੇ ਕਲਾਕਾਰਾਂ ਦੀ ਲੱਗੀ ਮਹਿਫ਼ਲ...
ਵਿਧਾਇਕ ਤੇ ਗਾਇਕ ਬਲਕਾਰ ਸਿੱਧੂ ਦੀ ਧੀ ਦੇ ਵਿਆਹ ਦੀਆਂ ਤਸਵੀਰਾਂ ਵਾਈਰਲ, ਸਿਆਸੀ ਹਸਤੀਆਂ ਸਣੇ ਕਲਾਕਾਰਾਂ ਦੀ ਲੱਗੀ ਮਹਿਫ਼ਲ...
Congress Leader: ਕਾਂਗਰਸ ਵੱਲੋਂ ਵੱਡੀ ਕਾਰਵਾਈ, 43 ਆਗੂਆਂ 'ਤੇ ਡਿੱਗੀ ਗਾਜ਼; ਪਾਰਟੀ ਤੋਂ ਕੱਢੇ ਜਾਣਗੇ ਬਾਹਰ? ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...
ਕਾਂਗਰਸ ਵੱਲੋਂ ਵੱਡੀ ਕਾਰਵਾਈ, 43 ਆਗੂਆਂ 'ਤੇ ਡਿੱਗੀ ਗਾਜ਼; ਪਾਰਟੀ ਤੋਂ ਕੱਢੇ ਜਾਣਗੇ ਬਾਹਰ? ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...
ਅੰਮ੍ਰਿਤਸਰ ਦੇ ਨਾਇਬ ਸੂਬੇਦਾਰ ਜੰਮੂ ਕਸ਼ਮੀਰ 'ਚ ਸ਼ਹੀਦ, ਅੱਜ ਘਰ ਪਹੁੰਚੇਗੀ ਮ੍ਰਿਤਕ ਦੇਹ
ਅੰਮ੍ਰਿਤਸਰ ਦੇ ਨਾਇਬ ਸੂਬੇਦਾਰ ਜੰਮੂ ਕਸ਼ਮੀਰ 'ਚ ਸ਼ਹੀਦ, ਅੱਜ ਘਰ ਪਹੁੰਚੇਗੀ ਮ੍ਰਿਤਕ ਦੇਹ
Jay Bhanushali Mahhi Vij Divorce: ਜੈ ਭਾਨੁਸ਼ਾਲੀ-ਮਾਹੀ ਵਿਜ ਦਾ 14 ਸਾਲ ਬਾਅਦ ਟੁੱਟਿਆ ਵਿਆਹੁਤਾ ਰਿਸ਼ਤਾ, ਵਾਈਰਲ ਖਬਰਾਂ ਨਿਕਲੀਆਂ ਸੱਚ; ਹੋਇਆ ਤਲਾਕ...
ਜੈ ਭਾਨੁਸ਼ਾਲੀ-ਮਾਹੀ ਵਿਜ ਦਾ 14 ਸਾਲ ਬਾਅਦ ਟੁੱਟਿਆ ਵਿਆਹੁਤਾ ਰਿਸ਼ਤਾ, ਵਾਈਰਲ ਖਬਰਾਂ ਨਿਕਲੀਆਂ ਸੱਚ; ਹੋਇਆ ਤਲਾਕ...
Punjab News: ਪੰਜਾਬ 'ਚ ਕਾਂਗਰਸੀ ਆਗੂ ਦੇ ਕਤਲ ਦੀ ਵਿਦੇਸ਼ ਬੈਠੇ ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਵਾਇਰਲ ਪੋਸਟ ਦੀ ਨਹੀਂ ਹੋਈ ਪੁਸ਼ਟੀ: ਮਾਮਲੇ 'ਚ 'ਆਪ' ਸਰਪੰਚ ਸਣੇ 7 ਵਿਰੁੱਧ FIR...
ਪੰਜਾਬ 'ਚ ਕਾਂਗਰਸੀ ਆਗੂ ਦੇ ਕਤਲ ਦੀ ਵਿਦੇਸ਼ ਬੈਠੇ ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਵਾਇਰਲ ਪੋਸਟ ਦੀ ਨਹੀਂ ਹੋਈ ਪੁਸ਼ਟੀ: ਮਾਮਲੇ 'ਚ 'ਆਪ' ਸਰਪੰਚ ਸਣੇ 7 ਵਿਰੁੱਧ FIR...
328 ਪਾਵਨ ਸਰੂਪਾਂ ਦੇ ਮਾਮਲੇ 'ਚ ਕਮਲਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ, ਪਹਿਲਾਂ CA ਸਤਿੰਦਰ ਕੋਹਲੀ ਹੋ ਚੁੱਕੇ Arrest
328 ਪਾਵਨ ਸਰੂਪਾਂ ਦੇ ਮਾਮਲੇ 'ਚ ਕਮਲਜੀਤ ਸਿੰਘ ਨੂੰ ਕੀਤਾ ਗ੍ਰਿਫਤਾਰ, ਪਹਿਲਾਂ CA ਸਤਿੰਦਰ ਕੋਹਲੀ ਹੋ ਚੁੱਕੇ Arrest
ਜੇਲ੍ਹ ਤੋਂ ਫਿਰ ਬਾਹਰ ਆਵੇਗਾ ਰਾਮ ਰਹੀਮ, ਮਿਲੀ 40 ਦਿਨਾਂ ਦੀ ਪੈਰੋਲ
ਜੇਲ੍ਹ ਤੋਂ ਫਿਰ ਬਾਹਰ ਆਵੇਗਾ ਰਾਮ ਰਹੀਮ, ਮਿਲੀ 40 ਦਿਨਾਂ ਦੀ ਪੈਰੋਲ
ਸਾਵਧਾਨ! ਹੁਣ ਹੋਰ ਵੱਧ ਸਕਦੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਵੈਨਜੁਏਲਾ 'ਚ ਹੋਏ ਅਮਰੀਕੀ ਹਮਲਿਆਂ ਦਾ ਦਿਖੇਗਾ ਅਸਰ!
ਸਾਵਧਾਨ! ਹੁਣ ਹੋਰ ਵੱਧ ਸਕਦੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਵੈਨਜੁਏਲਾ 'ਚ ਹੋਏ ਅਮਰੀਕੀ ਹਮਲਿਆਂ ਦਾ ਦਿਖੇਗਾ ਅਸਰ!
Embed widget