ਪੜਚੋਲ ਕਰੋ

ਚੋਣ ਨਤੀਜੇ 2024

(Source: ECI/ABP News/ABP Majha)

Amazon Great Indian Festival Sale: ਸਿਰਫ 100 ਰੁਪਏ 'ਚ ਮਿਊਜ਼ਿਕ ਅਸੈਸਰੀਜ਼, ਐਮਜ਼ੌਨ 'ਤੇ ਆ ਰਹੀ ਸਭ ਤੋਂ ਵੱਡੀ ਸੇਲ

Amazon Festvial Sale: ਐਮਜ਼ੌਨ ਨੇ ਸਾਲ ਦੀ ਸਭ ਤੋਂ ਵੱਡੀ ਸੇਲ ਵਿੱਚ Music Instrument 'ਤੇ ਉਪਲਬਧ ਛੋਟਾਂ ਦਾ ਖੁਲਾਸਾ ਕੀਤਾ ਹੈ। ਆਓ ਜਾਣਦੇ ਹਾਂ।

Amazon Festvial Sale: ਐਮਜ਼ੌਨ ਸੰਗੀਤ ਪ੍ਰੇਮੀਆਂ ਲਈ ਸਾਲ ਦੀ ਸਭ ਤੋਂ ਵੱਡਾ ਆਫ਼ਰ ਲੈ ਕੇ ਆ ਰਿਹਾ ਹੈ। Amazon Great Indian Festival Sale 'ਚ ਗਿਟਾਰ, ਬੰਸਰੀ, ਪਿਆਨੋ, ਢੋਲ ਤੇ ਉਨ੍ਹਾਂ ਦੇ ਉਪਕਰਣ ਸਮੇਤ ਸਾਰੇ ਸੰਗੀਤ ਯੰਤਰ ਭਾਰੀ ਛੋਟ 'ਤੇ ਉਪਲਬਧ ਹੋਣ ਜਾ ਰਹੇ ਹਨ।

1-JBL Commercial CSSG20 On-Camera Shotgun Condenser Microphone

ਕੈਮਰੇ ਜਾਂ ਸਮਾਰਟਫੋਨ 'ਤੇ ਵਰਤੋਂ ਲਈ JBL Commercial CSSG20 On-Camera Shotgun Condenser Microphone ਸਭ ਤੋਂ ਵੱਡੀ ਸੇਲ ਆ ਰਹੀ ਹੈ। ਇਹ ਮਾਈਕ ਉਨ੍ਹਾਂ ਲੋਕਾਂ ਲਈ ਸੰਪੂਰਨ ਹੈ ਜੋ ਯੂਟਿਬ, ਸੋਸ਼ਲ ਮੀਡੀਆ 'ਤੇ ਵੀਡੀਓ ਬਣਾ ਰਹੇ ਹਨ ਜਾਂ ਬਲੌਗ ਕਰ ਰਹੇ ਹਨ, ਜਿਸ ਕਾਰਨ ਰਿਕਾਰਡਿੰਗ ਵਿੱਚ ਆਡੀਓ ਚੰਗੀ ਤਰ੍ਹਾਂ ਰਿਕਾਰਡ ਹੁੰਦਾ ਹੈ। ਇਸ ਦੀ ਕੀਮਤ 10,000 ਰੁਪਏ ਹੈ ਪਰ ਸੇਲ ਵਿੱਚ ਇਹ 4799 ਰੁਪਏ ਵਿੱਚ ਉਪਲਬਧ ਹੋਵੇਗਾ।

Click For Amazon Music Product Sale

2- Juarez JRZ23UK/NA 23" Concert Size Ukulele Kit

ਸੰਗੀਤ ਸਿੱਖਣ ਵਾਲਿਆਂ ਲਈ Juarez ਦੀ Concert Size Ukulele Kit ਮਿਲ ਰਹੀ ਹੈ। ਇਸ ਕਿੱਟ ਵਿੱਚ AQUILA Strings ਅਤੇ Sapele Body ਹੈ। Rosewood Fingerboard ਅਤੇ Matte Finish 'ਚ ਇਸ ਦਾ ਕਲਰ Natural Brown ਹੈ। ਇਸ ਦੀ ਕੀਮਤ 3,999 ਰੁਪਏ ਹੈ ਪਰ ਫੇਸਟੀਵਲ ਸੇਲ 'ਚ ਇਹ 2199 ਰੁਪਏ 'ਚ ਉਪਲੱਬਧ ਹੋਵੇਗਾ।

Click For Amazon Music Product Sale

3-Intern INT-38C Acoustic Guitar Kit

ਜੇ ਤੁਸੀਂ ਗਿਟਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਐਮਜ਼ੌਨ ਸੇਲ 'ਚ ਉਪਲਬਧ ਆਫ਼ਰਸ ਨੂੰ ਨਾ ਭੁੱਲੋ। ਇਸ ਵਿੱਚ Intern INT-38C Acoustic Guitar Kit ਸਿਰਫ 2089 ਰੁਪਏ ਵਿੱਚ ਉਪਲਬਧ ਹੈ। ਹਾਲਾਂਕਿ ਇਸ ਦੀ ਕੀਮਤ 3500 ਰੁਪਏ ਹੈ, ਪਰ ਸੇਲ ਵਿੱਚ ਇਹ ਛੋਟ 'ਤੇ ਉਪਲਬਧ ਹੋਵੇਗਾ। ਕੈਰੀ ਬੈਗ, ਪਿਕਸ, ਸਟ੍ਰਿੰਗਸ ਸੈਟ ਤੇ ਗਿਟਾਰ ਸਟ੍ਰੈਪ ਵੀ ਇਸ ਕਿੱਟ ਵਿੱਚ ਉਪਲਬਧ ਹੋਣਗੇ।

Click For Amazon Music Product Sale

4-Radhe Flutes PVC Fiber

ਜੇ ਤੁਹਾਨੂੰ ਬੰਸਰੀ ਵਜਾਉਣ ਦਾ ਸ਼ੌਕ ਹੈ ਤੇ ਚੰਗੀ ਬੰਸਰੀ ਖਰੀਦਣਾ ਚਾਹੁੰਦੇ ਹੋ, ਤਾਂ ਇਸ ਵਾਰ ਐਮਜ਼ੌਨ ਦੀ ਗ੍ਰੇਟ ਇੰਡੀਅਨ ਫੈਸਟੀਵਲ ਸੇਲ ਨੂੰ ਨਾ ਭੁੱਲੋ। 3 ਅਕਤੂਬਰ ਤੋਂ ਸ਼ੁਰੂ ਹੋ ਰਹੀ ਇਸ ਸੇਲ 'ਚ PVC Fiber ਨਾਲ ਬਣੀ ਰਾਧੇ ਬੰਸਰੀ ਸਿਰਫ 499 ਰੁਪਏ ਵਿੱਚ ਉਪਲਬਧ ਹੋਵੇਗੀ। Radhe Flutes Middle Octave 19 inch Right Handed ਲੋਕਾਂ ਲਈ ਹੈ।

Click For Amazon Music Product Sale

5- ਸਿਰਫ 99 ਰੁਪਏ 'ਚ ਐਕਸੈਸਰੀਜ਼- ਐਮਜ਼ਨ 'ਤੇ ਸ਼ੁਰੂ ਹੋਣ ਵਾਲੀ ਇਸ ਸੇਲ 'ਚ ਸਿਰਫ 99 ਰੁਪਏ ਤੋਂ ਸ਼ੁਰੂ ਹੋਣ ਵਾਲੀ ਮਿਊਜ਼ਿਕ ਐਕਸੈਸਰੀਜ਼ ਇਸ ਸੇਲ ਵਿੱਚ ਸੰਗੀਤ ਉਪਕਰਣਾਂ ਤੇ ਸਹਾਇਕ ਉਪਕਰਣਾਂ ਦੇ ਪ੍ਰਮੁੱਖ ਸੌਦੇ ਉਪਲਬਧ ਹੋਣਗੇ, ਜਿਨ੍ਹਾਂ ਨੂੰ ਤੁਸੀਂ ਹੁਣ ਤੋਂ ਆਪਣੀ ਵਿਸ਼ਲਿਸਟ ਵਿੱਚ ਸ਼ਾਮਲ ਕਰ ਸਕਦੇ ਹੋ।

Disclaimer: ਇਹ ਸਾਰੀ ਜਾਣਕਾਰੀ ਸਿਰਫ Amazon ਦੀ ਵੈਬਸਾਈਟ ਤੋਂ ਲਈ ਗਈ ਹੈ। ਸਾਮਾਨ ਨਾਲ ਸਬੰਧਤ ਕਿਸੇ ਵੀ ਸ਼ਿਕਾਇਤ ਲਈ ਐਮਜ਼ੌਨ 'ਤੇ ਜਾ ਕੇ ਸੰਪਰਕ ਕਰਨਾ ਪਏਗਾ। ਏਬੀਪੀ ਨਿਊਜ਼ ਇੱਥੇ ਦੱਸੇ ਗਏ ਉਤਪਾਦਾਂ ਦੀ ਗੁਣਵੱਤਾ, ਕੀਮਤ ਅਤੇ ਪੇਸ਼ਕਸ਼ਾਂ ਦੀ ਪੁਸ਼ਟੀ ਨਹੀਂ ਕਰਦਾ।

ਇਹ ਵੀ ਪੜ੍ਹੋ: Punjab Congress Crisis: ਸੀਐਮ ਚੰਨੀ ਦੀ ਮੁੜ ਦਿੱਲੀ ਫੇਰੀ, ਹਾਈ ਕਮਾਂਡ ਨਾਲ ਇਨ੍ਹਾਂ ਮੁੱਦਿਆਂ 'ਤੇ ਕਰਨਗੇ ਚਰਚਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmer Protest: ਉਗਰਾਹਾਂ ਜਥੇਬੰਦੀ ਨੇ ਮੁਲਤਵੀ ਕੀਤਾ ਦੁੱਨੇਵਾਲਾ ਮੋਰਚਾ, ਜਾਣੋ ਵਜ੍ਹਾ
Farmer Protest: ਉਗਰਾਹਾਂ ਜਥੇਬੰਦੀ ਨੇ ਮੁਲਤਵੀ ਕੀਤਾ ਦੁੱਨੇਵਾਲਾ ਮੋਰਚਾ, ਜਾਣੋ ਵਜ੍ਹਾ
Barnala Election: ਮੀਤ ਹੇਅਰ ਨੇ ਸਵਿਕਾਰੀ ਹਰਿੰਦਰ ਧਾਲੀਵਾਲ ਦੀ ਹਾਰ, ਕਿਹਾ-ਲੋਕਾਂ ਦੇ ਫ਼ਤਵੇ ਦਾ ਸਨਮਾਨ, ਹਰ ਸਮੇਂ ਰਹਾਂਗੇ ਹਾਜ਼ਰ
Barnala Election: ਮੀਤ ਹੇਅਰ ਨੇ ਸਵਿਕਾਰੀ ਹਰਿੰਦਰ ਧਾਲੀਵਾਲ ਦੀ ਹਾਰ, ਕਿਹਾ-ਲੋਕਾਂ ਦੇ ਫ਼ਤਵੇ ਦਾ ਸਨਮਾਨ, ਹਰ ਸਮੇਂ ਰਹਾਂਗੇ ਹਾਜ਼ਰ
ਇਸ ਯੋਜਨਾ ਨੇ ਪਲਟ ਦਿੱਤੀ ਝਾਰਖੰਡ ਦੀ ਪੂਰੀ ਸਿਆਸੀ ਖੇਡ, ਹੇਮੰਤ ਸੋਰੇਨ ਦੀ ਇੱਕ ਚਾਲ ਨੇ BJP ਦੇ ਚਾਰੋਂ ਖਾਨੇ ਕੀਤੇ ਚਿੱਤ
ਇਸ ਯੋਜਨਾ ਨੇ ਪਲਟ ਦਿੱਤੀ ਝਾਰਖੰਡ ਦੀ ਪੂਰੀ ਸਿਆਸੀ ਖੇਡ, ਹੇਮੰਤ ਸੋਰੇਨ ਦੀ ਇੱਕ ਚਾਲ ਨੇ BJP ਦੇ ਚਾਰੋਂ ਖਾਨੇ ਕੀਤੇ ਚਿੱਤ
ਕਾਂਗਰਸ ਦੇ ਸਭ ਤੋਂ ਵੱਡੇ 'ਦੁਸ਼ਮਣ' ਬਣਦੇ ਜਾ ਰਹੇ ਨੇ ਰਾਹੁਲ ਗਾਂਧੀ ! ਜਨਤਾ ਕਿਉਂ ਨਹੀਂ ਦੇ ਰਹੀ ਸਾਥ ? ਜਾਣੋ ਅਹਿਮ ਸਵਾਲਾਂ ਦੇ ਜਵਾਬ
ਕਾਂਗਰਸ ਦੇ ਸਭ ਤੋਂ ਵੱਡੇ 'ਦੁਸ਼ਮਣ' ਬਣਦੇ ਜਾ ਰਹੇ ਨੇ ਰਾਹੁਲ ਗਾਂਧੀ ! ਜਨਤਾ ਕਿਉਂ ਨਹੀਂ ਦੇ ਰਹੀ ਸਾਥ ? ਜਾਣੋ ਅਹਿਮ ਸਵਾਲਾਂ ਦੇ ਜਵਾਬ
Advertisement
ABP Premium

ਵੀਡੀਓਜ਼

Insta ਤੇ FB 'ਤੇ ਲੱਖਾਂ 'ਚ followers, ਵੋਟਾਂ ਮਿਲੀਆਂ ਸਿਰਫ਼ 146, Socail Media 'ਤੇ ਰੱਜ ਕੇ ਉੱਡਿਆ ਮਜ਼ਾਕBJP ਲੀਡਰ ਨੇ ਕਿਸਾਨ ਲੀਡਰ Jagjit Singh Dhalewal ਨੂੰ ਵੰਗਾਰਿਆਪੰਜਾਬ ਰੋਡਵੇਜ਼ ਦੀਆਂ ਬੱਸਾਂ ਹੁਣ ਦਿੱਲੀ 'ਚ ਦਾਖਿਲ ਨਹੀਂ ਹੋ ਸਕਣਗੀਆਂAAP|Harjot Bains| ਭੰਗੜੇ ਪਾ ਕੇ ਆਪ ਵਰਕਰਾਂ ਨੇ ਮਨਾਈ ਖੁਸ਼ੀ, Harjot Bains ਨੇ ਕਹਿ ਦਿੱਤੀ ਵੱਡੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਉਗਰਾਹਾਂ ਜਥੇਬੰਦੀ ਨੇ ਮੁਲਤਵੀ ਕੀਤਾ ਦੁੱਨੇਵਾਲਾ ਮੋਰਚਾ, ਜਾਣੋ ਵਜ੍ਹਾ
Farmer Protest: ਉਗਰਾਹਾਂ ਜਥੇਬੰਦੀ ਨੇ ਮੁਲਤਵੀ ਕੀਤਾ ਦੁੱਨੇਵਾਲਾ ਮੋਰਚਾ, ਜਾਣੋ ਵਜ੍ਹਾ
Barnala Election: ਮੀਤ ਹੇਅਰ ਨੇ ਸਵਿਕਾਰੀ ਹਰਿੰਦਰ ਧਾਲੀਵਾਲ ਦੀ ਹਾਰ, ਕਿਹਾ-ਲੋਕਾਂ ਦੇ ਫ਼ਤਵੇ ਦਾ ਸਨਮਾਨ, ਹਰ ਸਮੇਂ ਰਹਾਂਗੇ ਹਾਜ਼ਰ
Barnala Election: ਮੀਤ ਹੇਅਰ ਨੇ ਸਵਿਕਾਰੀ ਹਰਿੰਦਰ ਧਾਲੀਵਾਲ ਦੀ ਹਾਰ, ਕਿਹਾ-ਲੋਕਾਂ ਦੇ ਫ਼ਤਵੇ ਦਾ ਸਨਮਾਨ, ਹਰ ਸਮੇਂ ਰਹਾਂਗੇ ਹਾਜ਼ਰ
ਇਸ ਯੋਜਨਾ ਨੇ ਪਲਟ ਦਿੱਤੀ ਝਾਰਖੰਡ ਦੀ ਪੂਰੀ ਸਿਆਸੀ ਖੇਡ, ਹੇਮੰਤ ਸੋਰੇਨ ਦੀ ਇੱਕ ਚਾਲ ਨੇ BJP ਦੇ ਚਾਰੋਂ ਖਾਨੇ ਕੀਤੇ ਚਿੱਤ
ਇਸ ਯੋਜਨਾ ਨੇ ਪਲਟ ਦਿੱਤੀ ਝਾਰਖੰਡ ਦੀ ਪੂਰੀ ਸਿਆਸੀ ਖੇਡ, ਹੇਮੰਤ ਸੋਰੇਨ ਦੀ ਇੱਕ ਚਾਲ ਨੇ BJP ਦੇ ਚਾਰੋਂ ਖਾਨੇ ਕੀਤੇ ਚਿੱਤ
ਕਾਂਗਰਸ ਦੇ ਸਭ ਤੋਂ ਵੱਡੇ 'ਦੁਸ਼ਮਣ' ਬਣਦੇ ਜਾ ਰਹੇ ਨੇ ਰਾਹੁਲ ਗਾਂਧੀ ! ਜਨਤਾ ਕਿਉਂ ਨਹੀਂ ਦੇ ਰਹੀ ਸਾਥ ? ਜਾਣੋ ਅਹਿਮ ਸਵਾਲਾਂ ਦੇ ਜਵਾਬ
ਕਾਂਗਰਸ ਦੇ ਸਭ ਤੋਂ ਵੱਡੇ 'ਦੁਸ਼ਮਣ' ਬਣਦੇ ਜਾ ਰਹੇ ਨੇ ਰਾਹੁਲ ਗਾਂਧੀ ! ਜਨਤਾ ਕਿਉਂ ਨਹੀਂ ਦੇ ਰਹੀ ਸਾਥ ? ਜਾਣੋ ਅਹਿਮ ਸਵਾਲਾਂ ਦੇ ਜਵਾਬ
Punjab Election Result: ਪੰਜਾਬੀਆਂ ਨੇ ਕਰ ਦਿੱਤਾ ਸਾਫ਼ ! ਸੂਬੇ 'ਚ ਨਹੀਂ ਲੱਗਣਗੇ ਭਾਜਪਾ ਦਾ ਪੈਰ, ਚਾਰੇ ਸੀਟਾਂ ਤੋਂ ਮਿਲੀ ਸ਼ਰਮਨਾਕ ਹਾਰ, ਜਾਣੋ ਕਿੰਨੀਆਂ ਪਈਆਂ ਵੋਟਾਂ ?
Punjab Election Result: ਪੰਜਾਬੀਆਂ ਨੇ ਕਰ ਦਿੱਤਾ ਸਾਫ਼ ! ਸੂਬੇ 'ਚ ਨਹੀਂ ਲੱਗਣਗੇ ਭਾਜਪਾ ਦਾ ਪੈਰ, ਚਾਰੇ ਸੀਟਾਂ ਤੋਂ ਮਿਲੀ ਸ਼ਰਮਨਾਕ ਹਾਰ, ਜਾਣੋ ਕਿੰਨੀਆਂ ਪਈਆਂ ਵੋਟਾਂ ?
Barnala Results: ਬਾਗੀ ਬਾਠ ਨੇ ਵਿਗਾੜੀ ‘ਆਪ’ ਦੀ ਖੇਡ! ਢਹਿ ਗਿਆ ਮਜਬੂਤ ਗੜ੍ਹ?
Barnala Results: ਬਾਗੀ ਬਾਠ ਨੇ ਵਿਗਾੜੀ ‘ਆਪ’ ਦੀ ਖੇਡ! ਢਹਿ ਗਿਆ ਮਜਬੂਤ ਗੜ੍ਹ?
Punjab By Poll: ਗਿੱਦੜਬਾਹਾ ਵਾਲਿਆਂ ਨੇ ਨਹੀਂ ਦਿੱਤਾ ਸੁਖਰਾਜ ਸਿੰਘ ਦਾ ਸਾਥ, ਨੋਟਾਂ ਤੋਂ ਵੀ ਘੱਟ ਪਈਆਂ  ਵੋਟਾਂ !
Punjab By Poll: ਗਿੱਦੜਬਾਹਾ ਵਾਲਿਆਂ ਨੇ ਨਹੀਂ ਦਿੱਤਾ ਸੁਖਰਾਜ ਸਿੰਘ ਦਾ ਸਾਥ, ਨੋਟਾਂ ਤੋਂ ਵੀ ਘੱਟ ਪਈਆਂ ਵੋਟਾਂ !
Punjab By Poll Result: ਆਪ ਨੇ 2 ਤੇ ਕਾਂਗਰਸ ਨੇ 1 ਸੀਟ 'ਤੇ ਮਾਰੀ ਬਾਜ਼ੀ, ਚੌਥੀ ਸੀਟ 'ਤੇ ਆਪ ਦੀ ਲੀਡ
Punjab By Poll Result: ਆਪ ਨੇ 2 ਤੇ ਕਾਂਗਰਸ ਨੇ 1 ਸੀਟ 'ਤੇ ਮਾਰੀ ਬਾਜ਼ੀ, ਚੌਥੀ ਸੀਟ 'ਤੇ ਆਪ ਦੀ ਲੀਡ
Embed widget