Ghee Or Butter: ਬਰੈੱਡ ਉੱਤੇ ਮੱਖਣ ਜਾਂ ਘਿਓ? ਜਾਣੋ ਸਿਹਤ ਮਾਹਿਰਾਂ ਤੋਂ ਜ਼ਿਆਦਾ ਸਿਹਤਮੰਦ ਕਿਹੜਾ?

Health News: ਘਿਓ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ, ਜੋ ਫੈਟੀ ਐਸਿਡ ਅਤੇ ਚਰਬੀ ਵਿੱਚ ਘੁਲਣਸ਼ੀਲ ਵਿਟਾਮਿਨਾਂ ਦੇ ਮਾਮਲੇ ਵਿੱਚ ਮੱਖਣ ਨਾਲੋਂ ਬਿਹਤਰ ਹੈ।

Ghee Or Butter On Bread: ਭੱਜ-ਦੌੜ ਭਰੀ ਇਸ ਜ਼ਿੰਦਗੀ ਵਿਚ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਸਵੇਰ ਦੇ ਸਮੇਂ ਨਾਸ਼ਤੇ ’ਚ ਰੋਟੀ ਜਾਂ ਪਰਾਂਠੇ ਦੀ ਥਾਂ ਬਰੈੱਡ ਨੂੰ ਤਰਜੀਹ ਦਿੰਦੇ ਹਨ। ਬਰੈੱਡ ਸਵੇਰ ਦੇ ਨਾਸ਼ਤੇ ਲਈ ਇੱਕ ਵਧੀਆ ਵਿਕਲਪ ਹੈ। ਇਸ ਦੀ ਵਰਤੋਂ ਦੇ

Related Articles