Alkaline Water: ਕਿਡਨੀ ਸਟੋਨ 'ਚ ਫਾਇਦੇਮੰਦ ਅਲਕਲਾਈਨ ਪਾਣੀ, ਰਿਸਰਚ 'ਚ ਹੋਇਆ ਵੱਡਾ ਖੁਲਾਸਾ

Health News; ਗੁਰਦੇ ਦੀ ਪੱਥਰੀ ਨੂੰ ਅਲਕਲਾਈਨ ਪਾਣੀ ਨਾਲ ਰੋਕਿਆ ਜਾ ਸਕਦਾ ਹੈ। ਇੱਕ ਤਾਜ਼ਾ ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ।

Alkaline Water Benefits: ਗੁਰਦੇ ਦੀ ਪੱਥਰੀ ਨੂੰ ਅਲਕਲਾਈਨ ਪਾਣੀ ਨਾਲ ਰੋਕਿਆ ਜਾ ਸਕਦਾ ਹੈ। ਇੱਕ ਤਾਜ਼ਾ ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ। ਅਲਕਲਾਈਨ ਪਾਣੀ, ਕਈ ਵਾਰ ਉੱਚ pH ਪਾਣੀ ਕਿਹਾ ਜਾਂਦਾ ਹੈ। ਬੋਤਲਬੰਦ ਪਾਣੀ ਦੀ ਇੱਕ ਪ੍ਰਸਿੱਧ ਸ਼੍ਰੇਣੀ ਹੈ।

Related Articles