ਪੜਚੋਲ ਕਰੋ
Advertisement
(Source: ECI/ABP News/ABP Majha)
ਸਲਿੱਪ ਡਿਸਕ ਕਰਕੇ ਵਧ ਸਕਦੀ ਹੈ ਮੁਸ਼ਕਲਾਂ, ਇਨ੍ਹਾਂ ਘਰੇਲੂ ਤਰੀਕਿਆਂ ਨਾਲ ਸਮੱਸਿਆ ਤੋਂ ਪਾਇਆ ਜਾ ਸਕਦਾ ਹੈ ਛੁਟਕਾਰਾ
ਅੱਜ ਦੇ ਸਮੇਂ ‘ਚ ਲੋਕਾਂ ਦੀ ਜੀਵਨ ਸ਼ੈਲੀ ਇੰਨੀ ਭੱਜ-ਨੱਠ ਵਾਲੀ ਹੋ ਗਈ ਹੈ ਕਿ ਲੋਕਾਂ ਕੋਲ ਆਪਣੀ ਸਿਹਤ ਦਾ ਖਿਆਲ ਰੱਖਣ ਦਾ ਵੀ ਸਮਾਂ ਨਹੀਂ ਹੈ। ਇਸ ਕਾਰਨ ਲੋਕ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।
ਨਵੀਂ ਦਿੱਲੀ: ਸਰੀਰਕ ਸਮੱਸਿਆਵਾਂ ਚੋਂ ਇੱਕ ਸਲਿੱਪ ਡਿਸਕ ਹੈ। ਇਸ ਤਰ੍ਹਾਂ ਸਲਿੱਪ ਡਿਸਕ ਇੱਕ ਬਿਮਾਰੀ ਨਹੀਂ, ਬਲਕਿ ਇੱਕ ਕਿਸਮ ਦੀ ਸਰੀਰਕ ਮਾਸਪੇਸ਼ੀ ਖਰਾਬੀ ਹੈ। ਸਲਿੱਪ ਡਿਸਕ ਦੀਆਂ ਸਮੱਸਿਆਵਾਂ ਦੇ ਮਾਮਲੇ ‘ਚ ਅਕਸਰ ਕਮਰ ‘ਚ ਦਰਦ ਹੁੰਦਾ ਹੈ, ਜਿਸ ਕਾਰਨ ਝੁਕਣਾ, ਬੈਠਣਾ ਅਤੇ ਕੁਝ ਵੀ ਕੰਮ ਕਰਨ ‘ਚ ਕਾਫੀ ਤਕਲੀਫ ਹੁੰਦੀ ਹੈ। ਅਜਿਹੀ ਸਥਿਤੀ ‘ਚ ਅੱਜ ਅਸੀਂ ਤੁਹਾਨੂੰ ਸਲਿੱਪ ਡਿਸਕਸ ਦੇ ਕਾਰਨਾਂ, ਲੱਛਣਾਂ ਅਤੇ ਉਪਚਾਰਾਂ ਬਾਰੇ ਵਿਸਥਾਰ ਵਿੱਚ ਦੱਸਾਂਗੇ।
ਸਲਿੱਪ ਡਿਸਕ ਦੇ ਲੱਛਣ:
- ਬੈਠਣ ਵੇਲੇ ਪਿੱਠ ‘ਤੇ ਦਬਾਅ ਪੈਣਾ ਅਤੇ ਦਰਦ ਹੋਣਾ।
- ਬੈਠਣ ‘ਚ ਮੁਸ਼ਕਲ।
- ਸਲਿੱਪ ਡਿਸਕ ਦੇ ਦਰਦ ਦਾ ਸਾਰੇ ਸਰੀਰ ‘ਤੇ ਪ੍ਰਭਾਅ।
- ਦਰਦ ਕਾਰਨ ਬੇਅਰਾਮੀ।
- ਰੀੜ੍ਹ ਦੀ ਹੱਡੀ ‘ਤੇ ਦਬਾਅ ਪੈਣਾ।
- ਪਿੱਠ ਦੀ ਮਾਸਪੇਸ਼ੀਆਂ ਦਾ ਕਮਜ਼ੋਰ ਹੋਣਾ।
- ਜ਼ਿਆਦਾ ਸਮਾਂ ਝੁਕ ਕੇ ਕੰਮ ਕਰਨਾ।
- ਹਮੇਸ਼ਾ ਬੈਠਣ ਦੀ ਆਦਤ ਗਲਤ।
- ਬਹੁਤ ਸਾਰਾ ਭਾਰ ਚੁੱਕਣਾ।
- ਅਨਿਯਮਿਤ ਰੁਟੀਨ।
- ਬੁਢਾਪੇ ਕਾਰਨ ਕਮਜ਼ੋਰ ਹੱਡੀਆਂ
- ਬਹੁਤ ਜ਼ਿਆਦਾ ਹੱਥੀਂ ਕਿਰਤ
- ਪਿੱਠ ਦੀ ਸੱਟ
- ਸਰੀਰ ਵਿੱਚ ਕੈਲਸ਼ੀਅਮ ਦੀ ਘਾਟ
Check out below Health Tools-
Calculate Your Body Mass Index ( BMI )
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਸਿਹਤ
ਸਿਹਤ
Advertisement