ਪੜਚੋਲ ਕਰੋ

Home Made Rumali Roti: ਵਧਾਓ ਖਾਣੇ ਦੀ ਸੁਆਦ, ਘਰ 'ਚ ਤਵਾ ਰੋਟੀ ਦੀ ਥਾਂ ਬਣਾਓ ਰੁਮਾਲੀ ਰੋਟੀ

ਤਵੇ ਦੀ ਰੋਟੀ ਜ਼ਿਆਦਾਤਰ ਘਰਾਂ 'ਚ ਖਾਣ ਲਈ ਬਣਾਈ ਜਾਂਦੀ ਹੈ ਪਰ ਕਈ ਵਾਰ ਤਵਾ ਰੋਟੀ ਖਾਣ ਤੋਂ ਬਾਅਦ ਤੁਸੀਂ ਬੋਰ ਹੋ ਜਾਂਦੇ ਹੋ ਤਾਂ ਤੁਸੀਂ ਇਸ ਨੂੰ ਘਰ 'ਚ ਹੀ ਰੁਮਾਲੀ ਰੋਟੀ ਬਣਾ ਕੇ ਖਾ ਸਕਦੇ ਹੋ।

Cooking Hacks: ਤਵੇ ਦੀ ਰੋਟੀ ਜ਼ਿਆਦਾਤਰ ਘਰਾਂ 'ਚ ਖਾਣ ਲਈ ਬਣਾਈ ਜਾਂਦੀ ਹੈ ਪਰ ਕਈ ਵਾਰ ਤਵਾ ਰੋਟੀ ਖਾਣ ਤੋਂ ਬਾਅਦ ਤੁਸੀਂ ਬੋਰ ਹੋ ਜਾਂਦੇ ਹੋ ਤਾਂ ਤੁਸੀਂ ਇਸ ਨੂੰ ਘਰ 'ਚ ਹੀ ਰੁਮਾਲੀ ਰੋਟੀ ਬਣਾ ਕੇ ਖਾ ਸਕਦੇ ਹੋ। ਵੈਸੇ, ਰੁਮਾਲੀ ਰੋਟੀ ਸਵਾਦ ਬਦਲਣ ਲਈ ਇੱਕ ਵਧੀਆ ਆਪਸ਼ਨ ਹੈ। ਰੁਮਾਲੀ ਰੋਟੀ ਖਾਣ ਵਿੱਚ ਬਹੁਤ ਸਵਾਦਿਸ਼ਟ ਲੱਗਦੀ ਹੈ, ਹਾਲਾਂਕਿ ਇਸਨੂੰ ਬਣਾਉਣਾ ਵੀ ਓਨਾ ਹੀ ਔਖਾ ਹੈ। ਅੱਜ ਅਸੀਂ ਤੁਹਾਨੂੰ ਰੁਮਾਲੀ ਰੋਟੀ ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਦੱਸ ਰਹੇ ਹਾਂ। ਘਰ ਵਿੱਚ ਬਣੀਆਂ ਰੁਮਾਲੀਆ ਰੋਟੀਆਂ ਖਾਣ ਦਾ ਮਜ਼ਾ ਹੀ ਕੁਝ ਹੋਰ ਹੈ। ਜਾਣੋ ਕਿਵੇਂ ਬਣਾਈਏ ਘਰ ‘ਚ ਹੀ ਰੁਮਾਲੀ ਰੋਟੀ- 


1- ਰੁਮਾਲੀ ਰੋਟੀ ਬਣਾਉਣ ਲਈ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਟੇ ਨੂੰ ਸਹੀ ਢੰਗ ਨਾਲ ਕਿਵੇਂ ਤਿਆਰ ਕਰਨਾ ਹੈ।
2- ਰੁਮਾਲੀ ਰੋਟੀ ਦਾ ਆਟਾ ਵੱਖ-ਵੱਖ ਤਰ੍ਹਾਂ ਨਾਲ ਗੁੰਨ੍ਹਿਆ ਜਾਂਦਾ ਹੈ ਤਾਂ ਕਿ ਰੋਟੀ ਨੂੰ ਆਸਾਨੀ ਨਾਲ ਰੋਲ ਕੀਤਾ ਜਾ ਸਕੇ।
3- ਰੁਮਾਲੀ ਰੋਟੀ ਦਾ ਆਟਾ ਬਣਾਉਣ ਲਈ, ਤੁਸੀਂ 2 ਕੱਪ ਆਟਾ ਲਓ, ਇਸ ਵਿਚ 1/4 ਕੱਪ ਕਣਕ ਦਾ ਆਟਾ, 1 ਆਂਡਾ ਜਾਂ ਕੇਲਾ, ਡੇਢ ਕੱਪ ਦੁੱਧ ਮਿਲਾਓ।
4- ਇਕ ਵੱਡੇ ਬਰਤਨ 'ਚ ਸਾਰੀਆਂ ਚੀਜ਼ਾਂ ਪਾ ਕੇ ਮਿਕਸ ਕਰ ਲਓ। ਜੇਕਰ ਤੁਸੀਂ ਕੇਲਾ ਪਾ ਰਹੇ ਹੋ, ਤਾਂ ਇਸ ਨੂੰ ਚੰਗੀ ਤਰ੍ਹਾਂ ਮੈਸ਼ ਕਰੋ ਅਤੇ ਇਸ ਨੂੰ ਛਾਣ ਲਓ।
5- ਦੁੱਧ ਪਾ ਕੇ ਆਟੇ ਨੂੰ ਦੋਹਾਂ ਹੱਥਾਂ ਨਾਲ ਚੰਗੀ ਤਰ੍ਹਾਂ ਗੁੰਨ ਲਓ। ਹੁਣ ਇਸ ਨੂੰ ਪਤਲੇ ਸੂਤੀ ਕੱਪੜੇ ਨਾਲ 20 ਮਿੰਟ ਲਈ ਢੱਕ ਕੇ ਰੱਖੋ।
6- ਹੁਣ ਆਟੇ ਨੂੰ ਥੋੜਾ ਹੋਰ ਗੁੰਨ੍ਹੋ ਅਤੇ ਲੋਈ ਬਣਾ ਲਓ ਅਤੇ 10 ਮਿੰਟ ਲਈ ਕੱਪੜੇ ਨਾਲ ਢੱਕ ਕੇ ਰੱਖੋ।
7- ਹੁਣ ਰੁਮਾਲੀ ਰੋਟੀ ਨੂੰ ਪਕਾਉਣ ਲਈ ਪੈਨ ਨੂੰ ਗੈਸ 'ਤੇ ਉਲਟਾ ਰੱਖੋ।
8- ਹੁਣ ਪੈਨ ਦੇ ਪਿਛਲੇ ਹਿੱਸੇ 'ਤੇ ਥੋੜ੍ਹਾ ਜਿਹਾ ਤੇਲ ਲਗਾਓ ਅਤੇ ਫਿਰ ਗਿੱਲੇ ਕੱਪੜੇ ਨਾਲ ਪੂਰੀ ਕੜਾਹੀ ਨੂੰ ਪੂੰਝ ਲਓ।
9- ਹੁਣ ਸਪ੍ਰੇ ਬੋਤਲ 'ਚ ਨਮਕ ਵਾਲਾ ਪਾਣੀ ਤਿਆਰ ਕਰੋ। ਇਸ ਪਾਣੀ ਨੂੰ ਤਵੇ 'ਤੇ ਛਿੜਕ ਦਿਓ।
10- ਰੁਮਾਲੀ ਰੋਟੀ ਬਣਾਉਣ ਲਈ ਸਭ ਤੋਂ ਪਹਿਲਾਂ ਮੈਦਾ ਛਿੜਕ ਦਿਓ। ਹੁਣ ਰੋਟੀ ਨੂੰ ਜਿੰਨਾ ਹੋ ਸਕੇ ਪਤਲਾ ਰੋਲ ਕਰਨਾ ਸ਼ੁਰੂ ਕਰੋ।
11- ਰੁਮਾਲੀ ਰੋਟੀ ਨੂੰ ਪਤਲੀ ਬਣਾਉਣ ਲਈ ਮੁੱਠੀ ਬਣਾ ਲਓ ਅਤੇ ਰੋਟੀ ਨੂੰ ਇੱਕ ਹੱਥ ਤੋਂ ਦੂਜੇ ਹੱਥ ਤੱਕ ਪਾ ਕੇ ਖਿੱਚ ਲਓ।
12- ਪੈਨ ਨੂੰ ਮੱਧਮ ਅੱਗ 'ਤੇ ਗਰਮ ਕਰੋ ਅਤੇ ਇਸ 'ਤੇ ਰੋਟੀਆਂ ਸੇਕ ਲਓ। ਧਿਆਨ ਰਹੇ ਕਿ ਰੋਟੀ ਨੂੰ ਇਕ ਪਾਸੇ ਤੋਂ ਜ਼ਿਆਦਾ ਨਾ ਪਕਾਓ।
13- ਰੁਮਾਲੀ ਰੋਟੀ ਨੂੰ ਉਲਟਾ ਕੇ ਸੇਕ ਲਓ। ਤੁਹਾਡੀ ਬਹੁਤ ਹੀ ਨਰਮ ਰੁਮਾਲੀ ਰੋਟੀ ਤਿਆਰ ਹੋ ਜਾਵੇਗੀ।

14- ਤੁਸੀਂ ਇਨ੍ਹਾਂ ਨੂੰ ਦਾਲ ਜਾਂ ਕਿਸੇ ਵੀ ਸਬਜ਼ੀ ਨਾਲ ਖਾ ਸਕਦੇ ਹੋ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Patiala News: ਪਟਿਆਲਾ ਦੀਆਂ ਸੜਕਾਂ 'ਤੇ ਖੂਨੀ ਤਾਂਡਵ, ਕਾਰ ਨੇ ਮਾਰੀ ਕਈ ਲੋਕਾਂ ਤੇ ਵਾਹਨਾਂ ਨੂੰ ਟੱਕਰ, ਵੀਡੀਓ ਹੋਇਆ ਵਾਇਰਲ
Patiala News: ਪਟਿਆਲਾ ਦੀਆਂ ਸੜਕਾਂ 'ਤੇ ਖੂਨੀ ਤਾਂਡਵ, ਕਾਰ ਨੇ ਮਾਰੀ ਕਈ ਲੋਕਾਂ ਤੇ ਵਾਹਨਾਂ ਨੂੰ ਟੱਕਰ, ਵੀਡੀਓ ਹੋਇਆ ਵਾਇਰਲ
Less Electricity Bill: ਦਿਨ ਭਰ AC ਚਲਾਉਣ ਤੋਂ ਬਾਅਦ ਵੀ ਘੱਟ ਆਵੇਗਾ ਬਿਜਲੀ ਦਾ ਬਿੱਲ, ਅਪਣਾਓ ਇਹ ਟਿਪਸ
Less Electricity Bill: ਦਿਨ ਭਰ AC ਚਲਾਉਣ ਤੋਂ ਬਾਅਦ ਵੀ ਘੱਟ ਆਵੇਗਾ ਬਿਜਲੀ ਦਾ ਬਿੱਲ, ਅਪਣਾਓ ਇਹ ਟਿਪਸ
Jasprit Bumrah: ਜਸਪ੍ਰੀਤ ਬੁਮਰਾਹ ਲੈਣਗੇ ਸੰਨਿਆਸ! ਜਾਣੋ ਭਰੀ ਜਵਾਨੀ 'ਚ ਕਿਉਂ ਚੁੱਕਿਆ ਅਜਿਹਾ ਕਦਮ ?
Jasprit Bumrah: ਜਸਪ੍ਰੀਤ ਬੁਮਰਾਹ ਲੈਣਗੇ ਸੰਨਿਆਸ! ਜਾਣੋ ਭਰੀ ਜਵਾਨੀ 'ਚ ਕਿਉਂ ਚੁੱਕਿਆ ਅਜਿਹਾ ਕਦਮ ?
Hathras Stampede: ਹਾਥਰਸ 'ਚ 100 ਤੋਂ ਵੱਧ ਮੌਤਾਂ ਲਈ ਕੌਣ ਜ਼ਿੰਮੇਵਾਰ? ਸਤਿਸੰਗ ਵਿੱਚ ਭਗਦੜ ਤੋਂ ਬਾਅਦ ਉੱਠੇ ਸਵਾਲ
Hathras Stampede: ਹਾਥਰਸ 'ਚ 100 ਤੋਂ ਵੱਧ ਮੌਤਾਂ ਲਈ ਕੌਣ ਜ਼ਿੰਮੇਵਾਰ? ਸਤਿਸੰਗ ਵਿੱਚ ਭਗਦੜ ਤੋਂ ਬਾਅਦ ਉੱਠੇ ਸਵਾਲ
Advertisement
ABP Premium

ਵੀਡੀਓਜ਼

Patiala News | 'ਪਟਿਆਲਾ ਦੀਆਂ ਸੜਕਾਂ 'ਤੇ ਗੱਡੀ ਦੀ ਖ਼ੂXXਨੀ ਖੇਡ','ਅੱਗੇ ਜੋ ਵੀ ਆਇਆ,ਚਾਲਕ ਉਸ ਨੂੰ ਹੀ ਦਰੜਦਾ ਗਿਆ'Harsimrat Badal | ਅੰਮ੍ਰਿਤਪਾਲ ਦੇ ਲਈ ਗੱਜੀ ਬੀਬੀ ਬਾਦਲ - ਕਦੇ ਨਹੀਂ ਵੇਖਿਆ ਹੋਣਾ ਇਹ ਰੂਪAmritpal Singh Oath | ਜਾਣੋ ਕਦੋਂ ਤੇ ਕਿਵੇਂ ਅੰਮ੍ਰਿਤਪਾਲ ਚੁੱਕੇਗਾ ਸਹੁੰ, ਲੋਕ ਸਭਾ ਸਪੀਕਰ ਕੋਲ ਗਈ ਅਰਜ਼ੀAsaduddin Owaisi In Parliament | 'ਓਵੈਸੀ ਦੇ ਭੜਕਾਊ ਬਿਆਨ - ਮੰਤਰੀਆਂ ਦੇ ਢਿੱਡ 'ਚ ਹੋਇਆ ਦਰਦ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Patiala News: ਪਟਿਆਲਾ ਦੀਆਂ ਸੜਕਾਂ 'ਤੇ ਖੂਨੀ ਤਾਂਡਵ, ਕਾਰ ਨੇ ਮਾਰੀ ਕਈ ਲੋਕਾਂ ਤੇ ਵਾਹਨਾਂ ਨੂੰ ਟੱਕਰ, ਵੀਡੀਓ ਹੋਇਆ ਵਾਇਰਲ
Patiala News: ਪਟਿਆਲਾ ਦੀਆਂ ਸੜਕਾਂ 'ਤੇ ਖੂਨੀ ਤਾਂਡਵ, ਕਾਰ ਨੇ ਮਾਰੀ ਕਈ ਲੋਕਾਂ ਤੇ ਵਾਹਨਾਂ ਨੂੰ ਟੱਕਰ, ਵੀਡੀਓ ਹੋਇਆ ਵਾਇਰਲ
Less Electricity Bill: ਦਿਨ ਭਰ AC ਚਲਾਉਣ ਤੋਂ ਬਾਅਦ ਵੀ ਘੱਟ ਆਵੇਗਾ ਬਿਜਲੀ ਦਾ ਬਿੱਲ, ਅਪਣਾਓ ਇਹ ਟਿਪਸ
Less Electricity Bill: ਦਿਨ ਭਰ AC ਚਲਾਉਣ ਤੋਂ ਬਾਅਦ ਵੀ ਘੱਟ ਆਵੇਗਾ ਬਿਜਲੀ ਦਾ ਬਿੱਲ, ਅਪਣਾਓ ਇਹ ਟਿਪਸ
Jasprit Bumrah: ਜਸਪ੍ਰੀਤ ਬੁਮਰਾਹ ਲੈਣਗੇ ਸੰਨਿਆਸ! ਜਾਣੋ ਭਰੀ ਜਵਾਨੀ 'ਚ ਕਿਉਂ ਚੁੱਕਿਆ ਅਜਿਹਾ ਕਦਮ ?
Jasprit Bumrah: ਜਸਪ੍ਰੀਤ ਬੁਮਰਾਹ ਲੈਣਗੇ ਸੰਨਿਆਸ! ਜਾਣੋ ਭਰੀ ਜਵਾਨੀ 'ਚ ਕਿਉਂ ਚੁੱਕਿਆ ਅਜਿਹਾ ਕਦਮ ?
Hathras Stampede: ਹਾਥਰਸ 'ਚ 100 ਤੋਂ ਵੱਧ ਮੌਤਾਂ ਲਈ ਕੌਣ ਜ਼ਿੰਮੇਵਾਰ? ਸਤਿਸੰਗ ਵਿੱਚ ਭਗਦੜ ਤੋਂ ਬਾਅਦ ਉੱਠੇ ਸਵਾਲ
Hathras Stampede: ਹਾਥਰਸ 'ਚ 100 ਤੋਂ ਵੱਧ ਮੌਤਾਂ ਲਈ ਕੌਣ ਜ਼ਿੰਮੇਵਾਰ? ਸਤਿਸੰਗ ਵਿੱਚ ਭਗਦੜ ਤੋਂ ਬਾਅਦ ਉੱਠੇ ਸਵਾਲ
Hathras Stampede: ਹਾਥਰਸ ਹਾਦਸੇ 'ਚ 116 ਦੀ ਮੌਤ, FIR ਦਰਜ, CM ਯੋਗੀ ਨੇ ਕਿਹਾ- ਦਿੱਤੀ ਜਾਵੇਗੀ ਸਖਤ ਸਜ਼ਾ
Hathras Stampede: ਹਾਥਰਸ ਹਾਦਸੇ 'ਚ 116 ਦੀ ਮੌਤ, FIR ਦਰਜ, CM ਯੋਗੀ ਨੇ ਕਿਹਾ- ਦਿੱਤੀ ਜਾਵੇਗੀ ਸਖਤ ਸਜ਼ਾ
Sidhu Moose Wala: ਸਿੱਧੂ ਮੂਸੇਵਾਲਾ-ਸਤਿੰਦਰ ਸਰਤਾਜ ਨੂੰ ਲੈ ਹਰ ਪਾਸੇ ਛਿੜੀ ਚਰਚਾ, ਜਾਣੋ ਵਾਇਰਲ ਵੀਡੀਓ ਨੂੰ ਲੈ ਕਿਉਂ ਮੱਚਿਆ ਤਹਿਲਕਾ
ਸਿੱਧੂ ਮੂਸੇਵਾਲਾ-ਸਤਿੰਦਰ ਸਰਤਾਜ ਨੂੰ ਲੈ ਹਰ ਪਾਸੇ ਛਿੜੀ ਚਰਚਾ, ਜਾਣੋ ਵਾਇਰਲ ਵੀਡੀਓ ਨੂੰ ਲੈ ਕਿਉਂ ਮੱਚਿਆ ਤਹਿਲਕਾ
Punjab Teaching Staff: ਪੰਜਾਬ ਦੇ ਡੇਢ ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ! ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ
Punjab Teaching Staff: ਪੰਜਾਬ ਦੇ ਡੇਢ ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ! ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ
Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ
Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ
Embed widget