Plastic: ਵਿਗਿਆਨੀਆਂ ਦੀ ਵੱਧੀ ਚਿੰਤਾ, ਪਲਾਸਟਿਕ 'ਚ 16 ਹਜ਼ਾਰ ਤੋਂ ਜ਼ਿਆਦਾ ਕੈਮੀਕਲ, ਜਿਨ੍ਹਾਂ ਵਿੱਚੋਂ 4200 ਸਭ ਤੋਂ ਵੱਧ ਖਤਰਨਾਕ, ਪੜ੍ਹੋ ਪੂਰੀ ਰਿਪੋਰਟ

Health News: ਵਿਸ਼ਵ ਪੱਧਰ 'ਤੇ ਹਰ ਸਾਲ ਲਗਭਗ 400 ਮਿਲੀਅਨ ਟਨ ਪਲਾਸਟਿਕ ਦਾ ਉਤਪਾਦਨ ਹੁੰਦਾ ਹੈ। ਇਸ ਪਲਾਸਟਿਕ ਦਾ ਸਿਰਫ਼ ਨੌਂ ਫ਼ੀਸਦੀ ਰੀਸਾਈਕਲ ਹੁੰਦਾ ਹੈ।ਖੋਜ 'ਚ ਖੁਲਾਸਾ ਹੋੋਇਆ ਹੈ ਕਿ ਪਲਾਸਟਿਕ ਵਿੱਚ 16,325 ਕੈਮੀਕਲ ਮੌਜੂਦ ਹਨ।

Dangerous chemicals in plastic: ਪਲਾਸਟਿਕ ਨੂੰ ਲੈ ਕੇ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਖੋਜ 'ਚ ਖੁਲਾਸਾ ਹੋੋਇਆ ਹੈ ਕਿ ਪਲਾਸਟਿਕ ਵਿੱਚ 16,325 ਕੈਮੀਕਲ ਮੌਜੂਦ ਹਨ। ਇਨ੍ਹਾਂ ਵਿੱਚੋਂ 26 ਫੀਸਦੀ ਯਾਨੀ 4,200 ਰਸਾਇਣ ਮਨੁੱਖਾਂ ਅਤੇ ਵਾਤਾਵਰਨ ਦੋਵਾਂ ਲਈ

Related Articles