Hair Straightening: ਬਿਊਟੀ ਸੈਲੂਨ ਜਾ ਕੇ ਵਾਰ-ਵਾਰ ਵਾਲ ਸਟ੍ਰੇਟ ਕਰਾਉਂਦੀ ਸੀ ਮਹਿਲਾ, ਹੋ ਗਈ ਇਹ ਗੰਭੀਰ ਬੀਮਾਰੀ, ਤੁਸੀਂ ਨਾ ਕਰਿਓ ਇਹ ਗਲਤੀ

Hair Straightening Side Effects: ਇਹ ਰਸਾਇਣ ਵਾਲਾਂ ਨੂੰ ਸਟ੍ਰੇਟ ਕਰ ਸਕਦੇ ਹਨ, ਪਰ ਇਹ ਗੁਰਦਿਆਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ। 'ਦਿ ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ' ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ।

Hair-Straightening Cream Damage Kidney : ਬਹੁਤ ਸਾਰੀਆਂ ਔਰਤਾਂ ਆਪਣੀ ਸੁੰਦਰਤਾ ਵਧਾਉਣ ਲਈ ਵਾਲਾਂ ਨੂੰ ਸਟ੍ਰੇਟਨਿੰਗ ਕਰਵਾਉਂਦੀਆਂ ਹਨ। ਵਾਲਾਂ ਨੂੰ ਸਟ੍ਰੇਟ ਕਰਨ ਦਾ ਇਹ ਰੁਝਾਨ ਪਿਛਲੇ ਕੁਝ ਸਾਲਾਂ ਵਿੱਚ ਤੇਜ਼ੀ ਨਾਲ ਵਧਿਆ ਹੈ। ਵਾਲਾਂ ਨੂੰ ਸਟ੍ਰੇਟ ਕਰਨ ਲਈ

Related Articles