ਪੜਚੋਲ ਕਰੋ

WHO Warning: ਕੰਡੋਮ ਤੋਂ ਬਿਨਾਂ ਸੈਕਸ ਕਰਨ ਦਾ ਲਗਾਤਾਰ ਵੱਧ ਰਿਹਾ ਰੁਝਾਨ, WHO ਦੀ ਰਿਪੋਰਟ ਨੇ ਗੰਭੀਰ ਬਿਮਾਰੀਆਂ ਦੀ ਦਿੱਤੀ ਚੇਤਾਵਨੀ

ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਅਨੁਸਾਰ, ਯੂਰਪੀਅਨ ਦੇਸ਼ਾਂ ਵਿੱਚ ਲਗਭਗ ਇੱਕ ਤਿਹਾਈ ਲੜਕੇ ਤੇ ਲੜਕੀਆਂ ਨੇ ਮੰਨਿਆ ਹੈ ਕਿ ਉਨ੍ਹਾਂ ਨੇ ਆਪਣੇ ਆਖਰੀ ਸਰੀਰਕ ਦੌਰਾਨ ਕੰਡੋਮ ਜਾਂ ਗਰਭ ਨਿਰੋਧਕ ਗੋਲੀਆਂ ਨਹੀਂ ਲਈਆਂ, ਜਿਸ ਨਾਲ ਕਈ ਸਮੱਸਿਆਵਾਂ ਦਾ ਖਤਰਾ ਵਧ ਸਕਦਾ ਹੈ।

Condoms Use Report: ਵਿਸ਼ਵ ਸਿਹਤ ਸੰਗਠਨ (WHO) ਦੀ ਇੱਕ ਨਵੀਂ ਰਿਪੋਰਟ ਵਿੱਚ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਇਸ ਵਿਚ ਦੱਸਿਆ ਗਿਆ ਹੈ ਕਿ ਕਿਸ਼ੋਰਾਂ ਵਿਚ ਕੰਡੋਮ ਤੇ ਗਰਭ ਨਿਰੋਧਕ ਗੋਲੀਆਂ ਦੀ ਵਰਤੋਂ ਘੱਟ ਰਹੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ।

ਇਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਯੂਰਪੀਅਨ ਦੇਸ਼ਾਂ ਵਿੱਚ ਲਗਭਗ ਇੱਕ ਤਿਹਾਈ ਲੜਕੇ ਅਤੇ ਲੜਕੀਆਂ ਨੇ ਮੰਨਿਆ ਹੈ ਕਿ ਉਨ੍ਹਾਂ ਨੇ ਪਿਛਲੇ ਸਰੀਰਕ ਸਮੇਂ ਦੌਰਾਨ ਕੰਡੋਮ ਜਾਂ ਗਰਭ ਨਿਰੋਧਕ ਗੋਲੀਆਂ ਨਹੀਂ ਲਈਆਂ। 2018 ਤੋਂ ਬਾਅਦ ਇਸ ਆਦਤ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ। ਇਸ ਕਾਰਨ ਅਸੁਰੱਖਿਅਤ ਸੈਕਸ ਕਾਰਨ ਹੋਣ ਵਾਲੀਆਂ ਬਿਮਾਰੀਆਂ ਅਤੇ ਅਣਚਾਹੇ ਗਰਭ ਦਾ ਖਤਰਾ ਵਧ ਗਿਆ ਹੈ।

WHO ਡੇਟਾ ਕੀ ਕਹਿੰਦਾ ਹੈ?

WHO ਨੇ ਹਾਲ ਹੀ ਵਿੱਚ ਯੂਰਪ ਅਤੇ ਮੱਧ ਪੂਰਬ ਦੇ 42 ਦੇਸ਼ਾਂ ਵਿੱਚ ਇੱਕ ਸਰਵੇਖਣ ਕੀਤਾ ਹੈ। ਜਿਸ ਵਿੱਚ 15 ਸਾਲ ਦੀ ਉਮਰ ਦੇ 2,42,000 ਕਿਸ਼ੋਰ ਸ਼ਾਮਲ ਸਨ। ਉਨ੍ਹਾਂ ਨੂੰ ਪੁੱਛੇ ਗਏ ਸਵਾਲਾਂ ਦੇ ਅਨੁਸਾਰ, ਜਿਨ੍ਹਾਂ ਲੜਕਿਆਂ ਨੇ ਪਿਛਲੀ ਵਾਰ ਕਿਸੇ ਨਾਲ ਸਬੰਧ ਬਣਾਉਣ ਸਮੇਂ ਕੰਡੋਮ ਦੀ ਵਰਤੋਂ ਕੀਤੀ ਸੀ, ਉਨ੍ਹਾਂ ਦੀ ਗਿਣਤੀ 2014 ਵਿੱਚ 70% ਤੋਂ ਘਟ ਕੇ 2022 ਵਿੱਚ 61% ਰਹਿ ਗਈ ਹੈ।

ਰਿਪੋਰਟ ਮੁਤਾਬਕ ਜਿਨ੍ਹਾਂ ਕੁੜੀਆਂ ਨੇ ਪਿਛਲੀ ਵਾਰ ਕੰਡੋਮ ਜਾਂ ਗਰਭ ਨਿਰੋਧਕ ਗੋਲੀਆਂ ਦੀ ਵਰਤੋਂ ਕੀਤੀ ਸੀ, ਉਨ੍ਹਾਂ ਦੀ ਗਿਣਤੀ 63 ਫੀਸਦੀ ਤੋਂ ਘਟ ਕੇ 57 ਫੀਸਦੀ ਰਹਿ ਗਈ ਹੈ। ਭਾਵ, ਲਗਭਗ ਇੱਕ ਤਿਹਾਈ ਕਿਸ਼ੋਰ ਸਰੀਰਕ ਸਬੰਧ ਬਣਾਉਣ ਸਮੇਂ ਕੰਡੋਮ ਦੀ ਵਰਤੋਂ ਨਹੀਂ ਕਰਦੇ ਹਨ।

ਵਿਸ਼ਵ ਸਿਹਤ ਸੰਗਠਨ ਦੇ ਸਰਵੇਖਣ ਅਨੁਸਾਰ 2014 ਤੋਂ 2022 ਤੱਕ ਗਰਭ ਨਿਰੋਧਕ ਗੋਲੀਆਂ ਦੀ ਵਰਤੋਂ ਸਥਿਰ ਰਹੀ ਹੈ। 15 ਸਾਲ ਦੀ ਉਮਰ ਦੀਆਂ 26 ਪ੍ਰਤੀਸ਼ਤ ਕੁੜੀਆਂ ਨੇ ਆਖਰੀ ਵਾਰ ਸੈਕਸ ਕਰਨ ਵੇਲੇ ਇਨ੍ਹਾਂ ਗੋਲੀਆਂ ਦੀ ਵਰਤੋਂ ਕੀਤੀ ਸੀ। ਹੇਠਲੇ ਮੱਧ ਵਰਗ ਦੇ ਪਰਿਵਾਰਾਂ ਦੇ 33% ਕਿਸ਼ੋਰਾਂ ਨੇ ਕੰਡੋਮ ਜਾਂ ਗਰਭ ਨਿਰੋਧਕ ਗੋਲੀਆਂ ਦੀ ਵਰਤੋਂ ਨਹੀਂ ਕੀਤੀ, ਜਦੋਂ ਕਿ ਉੱਚ ਵਰਗ ਪਰਿਵਾਰਾਂ ਦੇ ਕਿਸ਼ੋਰਾਂ ਦੀ ਗਿਣਤੀ 25% ਸੀ।

WHO ਯੂਰਪ ਦੇ ਡਾਇਰੈਕਟਰ ਹੰਸ ਕਲੂਗੇ ਦਾ ਕਹਿਣਾ ਹੈ ਕਿ ਅੱਜ ਵੀ ਯੂਰਪ ਦੇ ਕਈ ਦੇਸ਼ਾਂ ਵਿੱਚ ਸੈਕਸ ਐਜੂਕੇਸ਼ਨ ਨਹੀਂ ਦਿੱਤੀ ਜਾ ਰਹੀ ਹੈ। ਨੌਜਵਾਨਾਂ ਨੂੰ ਅਸੁਰੱਖਿਅਤ ਸੈਕਸ ਦੇ ਖ਼ਤਰਿਆਂ ਅਤੇ ਨੁਕਸਾਨਾਂ ਬਾਰੇ ਸਹੀ ਸਮੇਂ 'ਤੇ ਨਾ ਦੱਸਣ ਕਾਰਨ ਵੀ ਇਸ ਤਰ੍ਹਾਂ ਦੀ ਸਮੱਸਿਆ ਵਧਦੀ ਜਾ ਰਹੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਜਲਾਲਾਬਾਦ 'ਚ ਹੋਇਆ ਅਨੋਖਾ ਕਰਿਸ਼ਮਾ,ਇੱਕ ਹੀ ਬੰਦੇ ਦੀ ਬੈਕ-ਟੂ-ਬੈਕ ਨਿਕਲੀਆਂ 2 ਲਾਟਰੀ, ਪਰਿਵਾਰ ਖੁਸ਼

Punjab News: ਪੰਜਾਬ ਸਰਕਾਰ ਦੇ ਸਿਰ 'ਤੇ ਵਧਿਆ 28 ਹਜ਼ਾਰ ਕਰੋੜ ਦਾ ਕਰਜ਼ਾ, ਕੇਂਦਰ ਵੱਲੋਂ ਰੋਕੇ ਫੰਡ ਕਾਰਨ ਛਾਏ ਆਰਥਿਕ ਸੰਕਟ ਦੇ ਬੱਦਲ

Cabinet Meeting: ਪੰਜਾਬ ਸਰਕਾਰ ਲਾਏਗੀ ਵੱਡੇ ਫੈਸਲਿਆਂ 'ਤੇ ਮੋਹਰ, ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ

Punjab News: ਪੰਜਾਬ ਦੇ ਨੌਜਵਾਨਾਂ ਲਈ ਚੰਗੀ ਖਬਰ! ਇਸ ਮਹਿਕਮੇ 'ਚ ਨਿਕਲਣਗੀਆਂ ਬੰਪਰ ਨੌਕਰੀਆਂ
Punjab News: ਪੰਜਾਬ ਦੇ ਨੌਜਵਾਨਾਂ ਲਈ ਚੰਗੀ ਖਬਰ! ਇਸ ਮਹਿਕਮੇ 'ਚ ਨਿਕਲਣਗੀਆਂ ਬੰਪਰ ਨੌਕਰੀਆਂ
Advertisement
ABP Premium

ਵੀਡੀਓਜ਼

ਰਾਮ ਰਹੀਮ ਦੀ ਪੈਰੋਲ 'ਤੇ ਸਿਆਸੀ ਘਮਾਸਾਨ|abp news | abp sanjha|ਦਿੱਲੀ ਦੀਆਂ ਚੋਣਾਂ ਤੇ ਬਾਜੀ ਮਾਰਨ ਲਈ ਕੇਜਰੀਵਾਲ ਫਿਰ ਤਿਆਰRana Gurmeet Singh Sodhi ਨੇ CM Bhagwant Mann ਬਾਰੇ ਦਿੱਤਾ ਵੱਡਾ ਬਿਆਨ|Delhi Election| ਕੌਣ ਜਿੱਤੇਗਾ ਦਿੱਲੀ ਦੇ ਲੋਕਾਂ ਦਿਲ? ਕਿਸਦਾ ਪਲੜਾ ਹੈ ਭਾਰੀ..?|abp news|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਜਲਾਲਾਬਾਦ 'ਚ ਹੋਇਆ ਅਨੋਖਾ ਕਰਿਸ਼ਮਾ,ਇੱਕ ਹੀ ਬੰਦੇ ਦੀ ਬੈਕ-ਟੂ-ਬੈਕ ਨਿਕਲੀਆਂ 2 ਲਾਟਰੀ, ਪਰਿਵਾਰ ਖੁਸ਼
ਜਲਾਲਾਬਾਦ 'ਚ ਹੋਇਆ ਅਨੋਖਾ ਕਰਿਸ਼ਮਾ,ਇੱਕ ਹੀ ਬੰਦੇ ਦੀ ਬੈਕ-ਟੂ-ਬੈਕ ਨਿਕਲੀਆਂ 2 ਲਾਟਰੀ, ਪਰਿਵਾਰ ਖੁਸ਼
Punjab News: ਪੰਜਾਬ ਸਰਕਾਰ ਦੇ ਸਿਰ 'ਤੇ ਵਧਿਆ 28 ਹਜ਼ਾਰ ਕਰੋੜ ਦਾ ਕਰਜ਼ਾ, ਕੇਂਦਰ ਵੱਲੋਂ ਰੋਕੇ ਫੰਡ ਕਾਰਨ ਛਾਏ ਆਰਥਿਕ ਸੰਕਟ ਦੇ ਬੱਦਲ
Punjab News: ਪੰਜਾਬ ਸਰਕਾਰ ਦੇ ਸਿਰ 'ਤੇ ਵਧਿਆ 28 ਹਜ਼ਾਰ ਕਰੋੜ ਦਾ ਕਰਜ਼ਾ, ਕੇਂਦਰ ਵੱਲੋਂ ਰੋਕੇ ਫੰਡ ਕਾਰਨ ਛਾਏ ਆਰਥਿਕ ਸੰਕਟ ਦੇ ਬੱਦਲ
Cabinet Meeting: ਪੰਜਾਬ ਸਰਕਾਰ ਲਾਏਗੀ ਵੱਡੇ ਫੈਸਲਿਆਂ 'ਤੇ ਮੋਹਰ, ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ
Cabinet Meeting: ਪੰਜਾਬ ਸਰਕਾਰ ਲਾਏਗੀ ਵੱਡੇ ਫੈਸਲਿਆਂ 'ਤੇ ਮੋਹਰ, ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ
Punjab News: ਪੰਜਾਬ ਦੇ ਨੌਜਵਾਨਾਂ ਲਈ ਚੰਗੀ ਖਬਰ! ਇਸ ਮਹਿਕਮੇ 'ਚ ਨਿਕਲਣਗੀਆਂ ਬੰਪਰ ਨੌਕਰੀਆਂ
Punjab News: ਪੰਜਾਬ ਦੇ ਨੌਜਵਾਨਾਂ ਲਈ ਚੰਗੀ ਖਬਰ! ਇਸ ਮਹਿਕਮੇ 'ਚ ਨਿਕਲਣਗੀਆਂ ਬੰਪਰ ਨੌਕਰੀਆਂ
Punjab News: 10,000 ਰੁਪਏ ਰਿਸ਼ਵਤ ਲੈਂਦਾ ਸੇਵਾਮੁਕਤ ਹੌਲਦਾਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ, ਇੰਝ ਫਰਜ਼ੀ ਡਿਊਟੀ ਦੀ ਆੜ 'ਚ ਮਾਰ ਰਿਹਾ ਸੀ ਠੱਗੀਆਂ

Punjab News: ਪਤਨੀ ਨੂੰ 14 ਵਾਰ IELTS ਕਰਵਾ ਭੇਜਿਆ UK, ਵਿਦੇਸ਼ੀ ਧਰਤੀ 'ਤੇ ਜਾ ਕੇ ਤੀਵੀਂ ਦੇ ਬਦਲੇ ਤੇਵਰ...ਪਤੀ ਨੇ ਚੁੱਕਿਆ ਖੌਫਨਾਕ ਕਦਮ

Punjab News: ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਹੱਲਾਸ਼ੇਰੀ! ਵੰਡੀ ਗਈ ਕਰੋੜਾਂ ਦੀ ਰਾਸ਼ੀ

Whatsapp ਲੈ ਕੇ ਆ ਰਿਹੈ ਨਵਾਂ ਸ਼ਾਨਦਾਰ ਪ੍ਰਾਇਵੇਸੀ ਫੀਚਰ, ਹੁਣ ਕੋਈ ਨਹੀਂ ਜਾਣ ਪਾਏਗਾ ਤੁਹਾਡਾ ਨੰਬਰ!

Embed widget