ਪੜਚੋਲ ਕਰੋ

24 ਘੰਟੇ 'ਚ ਕੋਰੋਨਾ ਦੇ 75 ਨਵੇਂ ਕੇਸ, ਸਰਕਾਰ ਨੇ 30000 ਵੈਂਟੀਲੇਟਰਾਂ ਦਾ ਦਿੱਤਾ ਆਡਰ

-ਸਿਹਤ ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 75 ਨਵੇਂ ਕੇਸ ਸਾਹਮਣੇ ਆਏ ਹਨ ਤੇ ਚਾਰ ਲੋਕਾਂ ਦੀ ਮੌਤ ਹੋ ਗਈ ਹੈ।- ਇਸੇ ਦੌਰਾਨ ਭਾਰਤ ਇਲੈਕਟ੍ਰਾਨਿਕ ਲਿਮਟਿਡ ਤੋਂ 30 ਹਜ਼ਾਰ ਵੈਂਟੀਲੇਟਰ ਖਰੀਦੇ ਜਾ ਰਹੇ ਹਨ।

ਨਵੀਂ ਦਿੱਲੀ: ਸਿਹਤ ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 75 ਨਵੇਂ ਕੇਸ ਸਾਹਮਣੇ ਆਏ ਹਨ ਤੇ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਤੱਕ ਕੁੱਲ 724 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 17 ਦੀ ਮੌਤ ਹੋ ਚੁੱਕੀ ਹੈ। ਦੇਸ਼ ਵਿੱਚ ਡਾਕਟਰੀ ਉਪਕਰਣਾਂ ਦੀ ਘਾਟ ਨਾ ਆਵੇ ਇਸ ਲਈ ਇੱਕ ਰਾਸ਼ਟਰੀ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਇਸ 'ਚ ਸਿਵਲ ਐਵੀਏਸ਼ਨ, ਰੇਲਵੇ ਬੋਰਡ ਦੇ ਚੀਫ, ਮਿਲਟਰੀ ਅਫੇਅਰਜ਼ ਸੈਕਟਰੀ ਸਮੇਤ ਸੀਨੀਅਰ ਅਧਿਕਾਰੀ ਹਨ। 30000 ਵੈਂਟੀਲੇਟਰ ਖਰੀਦਣ ਦੇ ਆਦੇਸ਼ ਸਿਹਤ ਮੰਤਰਾਲੇ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਨੇ ਕਿਹਾ ਕਿ ਵੈਂਟੀਲੇਟਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਇੱਕ ਪਬਲਿਕ ਸੈਕਟਰ ਐਂਟਰਪ੍ਰਾਈਜ ਨੂੰ  10,000 ਵੈਂਟੀਲੇਟਰਾਂ ਦਾ ਆਡਰ ਦਿੱਤਾ ਹੈ। ਇਸੇ ਦੌਰਾਨ ਭਾਰਤ ਇਲੈਕਟ੍ਰਾਨਿਕ ਲਿਮਟਿਡ ਤੋਂ 30 ਹਜ਼ਾਰ ਵੈਂਟੀਲੇਟਰ ਖਰੀਦੇ ਜਾ ਰਹੇ ਹਨ। ਰਾਜ ਸਰਕਾਰਾਂ ਨੂੰ ਦਿੱਤੇ ਗਏ ਨਿਰਦੇਸ਼ ਕੋਰੋਨਾਵਾਇਰਸ ਨਾਲ ਸੰਕਰਮ ਦੇ ਫੈਲਣ ਨੂੰ ਰੋਕਣ ਲਈ, 1.4 ਲੱਖ ਕੰਪਨੀਆਂ ਨੇ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੀ ਆਗਿਆ ਦਿੱਤੀ ਹੈ। ਨਾਲ ਹੀ, ਤਾਲਾਬੰਦੀ ਦੇ ਦੌਰਾਨ, ਸਾਰੀਆਂ ਰਾਜ ਸਰਕਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪਰਵਾਸੀ ਮਜ਼ਦੂਰਾਂ ਦੇ ਪਰਵਾਸ ਨੂੰ ਰੋਕਣ 'ਤੇ ਧਿਆਨ ਕੇਂਦਰਤ ਕਰਨ। ਉਨ੍ਹਾਂ ਦੇ ਠਹਿਰਨ ਅਤੇ ਲੋੜੀਂਦੇ ਖਾਣੇ ਦਾ ਪ੍ਰਬੰਧ ਕਰਨ ਲਈ ਵੀ ਕਿਹਾ ਗਿਆ ਹੈ।
 
Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

USA Immigration News: ਟਰੰਪ ਨੇ ਦਿੱਤਾ ਪਰਵਾਸੀਆਂ ਨੂੰ ਝਟਕਾ, ਪੰਜਾਬ-ਹਰਿਆਣਾ ਦੇ ਦੋ ਲੱਖ ਨੌਜਵਾਨ ਹੋਣਗੇ ਡਿਪੋਰਟ? 

Gold Price: ਸੋਨੇ ਦੀਆਂ ਕੀਮਤਾਂ ਨੇ ਤੋੜੇ ਰਿਕਾਰਡ, ਪਹਿਲੀ ਵਾਰ 80 ਹਜ਼ਾਰ ਤੋਂ ਪਾਰ ਕਰ ਗਿਆ 

ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਦੋ ਭਰਾਵਾਂ ਦੇ ਘਰਾਂ 'ਤੇ NIA ਦੀ ਰੇਡ, ਮੋਬਾਈਲ ਫੋਨਾਂ ਦੀ ਤਲਾਸ਼ੀ ਤੋਂ ਬਾਅਦ ਸੱਦਿਆ ਚੰਡੀਗੜ੍ਹ ਦਫਤਰ
NIA Raid in Bathinda: ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਦੋ ਭਰਾਵਾਂ ਦੇ ਘਰਾਂ 'ਤੇ NIA ਦੀ ਰੇਡ, ਮੋਬਾਈਲ ਫੋਨਾਂ ਦੀ ਤਲਾਸ਼ੀ ਤੋਂ ਬਾਅਦ ਸੱਦਿਆ ਚੰਡੀਗੜ੍ਹ ਦਫਤਰ
Punjab News: ਪੰਜਾਬ 'ਚ ਹਾਈ ਅਲਰਟ, ਪੁਲਿਸ ਮੁਲਾਜ਼ਮਾਂ ਨੂੰ ਸਖ਼ਤ ਹੁਕਮ ਜਾਰੀ; ਦਿਓ ਧਿਆਨ
Punjab News: ਪੰਜਾਬ 'ਚ ਹਾਈ ਅਲਰਟ, ਪੁਲਿਸ ਮੁਲਾਜ਼ਮਾਂ ਨੂੰ ਸਖ਼ਤ ਹੁਕਮ ਜਾਰੀ; ਦਿਓ ਧਿਆਨ
Advertisement
ABP Premium

ਵੀਡੀਓਜ਼

Punjab News : ਤੜਕੇ ਤੜਕੇ NIA ਦਾ ਛਾਪਾ, ਜਾਣੋਂ ਪੂਰੀ ਖਬਰPunjab ਦੀਆਂ ਗੱਡੀਆਂ Delhi 'ਚ ਘੁੰਮ ਰਹੀਆਂ, CM Bhagwant Mann ਦਾ ਕਰਾਰਾ ਜਵਾਬ | abp sanjha |ਚੁਗਲੀਆਂ ਕਰਨ ਵਾਲੇ ਹੋ ਜਾਓ ਸਾਵਧਾਨ ਇਹ ਹੋ ਸਕਦਾ ਹੈ ਨੁਕਸਾਨ| Chugli Karan wale nal ki hunda|Jagjit Dhallewal| ਡੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ 'ਚ ਸੁਣਵਾਈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
USA Immigration News: ਟਰੰਪ ਨੇ ਦਿੱਤਾ ਪਰਵਾਸੀਆਂ ਨੂੰ ਝਟਕਾ, ਪੰਜਾਬ-ਹਰਿਆਣਾ ਦੇ ਦੋ ਲੱਖ ਨੌਜਵਾਨ ਹੋਣਗੇ ਡਿਪੋਰਟ? 
USA Immigration News: ਟਰੰਪ ਨੇ ਦਿੱਤਾ ਪਰਵਾਸੀਆਂ ਨੂੰ ਝਟਕਾ, ਪੰਜਾਬ-ਹਰਿਆਣਾ ਦੇ ਦੋ ਲੱਖ ਨੌਜਵਾਨ ਹੋਣਗੇ ਡਿਪੋਰਟ? 
Gold Price: ਸੋਨੇ ਦੀਆਂ ਕੀਮਤਾਂ ਨੇ ਤੋੜੇ ਰਿਕਾਰਡ, ਪਹਿਲੀ ਵਾਰ 80 ਹਜ਼ਾਰ ਤੋਂ ਪਾਰ ਕਰ ਗਿਆ 
Gold Price: ਸੋਨੇ ਦੀਆਂ ਕੀਮਤਾਂ ਨੇ ਤੋੜੇ ਰਿਕਾਰਡ, ਪਹਿਲੀ ਵਾਰ 80 ਹਜ਼ਾਰ ਤੋਂ ਪਾਰ ਕਰ ਗਿਆ 
ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਦੋ ਭਰਾਵਾਂ ਦੇ ਘਰਾਂ 'ਤੇ NIA ਦੀ ਰੇਡ, ਮੋਬਾਈਲ ਫੋਨਾਂ ਦੀ ਤਲਾਸ਼ੀ ਤੋਂ ਬਾਅਦ ਸੱਦਿਆ ਚੰਡੀਗੜ੍ਹ ਦਫਤਰ
NIA Raid in Bathinda: ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਦੋ ਭਰਾਵਾਂ ਦੇ ਘਰਾਂ 'ਤੇ NIA ਦੀ ਰੇਡ, ਮੋਬਾਈਲ ਫੋਨਾਂ ਦੀ ਤਲਾਸ਼ੀ ਤੋਂ ਬਾਅਦ ਸੱਦਿਆ ਚੰਡੀਗੜ੍ਹ ਦਫਤਰ
Punjab News: ਪੰਜਾਬ 'ਚ ਹਾਈ ਅਲਰਟ, ਪੁਲਿਸ ਮੁਲਾਜ਼ਮਾਂ ਨੂੰ ਸਖ਼ਤ ਹੁਕਮ ਜਾਰੀ; ਦਿਓ ਧਿਆਨ
Punjab News: ਪੰਜਾਬ 'ਚ ਹਾਈ ਅਲਰਟ, ਪੁਲਿਸ ਮੁਲਾਜ਼ਮਾਂ ਨੂੰ ਸਖ਼ਤ ਹੁਕਮ ਜਾਰੀ; ਦਿਓ ਧਿਆਨ
Gurpatwant Pannun News: ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਰਕਤ ਕਰਨ ਮਗਰੋਂ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੇ ਕੀਤਾ ਵੱਡਾ ਐਲਾਨ
ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਰਕਤ ਕਰਨ ਮਗਰੋਂ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੇ ਕੀਤਾ ਵੱਡਾ ਐਲਾਨ
Agriculture News: ਪੰਜਾਬ 'ਚ ਵਿਕ ਰਹੇ ਨਕਲੀ ਬੀਜ, ਕੀਟਨਾਸ਼ਕ ਤੇ ਖਾਦਾਂ, ਬੀਜਾਂ ਦੇ 141 ਸੈਂਪਲ ਫੇਲ੍ਹ

Akali Dal Crisis: ਸੁਖਬੀਰ ਬਾਦਲ ਦੇ ਹਟਣ ਮਗਰੋਂ ਵੀ ਅਕਾਲੀ ਦਲ 'ਚ ਨਵਾਂ ਕਲੇਸ਼! ਮੁੜ ਹੋਏਗਾ ਵੱਡਾ ਧਮਾਕਾ

ਦਿਨ ਚੜ੍ਹਦਿਆਂ ਹੀ ਪੰਜਾਬ ਰੋਡਵੇਜ਼ ਦੀ ਬੱਸ ਨੇ ਕਰ'ਤਾ ਕਹਿਰ! ਬਾਈਕ ਸਵਾਰ ਦੀ ਮੌਤ, ਹਾਲਾਤ ਬਣੇ ਗੰਭੀਰ

Embed widget