Almonds: ਸਰਦੀਆਂ 'ਚ ਇਸ ਤਰ੍ਹਾਂ ਖਾਓ ਬਦਾਮ, ਜਾਣੋ ਸਹੀ ਸਮਾਂ ਅਤੇ ਕਿੰਨੀ ਮਾਤਰਾ ਠੀਕ ਹੁੰਦੀ ਸਰੀਰ ਦੇ ਲਈ

ਬਦਾਮ ਖਾਣ ਦੇ ਫਾਇਦੇ ( Image Source : Freepik )
Eat Almonds: ਸੁੱਕੇ ਮੇਵੇ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਡਾਕਟਰਾਂ ਜਾਂ ਸਿਹਤ ਮਾਹਿਰਾਂ ਅਨੁਸਾਰ ਅਖਰੋਟ ਅਤੇ ਬੀਜ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
Healthy Benefits of Almonds: ਸਰਦੀਆਂ ਦੇ ਵਿੱਚ ਸੁੱਕੇ ਮੇਵੇ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਡਾਕਟਰਾਂ ਜਾਂ ਸਿਹਤ ਮਾਹਿਰਾਂ ਅਨੁਸਾਰ ਅਖਰੋਟ ਅਤੇ ਬੀਜ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਸੁੱਕੇ ਮੇਵਿਆਂ ਵਿੱਚੋਂ ਬਦਾਮ ਸਭ ਤੋਂ ਸਿਹਤਮੰਦ ਹੈ।
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV


