Fan air side effects: ਸਾਵਧਾਨ! ਪੱਖਾ ਚਲਾ ਕੇ ਸੌਣ ਤੋਂ ਪਹਿਲਾਂ ਜਾਣੋ ਇਹ 5 ਗੱਲਾਂ, ਸਿਹਤ 'ਤੇ ਪੈ ਸਕਦਾ ਮਾੜਾ ਅਸਰ

Fan air side effects: ਅਪ੍ਰੈਲ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਇਸ ਮੌਸਮ 'ਚ ਜ਼ਿਆਦਾਤਰ ਲੋਕ ਪੱਖਾ ਚਲਾ ਕੇ ਸੌਣਾ ਸ਼ੁਰੂ ਕਰ ਦਿੰਦੇ ਹਨ। ਆਓ ਜਾਣਦੇ ਹਾਂ ਕਿ ਪੱਖਾ ਚਲਾਉਣ ਨਾਲ ਸਰੀਰ ਉਤੇ ਕੀ ਅਸਰ ਪੈਂਦਾ ਹੈ ?

Fan air side effects: ਅਪ੍ਰੈਲ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਪਾਰਾ ਲਗਾਤਾਰ ਚੜ੍ਹ ਰਿਹਾ ਹੈ। ਬਦਲਦੇ ਮੌਸਮ ਕਾਰਨ ਬਿਮਾਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਮੌਸਮ 'ਚ ਜ਼ਿਆਦਾਤਰ ਲੋਕ ਪੱਖਾ ਚਲਾ ਕੇ ਸੌਣਾ ਸ਼ੁਰੂ ਕਰ ਦਿੰਦੇ

Related Articles