Canned Milk Powder: ਮਾਪੇ ਹੋ ਜਾਣ ਸਾਵਧਾਨ! ਡੱਬਾਬੰਦ ​​Milk ਪਾਊਡਰ ਬੱਚਿਆਂ ਲਈ ਘਾਤਕ, WHO ਨੇ ਦਿੱਤੀ ਚੇਤਾਵਨੀ

kids health : ਜੇਕਰ ਤੁਸੀਂ ਵੀ ਆਪਣੇ ਬੱਚੇ ਨੂੰ ਡੱਬਾਬੰਦ ਮਿਲਕ ਪਾਊਡਰ ਦੇ ਰਹੇ ਹੋ ਤਾਂ ਸਾਵਧਾਨ ਹੋ ਜਾਓ। ਦੱਸ ਦਈਏ ਹਾਲ ਵਿੱਚ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਤੋਂ ਬਾਅਦ WHO ਨੇ ਮਾਪਿਆਂ ਨੂੰ ਚੇਤਾਵਨੀ ਦਿੱਤੀ ਹੈ।

Canned Milk Powder harmful for Children: ਅੱਜ ਕੱਲ੍ਹ ਡੱਬਾਬੰਦ ਮਿਲਕ ਦਾ ਕਾਫੀ ਰੁਝਾਨ ਚੱਲ ਰਿਹਾ ਹੈ। ਬਹੁਤ ਸਾਰੀਆਂ ਮਾਵਾਂ ਆਪਣੇ ਬੱਚਿਆਂ ਨੂੰ ਡੱਬਾਬੰਦ ​​​​ਦੁੱਧ ਪਾਊਡਰ ਦਾ ਸੇਵਨ ਕਰਵਾਉਂਦੀਆਂ ਹਨ। ਜੇਕਰ ਤੁਸੀਂ ਵੀ ਅਜਿਹਾ ਕਰ ਰਹੇ ਹੋ ਤਾਂ ਸਾਵਧਾਨ ਹੋ

Related Articles