Eat Onion: ਜਾਣੋ ਸ਼ੂਗਰ ਦੇ ਮਰੀਜ਼ਾਂ ਨੂੰ ਪਿਆਜ਼ ਖਾਣਾ ਚਾਹੀਦਾ ਜਾਂ ਨਹੀਂ! ਜਾਣੋ ਕੀ ਕਹਿੰਦੇ ਮਾਹਿਰ

Health News: ਸ਼ੂਗਰ ਵਿੱਚ ਪਿਆਜ਼ ਖਾਣਾ ਸੁਰੱਖਿਅਤ ਹੋ ਸਕਦਾ ਹੈ, ਪਰ ਇਸ 'ਤੇ ਪੂਰੀ ਤਰ੍ਹਾਂ ਭਰੋਸਾ ਕਰਨਾ ਸਹੀ ਨਹੀਂ ਹੈ। ਆਓ ਜਾਣਦੇ ਹਾਂ ਸ਼ੂਗਰ ਦੇ ਵਿੱਚ ਪਿਆਜ਼ ਖਾਣਾ ਸਹੀ ਹੁੰਦਾ ਹੈ ਜਾਂ ਨਹੀਂ।

Diabetic patients: ਪਿਆਜ਼ ਅਜਿਹੀ ਚੀਜ਼ ਹੈ ਜੋ ਕਿ ਲਗਭਗ ਹਰ ਭਾਰਤੀ ਰਸੋਈ ਦੇ ਵਿੱਚ ਪਾਈ ਜਾਂਦੀ ਹੈ। ਇਹ ਭੋਜਨ ਦਾ ਸੁਆਦ ਤਾਂ ਵਧਾਉਂਦਾ ਹੈ ਅਤੇ ਕਈ ਸਿਹਤਕ ਲਾਭ ਵੀ ਦਿੰਦਾ ਹੈ। ਲੋਕ ਇਸ ਨੂੰ ਸਲਾਦ ਦੇ ਵਿੱਚ ਵੀ ਖਾਂਦੇ ਹਨ। ਬਹੁਤ ਸਾਰੇ ਲੋਕ ਸ਼ੂਗਰ ਦੀ

Related Articles