Medical Test before Marriage: ਵਿਆਹ ਤੋਂ ਪਹਿਲਾਂ ਮੁੰਡੇ-ਕੁੜੀ ਨੂੰ ਜ਼ਰੂਰ ਕਰਵਾਉਣੇ ਚਾਹੀਦੇ ਇਹ 5 ਮੈਡੀਕਲ ਟੈਸਟ, ਬਾਅਦ 'ਚ ਨਹੀਂ ਪਏਗਾ ਪਛਤਾਉਣਾ

Medical Test:ਵਿਆਹ ਤੋਂ ਪਹਿਲਾਂ ਇਹ 5 ਮੈਡੀਕਲ ਟੈਸਟ ਜੋ ਕਿ ਮੁੰਡੇ-ਕੁੜੀ ਨੂੰ ਜ਼ਰੂਰ ਕਰਵਾਉਣੇ ਚਾਹੀਦੇ ਹਨ। ਜੀ ਹਾਂ ਇਹ ਸਿਹਤ ਪੱਖ ਨੂੰ ਲੈ ਕੇ ਬਹੁਤ ਜ਼ਰੂਰੀ ਹੁੰਦੇ ਹਨ। ਨਹੀਂ ਤਾਂ ਜੇਕਰ ਵਿਆਹ ਤੋਂ ਬਾਅਦ ਕੁੱਝ ਅਜਿਹੀਆਂ ਬਿਮਾਰੀਆਂ ਦਾ ਪਤਾ..

Medical Test before Marriage: ਭਾਰਤ ਦੇ ਵਿੱਚ ਵਿਆਹ ਤੋਂ ਪਹਿਲਾਂ ਮੁੰਡੇ-ਕੁੜੀ ਦੀਆਂ ਕੁੰਡਲੀਆਂ ਨੂੰ ਮਿਲਾਇਆ ਜਾਂਦਾ ਹੈ। ਜਿਸ ਤੋਂ ਪਤਾ ਚੱਲਦਾ ਹੈ ਕਿ ਕਿੰਨੇ ਗੁਣ ਮਿਲਦੇ ਹਨ। ਜੇਕਰ ਕੁੰਡੀਆਂ ਮਿਲ ਜਾਂਦੀਆਂ ਹਨ, ਤਾਂ ਪਰਿਵਾਰ ਵਾਲੇ ਖੁਸ਼ ਹੋ ਜਾਂਦੇ ਹਨ।

Related Articles