ਪੜਚੋਲ ਕਰੋ

ਕੈਂਸਰ ਦੇ ਮਰੀਜ਼ਾਂ ਲਈ ਰਾਹਤ ਦੀ ਖ਼ਬਰ, ਲੱਭਿਆ ਨਵਾਂ ਇਲਾਜ

ਕੈਂਸਰ ਦੇ ਚੌਥੇ ਪੜਾਅ 'ਤੇ ਪਹੁੰਚੇ ਮਰੀਜ਼ਾਂ ਲਈ ਰਾਹਤ ਦੀ ਖ਼ਬਰ ਹੈ। ਨਿਊਯਾਰਕ ਯੂਨੀਵਰਸਿਟੀ, ਆਬੂ ਧਾਬੀ ਦੇ ਖੋਜਕਰਤਾਵਾਂ ਨੇ ਲਿਕੁਇਡ ਵਿਸ਼ਲੇਸ਼ਣ ਲਈ ਨਵਾਂ ਪਲੇਟਫਾਰਮ ਤਿਆਰ ਕੀਤਾ ਹੈ।

ਆਬੂਧਾਬੀ: ਕੈਂਸਰ ਦੇ ਚੌਥੇ ਪੜਾਅ 'ਤੇ ਪਹੁੰਚੇ ਮਰੀਜ਼ਾਂ ਲਈ ਰਾਹਤ ਦੀ ਖ਼ਬਰ ਹੈ। ਨਿਊਯਾਰਕ ਯੂਨੀਵਰਸਿਟੀਆਬੂ ਧਾਬੀ ਦੇ ਖੋਜਕਰਤਾਵਾਂ ਨੇ ਲਿਕੁਇਡ ਵਿਸ਼ਲੇਸ਼ਣ ਲਈ ਨਵਾਂ ਪਲੇਟਫਾਰਮ ਤਿਆਰ ਕੀਤਾ ਹੈ। ਜਿਸ ਦੀ ਮਦਦ ਨਾਲ ਮੈਟਾਸਟੇਸਿਸ ਦੌਰਾਨ ਬਣਨ ਵਾਲੇ ਸੰਚਾਰੀ ਟਿਊਮਰ ਸੈੱਲਾਂ ਨੂੰ ਵੱਖਰਾ ਬਣਾਉਣਾ ਸੰਭਵ ਬਣਾਏਗਾ। ਇਹ ਇੱਕ ਲਿਕੁਇਡ ਬਾਇਓਪਸੀ ਰਾਹੀਂ ਕੀਤਾ ਜਾਵੇਗਾ। ਕੈਂਸਰ ਦੁਨੀਆ ਭਰ ਵਿੱਚ ਮੌਤ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ। ਜੇ ਮੈਟਾਸਟੇਸਿਸ ਤੋਂ ਪਹਿਲਾਂ ਇਸ ਦੀ ਪਛਾਣ ਕੀਤੀ ਜਾਂਦੀ ਹੈਤਾਂ ਰਿਕਵਰੀ ਦੀ ਦਰ ਕਾਫੀ ਜ਼ਿਆਦਾ ਵਧ ਸਕਦੀ ਹੈ। ਨਿਊਯਾਰਕ ਯੂਨੀਵਰਸਿਟੀਮਕੈਨੀਕਲ ਤੇ ਬਾਇਓਮੈਡੀਕਲ ਇੰਜਨੀਅਰਿੰਗ ਦੇ ਸਹਾਇਕ ਪ੍ਰੋਫੈਸਰ ਮੁਹੰਮਦ ਏ. ਕਾਸੀਮੀਹ ਦੀ ਅਗਵਾਈ ਵਾਲੀ ਇੰਜਨੀਅਰਿੰਗ ਖੋਜਕਰਤਾਵਾਂ ਦੀ ਇੱਕ ਟੀਮ ਨੇ ਇੱਕ ਮਾਈਕਰੋਫਲੂਇਡਿਕ ਪਲੇਟਫਾਰਮ ਵਿਕਸਤ ਕੀਤਾ ਹੈ ਜੋ ਪਰਮਾਣੂ ਸ਼ਕਤੀ ਮਾਈਕਰੋਸਕੋਪੀ ਦੀ ਅਤਿ ਆਧੁਨਿਕ ਪ੍ਰਕਿਰਿਆਵਾਂ ਦੇ ਅਨੁਕੂਲ ਹੈ। ਵਿਗਿਆਨੀਆਂ ਵੱਲੋਂ ਵਿਕਸਤ ਕੀਤਾ ਗਿਆ ਨਵਾਂ ਉਪਕਰਣ ਸੀਟੀਸੀ ਨੂੰ ਵੱਖ ਕਰਨ ਤੇ ਵਰਗੀਕਰਣ ਕਰਨ ਦੇ ਸਮਰੱਥ ਹੈ। ਇਸ ਸਥਿਤੀ ਵਿੱਚ ਇਹ ਕੈਂਸਰ ਦੇ ਸ਼ੁਰੂਆਤੀ ਪੜਾਅ ਦਾ ਪਤਾ ਲਗਾਉਣ ਵਿੱਚ ਸਹਾਇਤਾ ਕਰ ਸਕਦਾ ਹੈ। ਸੀਟੀਸੀ ਕੈਂਸਰ ਦਾ ਪਤਾ ਲਾਉਣਲੱਛਣਾਂ ਦੀ ਪਛਾਣ ਕਰਨ ਅਤੇ ਬਿਮਾਰੀ ਦੇ ਇਲਾਜ ਲਈ ਬਾਇਓਮਾਰਕਰ ਵਜੋਂ ਕੰਮ ਕਰਦਾ ਹੈ। ਮੁਹੰਮਦ ਏਕਾਸੀਮਿਹ ਦਾ ਕਹਿਣਾ ਹੈ ਕਿ ਕੈਂਸਰ ਦੀ ਪਛਾਣ ਇਸ ਪਲੇਟਫਾਰਮ ਰਾਹੀਂ ਅਸਾਨੀ ਨਾਲ ਕੀਤੀ ਜਾ ਸਕਦੀ ਹੈ। ਨਾਲ ਹੀਕੈਂਸਰ ਦੇ ਕਾਰਕਾਂ ਦੀ ਵੀ ਪਛਾਣ ਕੀਤੀ ਜਾ ਸਕੇਗੀ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Normal Fever vs Dengue : ਮੀਂਹ ਦੇ ਮੌਸਮ 'ਚ ਬੁਖਾਰ? ਜਾਣੋ ਨਾਰਮਲ ਫੀਵਰ ਤੇ ਡੇਂਗੂ 'ਚ ਕੀ ਹੈ ਫਰਕ
Normal Fever vs Dengue : ਮੀਂਹ ਦੇ ਮੌਸਮ 'ਚ ਬੁਖਾਰ? ਜਾਣੋ ਨਾਰਮਲ ਫੀਵਰ ਤੇ ਡੇਂਗੂ 'ਚ ਕੀ ਹੈ ਫਰਕ
Easy Garlic Peeling Trick : ਇਹ ਤਰੀਕਾ 30 ਸਕਿੰਟਾਂ ਵਿੱਚ ਸਾਰਾ ਲਸਣ ਛਿੱਲ ਦੇਵੇਗਾ, ਕਿਸੇ ਚਾਕੂ ਦੀ ਲੋੜ ਨਹੀਂ ਹੈ।
Easy Garlic Peeling Trick : ਇਹ ਤਰੀਕਾ 30 ਸਕਿੰਟਾਂ ਵਿੱਚ ਸਾਰਾ ਲਸਣ ਛਿੱਲ ਦੇਵੇਗਾ, ਕਿਸੇ ਚਾਕੂ ਦੀ ਲੋੜ ਨਹੀਂ ਹੈ।
Palamu Mustard Oil Incident: ਮਿਲਾਵਟੀ ਸਰ੍ਹੋਂ ਦਾ ਤੇਲ ਕਿੰਨਾ ਖ਼ਤਰਨਾਕ ਹੈ, ਜਿਸ ਨੇ ਝਾਰਖੰਡ ਵਿੱਚ 6 ਲੋਕਾਂ ਦੀ ਜਾਨ ਲੈ ਲਈ?
Palamu Mustard Oil Incident: ਮਿਲਾਵਟੀ ਸਰ੍ਹੋਂ ਦਾ ਤੇਲ ਕਿੰਨਾ ਖ਼ਤਰਨਾਕ ਹੈ, ਜਿਸ ਨੇ ਝਾਰਖੰਡ ਵਿੱਚ 6 ਲੋਕਾਂ ਦੀ ਜਾਨ ਲੈ ਲਈ?
Quit Smoking: ਜੇਕਰ ਤੁਸੀਂ ਇਹ 4 ਤਰੀਕੇ ਅਪਣਾਉਂਦੇ ਹੋ, ਤਾਂ ਤੁਸੀਂ ਤੁਰੰਤ ਸਿਗਰਟਨੋਸ਼ੀ ਛੱਡ ਦਿਓਗੇ ਅਤੇ ਗਲਤੀ ਨਾਲ ਵੀ ਇਸਨੂੰ ਛੂਹੋਗੇ ਨਹੀਂ।
Quit Smoking: ਜੇਕਰ ਤੁਸੀਂ ਇਹ 4 ਤਰੀਕੇ ਅਪਣਾਉਂਦੇ ਹੋ, ਤਾਂ ਤੁਸੀਂ ਤੁਰੰਤ ਸਿਗਰਟਨੋਸ਼ੀ ਛੱਡ ਦਿਓਗੇ ਅਤੇ ਗਲਤੀ ਨਾਲ ਵੀ ਇਸਨੂੰ ਛੂਹੋਗੇ ਨਹੀਂ।

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਅਕਾਲੀ ਦਲ ਦਾ ਛੱਡਿਆ ਸਾਥ; ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਅਕਾਲੀ ਦਲ ਦਾ ਛੱਡਿਆ ਸਾਥ; ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ...
ਪੇਰੂ 'ਚ ਲੱਗੇ ਭੂਚਾਲ ਦੇ ਝਟਕੇ, 5.5 ਦੀ ਤੀਬਰਤਾ ਨਾਲ ਕੰਬੀ ਧਰਤੀ, 5 ਦੀ ਮੌਤ; ਡਿੱਗੀਆਂ ਕਈ ਇਮਾਰਤਾਂ
ਪੇਰੂ 'ਚ ਲੱਗੇ ਭੂਚਾਲ ਦੇ ਝਟਕੇ, 5.5 ਦੀ ਤੀਬਰਤਾ ਨਾਲ ਕੰਬੀ ਧਰਤੀ, 5 ਦੀ ਮੌਤ; ਡਿੱਗੀਆਂ ਕਈ ਇਮਾਰਤਾਂ
Petrol and Diesel Price: ਗੱਡੀ 'ਚ ਤੇਲ ਪਵਾਉਣ ਵਾਲਿਆਂ ਲਈ ਰਾਹਤ, ਅੱਜ ਕਿੰਨੇ ਦਾ ਮਿਲ ਰਿਹਾ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ
Petrol and Diesel Price: ਗੱਡੀ 'ਚ ਤੇਲ ਪਵਾਉਣ ਵਾਲਿਆਂ ਲਈ ਰਾਹਤ, ਅੱਜ ਕਿੰਨੇ ਦਾ ਮਿਲ ਰਿਹਾ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ
ਉੱਤਰਾਖੰਡ 'ਚ ਭਾਰੀ ਮੀਂਹ ਦਾ ਅਲਰਟ, ਬੰਦ ਰਹਿਣਗੇ ਸਕੂਲ ਅਤੇ ਆਂਗਨਬਾੜੀ ਕੇਂਦਰ
ਉੱਤਰਾਖੰਡ 'ਚ ਭਾਰੀ ਮੀਂਹ ਦਾ ਅਲਰਟ, ਬੰਦ ਰਹਿਣਗੇ ਸਕੂਲ ਅਤੇ ਆਂਗਨਬਾੜੀ ਕੇਂਦਰ
ਪੰਜਾਬ 'ਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ, ਕਾਲਜ ਸਣੇ ਦਫਤਰ ਰਹਿਣਗੇ ਬੰਦ
ਪੰਜਾਬ 'ਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ, ਕਾਲਜ ਸਣੇ ਦਫਤਰ ਰਹਿਣਗੇ ਬੰਦ
ਪੰਜਾਬ ਅਤੇ ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਜਲੰਧਰ 'ਚ ਹੋਇਆ ਬੱਦਲ; ਮਿਲੇਗੀ ਕੜਾਕੇ ਦੀ ਗਰਮੀ ਤੋਂ ਰਾਹਤ
ਪੰਜਾਬ ਅਤੇ ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਜਲੰਧਰ 'ਚ ਹੋਇਆ ਬੱਦਲ; ਮਿਲੇਗੀ ਕੜਾਕੇ ਦੀ ਗਰਮੀ ਤੋਂ ਰਾਹਤ
16 ਸਾਲਾਂ ਬਾਅਦ ਸਪੇਨ ਬਣਿਆ ਵਿਸ਼ਵ ਚੈਂਪੀਅਨ, ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਅਰਜਨਟੀਨਾ ਨੂੰ 1-0 ਨਾਲ ਹਰਾਇਆ
16 ਸਾਲਾਂ ਬਾਅਦ ਸਪੇਨ ਬਣਿਆ ਵਿਸ਼ਵ ਚੈਂਪੀਅਨ, ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਅਰਜਨਟੀਨਾ ਨੂੰ 1-0 ਨਾਲ ਹਰਾਇਆ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਜੁਲਾਈ 2026
Embed widget