ਪੜਚੋਲ ਕਰੋ

ਵਿਗਿਆਨੀਆਂ ਦੀ ਵੱਡੀ ਖੋਜ, ਸਦਾ ਜਵਾਨ ਰਹਿਣ ਦਾ ਲੱਭਿਆ ਰਾਜ

ਵਿਗਿਆਨੀਆਂ ਨੇ ਖੋਜ ਕੀਤੀ ਹੈ ਕਿ ਬੁਢਾਪੇ ਤੋਂ ਛੁਟਕਾਰਾ ਪਾਉਣ ਦਾ ਰਾਜ਼ ਸਾਡੀਆਂ ਹੱਡੀਆਂ ਵਿੱਚ ਛੁਪਿਆ ਹੋਇਆ ਹੈ। ਕੋਲੰਬੀਆ ਯੂਨੀਵਰਸਿਟੀ ਦੇ ਜੈਨੇਟਿਕਸ ਵਿਭਾਗ ਦੇ ਮੁਖੀ ਪ੍ਰੋਫੈਸਰ ਗਰਾਰਡ ਕਾਰਸੈਂਟੀ ਪਿਛਲੇ 30 ਸਾਲਾਂ ਤੋਂ ਹੱਡੀਆਂ ਵਿੱਚ ਛੁਪੇ ਇਸ ਰਾਜ਼ ਨੂੰ ਜਾਣਨ ਲਈ ਖੋਜ ਵਿੱਚ ਲੱਗੇ ਹੋਏ ਹਨ।

ਨਿਊਯਾਰਕ: ਵਿਗਿਆਨੀਆਂ ਨੇ ਖੋਜ ਕੀਤੀ ਹੈ ਕਿ ਬੁਢਾਪੇ ਤੋਂ ਛੁਟਕਾਰਾ ਪਾਉਣ ਦਾ ਰਾਜ਼ ਸਾਡੀਆਂ ਹੱਡੀਆਂ ਵਿੱਚ ਛੁਪਿਆ ਹੋਇਆ ਹੈ। ਕੋਲੰਬੀਆ ਯੂਨੀਵਰਸਿਟੀ ਦੇ ਜੈਨੇਟਿਕਸ ਵਿਭਾਗ ਦੇ ਮੁਖੀ ਪ੍ਰੋਫੈਸਰ ਗਰਾਰਡ ਕਾਰਸੈਂਟੀ ਪਿਛਲੇ 30 ਸਾਲਾਂ ਤੋਂ ਹੱਡੀਆਂ ਵਿੱਚ ਛੁਪੇ ਇਸ ਰਾਜ਼ ਨੂੰ ਜਾਣਨ ਲਈ ਖੋਜ ਵਿੱਚ ਲੱਗੇ ਹੋਏ ਹਨ। ਹੱਡੀਆਂ ‘ਚ ਪੈਦਾ ਹੋਏ ਹਾਰਮੋਨ ਓਸਟੀਓਕਲਸੀਨ ਦੀ ਖੋਜ ਦੌਰਾਨ ਉਨ੍ਹਾਂ ਪਾਇਆ ਕਿ ਇਹ ਹੱਡੀਆਂ ਦੇ ਅੰਦਰਲੇ ਪੁਰਾਣੇ ਟਿਸ਼ੂਆਂ ਨੂੰ ਹਟਾਉਣ ਤੇ ਨਵੇਂ ਟਿਸ਼ੂ ਨੂੰ ਨਿਰੰਤਰ ਬਣਾਉਣ ਲਈ ਕੰਮ ਕਰਦਾ ਹੈ। ਇਹ ਸਾਡੇ ਕੱਦ ਨੂੰ ਵਧਾਉਂਦਾ ਹੈ। ਇਸ ਦੇ ਲਈ ਉਨ੍ਹਾਂ ਚੂਹਿਆਂ ਵਿੱਚ ਇਸ ਹਾਰਮੋਨ ਦੇ ਜੀਨ ਦੀ ਖੋਜ ਕੀਤੀ। ਇਸ ਨੇ ਦਿਖਾਇਆ ਕਿ ਹੱਡੀਆਂ ਦੇ ਅੰਦਰ ਹਾਰਮੋਨ ਸਾਡੇ ਸਰੀਰ ਦੇ ਬਹੁਤ ਸਾਰੇ ਕਾਰਜਾਂ ਨੂੰ ਵੀ ਪ੍ਰਭਾਵਤ ਕਰਦੇ ਹਨ। ਪ੍ਰੋ. ਕਾਰਸੈਂਟੀ ਕਹਿੰਦੇ ਹਨ ਕਿ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਹੱਡੀਆਂ ਦੇ ਢਾਂਚੇ ਨਾਲ ਸਿਰਫ ਸਾਡਾ ਸਰੀਰ ਖੜ੍ਹਦਾ ਹੈ, ਪਰ ਅਜਿਹਾ ਨਹੀਂ। ਹੱਡੀਆਂ ਇਸ ਤੋਂ ਵੀ ਜ਼ਿਆਦਾ ਪ੍ਰਭਾਵ ਪਾਉਂਦੀਆਂ ਹਨ। ਕੋਰੋਨਾ ਬਾਰੇ ਵਿਗਿਆਨੀਆਂ ਦਾ ਵੱਡਾ ਦਾਅਵਾ, WHO ਤੋਂ ਮੰਗੇ ਨਵੇਂ ਦਿਸ਼ਾ-ਨਿਰਦੇਸ਼ ਹੱਡੀਆਂ ਦੇ ਅੰਦਰਲੇ ਟਿਸ਼ੂ ਸਾਡੇ ਸਰੀਰ ਵਿੱਚ ਦੂਜੇ ਟਿਸ਼ੂਆਂ ਦੇ ਨਾਲ ਸਹਿਯੋਗ ਕਰਦੇ ਹਨ। ਹੱਡੀਆਂ ਆਪਣੇ ਹਾਰਮੋਨ ਖੁਦ ਬਣਾਉਂਦੀਆਂ ਹਨ, ਜੋ ਦੂਜੇ ਅੰਗਾਂ ਲਈ ਸੰਕੇਤ ਭੇਜਣ ਦਾ ਕੰਮ ਕਰਦੀਆਂ ਹਨ। ਇਸ ਸਹਾਇਤਾ ਨਾਲ ਅਸੀਂ ਕਸਰਤ ਕਰਦੇ ਹਾਂ। ਇਹ ਬੁਢਾਪੇ ਨੂੰ ਰੋਕਣ ਅਤੇ ਯਾਦਦਾਸ਼ਤ ਵਧਾਉਣ ‘ਚ ਸਹਾਇਤਾ ਕਰਦਾ ਹੈ। ਪੰਜਾਬ ਦੇ ਕੁੱਤਿਆਂ ਦੀ ਨਸਬੰਦੀ ਦਾ ਰਾਜਸਥਾਨ ਨੂੰ ਠੇਕਾ, 2000 ਰੁਪਏ ਪ੍ਰਤੀ ਕੁੱਤਾ ਫੀਸ ਪ੍ਰੋ. ਕਾਰਸੈਂਟੀ ਦਾ ਕਹਿਣਾ ਹੈ ਕਿ ਬੁਢਾਪੇ ਨੂੰ ਰੋਕਣ ਲਈ ਸਰੀਰ ‘ਚ ਓਸਟੀਓਕਲਸੀਨ ਵਧਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਨਿਯਮਤ ਕਸਰਤ ਨਾਲ ਹੱਡੀਆਂ ਆਪਣੇ ਆਪ ਓਸਟੀਓਕਲਸੀਨ ਬਣਾਉਣਾ ਸ਼ੁਰੂ ਕਰ ਦਿੰਦੀਆਂ ਹਨ। ਵਿਗਿਆਨੀ ਓਸਟੀਓਕਲਸੀਨ ਦਵਾਈ ਬਣਾਉਣ ‘ਚ ਜੁਟੇ ਹੋਏ ਹਨ ਤਾਂ ਕਿ ਇਹ ਹਾਰਮੋਨ ਲੰਬੇ ਸਮੇਂ ਤੱਕ ਸਰੀਰ ‘ਚ ਰਹੇ ਅਤੇ ਉਮਰ ਦੀਆਂ ਬਿਮਾਰੀਆਂ ਤੋਂ ਬਚਾ ਸਕੇ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

30 ਦਿਨਾਂ ਤੱਕ ਨਹੀਂ ਖਾਓਗੇ ਚੀਨੀ ਤਾਂ ਸਰੀਰ 'ਤੇ ਕੀ ਅਸਰ ਹੋਵੇਗਾ? ਜਾਣੋ
30 ਦਿਨਾਂ ਤੱਕ ਨਹੀਂ ਖਾਓਗੇ ਚੀਨੀ ਤਾਂ ਸਰੀਰ 'ਤੇ ਕੀ ਅਸਰ ਹੋਵੇਗਾ? ਜਾਣੋ
ਕੀ ਮਰਦਾਂ ਨਾਲੋਂ ਔਰਤਾਂ ਨੂੰ ਹੀਟਵੇਵ ਦਾ ਵੱਧ ਖ਼ਤਰਾ? ਜਾਣੋ ਇਸ ਦੇ ਪਿੱਛੇ ਦੀ ਅਸਲ ਵਜ੍ਹਾ
ਕੀ ਮਰਦਾਂ ਨਾਲੋਂ ਔਰਤਾਂ ਨੂੰ ਹੀਟਵੇਵ ਦਾ ਵੱਧ ਖ਼ਤਰਾ? ਜਾਣੋ ਇਸ ਦੇ ਪਿੱਛੇ ਦੀ ਅਸਲ ਵਜ੍ਹਾ
Cancer Drug : ਭਾਰਤ 'ਚ ਲਾਂਚ ਹੋਈ ਕੈਂਸਰ ਦੀ ਨਵੀਂ ਦਵਾਈ, ਕੀ 14 ਦਿਨਾਂ 'ਚ ਠੀਕ ਹੋ ਜਾਵੇਗਾ ਕੈਂਸਰ? ਜਾਣੋ ਪੂਰੀ ਸੱਚਾਈ ਅਤੇ ਕੀਮਤ
Cancer Drug : ਭਾਰਤ 'ਚ ਲਾਂਚ ਹੋਈ ਕੈਂਸਰ ਦੀ ਨਵੀਂ ਦਵਾਈ, ਕੀ 14 ਦਿਨਾਂ 'ਚ ਠੀਕ ਹੋ ਜਾਵੇਗਾ ਕੈਂਸਰ? ਜਾਣੋ ਪੂਰੀ ਸੱਚਾਈ ਅਤੇ ਕੀਮਤ
Early Pregnancy Diet: Early pregnancy ਦੇ ਸ਼ੁਰੂ ਵਿੱਚ ਪਪੀਤਾ ਅਤੇ ਅਨਾਨਾਸ ਕਿਉਂ ਨਹੀਂ ਖਾਣਾ ਚਾਹੀਦਾ, ਇਹ ਅਣਚਾਹੇ ਗਰਭਪਾਤ ਦਾ ਕਾਰਨ ਕਿਵੇਂ ਬਣਦੇ ਹਨ?
Early Pregnancy Diet: Early pregnancy ਦੇ ਸ਼ੁਰੂ ਵਿੱਚ ਪਪੀਤਾ ਅਤੇ ਅਨਾਨਾਸ ਕਿਉਂ ਨਹੀਂ ਖਾਣਾ ਚਾਹੀਦਾ, ਇਹ ਅਣਚਾਹੇ ਗਰਭਪਾਤ ਦਾ ਕਾਰਨ ਕਿਵੇਂ ਬਣਦੇ ਹਨ?

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਕਾਂਗਰਸ ਨੂੰ ਲੱਗਿਆ ਝਟਕਾ; ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ: CM ਮਾਨ ਨਾਲ ਤਸਵੀਰਾਂ ਵਾਇਰਲ... 
ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਕਾਂਗਰਸ ਨੂੰ ਲੱਗਿਆ ਝਟਕਾ; ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ: CM ਮਾਨ ਨਾਲ ਤਸਵੀਰਾਂ ਵਾਇਰਲ... 
Punjab-Chandigarh Weather Update: ਪੰਜਾਬ-ਚੰਡੀਗੜ੍ਹ 'ਚ ਭਾਰੀ ਮੀਂਹ-ਗਰਜ ਸਣੇ ਤੇਜ਼ ਤੂਫ਼ਾਨ ਮਚਾਏਗਾ ਤਬਾਹੀ, ਮਾਨਸੂਨ ਦੀ ਐਂਟਰੀ ਨਾਲ 6 ਦਿਨਾਂ ਦਾ ਅਲਰਟ ਜਾਰੀ: ਜਾਣੋ ਮੌਸਮ ਦੀ ਤਾਜ਼ਾ ਅਪਡੇਟ...
ਪੰਜਾਬ-ਚੰਡੀਗੜ੍ਹ 'ਚ ਭਾਰੀ ਮੀਂਹ-ਗਰਜ ਸਣੇ ਤੇਜ਼ ਤੂਫ਼ਾਨ ਮਚਾਏਗਾ ਤਬਾਹੀ, ਮਾਨਸੂਨ ਦੀ ਐਂਟਰੀ ਨਾਲ 6 ਦਿਨਾਂ ਦਾ ਅਲਰਟ ਜਾਰੀ: ਜਾਣੋ ਮੌਸਮ ਦੀ ਤਾਜ਼ਾ ਅਪਡੇਟ...
Work From Home : ਦਿੱਲੀ 'ਚ 50% ਕਰਮਚਾਰੀਆਂ ਲਈ WFH ਲਾਗੂ, ਪਾਰਕਿੰਗ ਫੀਸ ਹੋਵੇਗੀ ਦੁੱਗਣੀ 
Work From Home : ਦਿੱਲੀ 'ਚ 50% ਕਰਮਚਾਰੀਆਂ ਲਈ WFH ਲਾਗੂ, ਪਾਰਕਿੰਗ ਫੀਸ ਹੋਵੇਗੀ ਦੁੱਗਣੀ 
Amarnath Yatra 2026 'ਤੇ ਜਾ ਰਹੇ ਹੋ ? ਪਹਿਲਾਂ ਬਦਲੋ ਇਹ 7 ਆਦਤਾਂ, ਨਹੀਂ ਤਾਂ ਰਸਤੇ 'ਚ ਹੋ ਸਕਦੀ ਹੈ ਪਰੇਸ਼ਾਨੀ
Amarnath Yatra 2026 'ਤੇ ਜਾ ਰਹੇ ਹੋ ? ਪਹਿਲਾਂ ਬਦਲੋ ਇਹ 7 ਆਦਤਾਂ, ਨਹੀਂ ਤਾਂ ਰਸਤੇ 'ਚ ਹੋ ਸਕਦੀ ਹੈ ਪਰੇਸ਼ਾਨੀ
Monsoon : Punjab 'ਚ ਮਾਨਸੂਨ ਦੀ ਧਮਾਕੇਦਾਰ ਐਂਟਰੀ, 3 ਜ਼ਿਲ੍ਹਿਆਂ 'ਚ ਭਾਰੀ ਮੀਂਹ , 4 ਫੁੱਟ ਤੱਕ ਭਰਿਆ ਪਾਣੀ
Monsoon : Punjab 'ਚ ਮਾਨਸੂਨ ਦੀ ਧਮਾਕੇਦਾਰ ਐਂਟਰੀ, 3 ਜ਼ਿਲ੍ਹਿਆਂ 'ਚ ਭਾਰੀ ਮੀਂਹ , 4 ਫੁੱਟ ਤੱਕ ਭਰਿਆ ਪਾਣੀ
ਬੱਚਿਆਂ ਦਾ ਡਾਟਾ ਖ਼ਤਰੇ ਵਿੱਚ! ਸਕੂਲਾਂ ਦੀ ਇਹ ਘੋਰ ਲਾਪਰਵਾਹੀ ਨਿੱਜਤਾ ਸੰਕਟ ਨੂੰ ਵਧਾ ਰਹੀ ਹੈ, ਇੱਕ ਰਿਪੋਰਟ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।
ਬੱਚਿਆਂ ਦਾ ਡਾਟਾ ਖ਼ਤਰੇ ਵਿੱਚ! ਸਕੂਲਾਂ ਦੀ ਇਹ ਘੋਰ ਲਾਪਰਵਾਹੀ ਨਿੱਜਤਾ ਸੰਕਟ ਨੂੰ ਵਧਾ ਰਹੀ ਹੈ, ਇੱਕ ਰਿਪੋਰਟ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।
Chandigarh ਪੁਲਿਸ ਦੇ DSP ਸਮੇਤ 23 ਕਰਮਚਾਰੀਆਂ ਨੂੰ ਦਿੱਤੀ ਵਿਦਾਇਗੀ, ਢੋਲ ਦੀ ਥਾਪ 'ਤੇ ਝੂਮੇ ਅਧਿਕਾਰੀ, 36 ਸਾਲ ਦੀ ਸੇਵਾ ਬਾਅਦ ਹੋਏ ਰਿਟਾਇਰ  
Chandigarh ਪੁਲਿਸ ਦੇ DSP ਸਮੇਤ 23 ਕਰਮਚਾਰੀਆਂ ਨੂੰ ਦਿੱਤੀ ਵਿਦਾਇਗੀ, ਢੋਲ ਦੀ ਥਾਪ 'ਤੇ ਝੂਮੇ ਅਧਿਕਾਰੀ, 36 ਸਾਲ ਦੀ ਸੇਵਾ ਬਾਅਦ ਹੋਏ ਰਿਟਾਇਰ  
 Punjab 'ਚ ਪਾਵਰਕੌਮ ਵੱਲੋਂ ਕੰਟਰੋਲ ਰੂਮ ਸਥਾਪਤ, 24 ਘੰਟੇ ਬਿਜਲੀ ਸਪਲਾਈ 'ਤੇ ਰਹੇਗੀ ਨਿਗਰਾਨੀ, ਸ਼ਿਕਾਇਤਾਂ ਲਈ ਹੈਲਪਲਾਈਨ ਜਾਰੀ
 Punjab 'ਚ ਪਾਵਰਕੌਮ ਵੱਲੋਂ ਕੰਟਰੋਲ ਰੂਮ ਸਥਾਪਤ, 24 ਘੰਟੇ ਬਿਜਲੀ ਸਪਲਾਈ 'ਤੇ ਰਹੇਗੀ ਨਿਗਰਾਨੀ, ਸ਼ਿਕਾਇਤਾਂ ਲਈ ਹੈਲਪਲਾਈਨ ਜਾਰੀ
Embed widget