Packaged Wheat Flour: ਪੈਕੇਟ ਆਟਾ ਸਿਹਤ ਲਈ ਕਿਉਂ ਨਹੀਂ ਹੁੰਦਾ ਚੰਗਾ? ਜਾਣੋ ਇਸ ਨਾਲ ਕਿਹੜੀਆਂ ਬਿਮਾਰੀਆਂ ਦਾ ਵੱਧ ਰਿਹਾ ਖ਼ਤਰਾ

Health alert: ਦੱਸ ਦੇਈਏ ਕਿ ਪੈਕੇਟ ਦੇ ਆਟੇ ਨਾਲ ਬਣੀਆਂ ਰੋਟੀਆਂ ਖਾਣ ਨਾਲ ਸਿਹਤ ਨੂੰ ਕਈ ਤਰ੍ਹਾਂ ਨਾਲ ਨੁਕਸਾਨ ਹੁੰਦਾ ਹੈ। ਇੰਨਾ ਹੀ ਨਹੀਂ ਇਹ ਮੋਟਾਪਾ ਅਤੇ ਸ਼ੂਗਰ ਵਰਗੀਆਂ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣਦਾ ਹੈ।

Packaged Wheat Flour: ਅੱਜ ਕੱਲ੍ਹ ਬਹੁਤ ਸਾਰੇ ਲੋਕ ਪੈਕੇਟ ਵਾਲੇ ਆਟੇ ਦੀ ਵਰਤੋਂ ਕਰਦੇ ਹਨ। ਕੁੱਝ ਲੋਕ ਦੂਜਿਆਂ ਨੂੰ ਦੇਖਾ-ਦੇਖੀ ਰੀਸ ਦੇ ਵਿੱਚ ਪੈਕੇਟ ਵਾਲੇ ਆਟਿਆਂ ਦੀ ਵਰਤੋਂ ਕਰਨ ਲੱਗ ਪੈਂਦੇ ਹਨ। ਕਿਉਂਕਿ ਇਹ ਬਹੁਤ ਹੀ ਆਸਾਨੀ ਦੇ ਨਾਲ ਬਾਜ਼ਾਰਾਂ ਦੇ

Related Articles