Heart Attack: ਵੱਡਾ ਖੁਲਾਸਾ! ਇਸ ਚੀਜ਼ ਕਰਕੇ ਹੋ ਰਹੇ ਹਾਰਟ ਅਟੈਕ? ਚਾਰ ਮੁਲਕਾਂ ਨੇ ਕੀਤੀ ਬੈਨ

ਇਸ ਬਾਰੇ WHO ਦੀ ਇੱਕ ਰਿਪੋਰਟ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਹਾਰਟ ਅਟੈਕ ਦੀ ਇਸ ਸਮੱਸਿਆ ਦਾ ਇੱਕ ਮੁੱਖ ਕਾਰਨ ਟ੍ਰਾਂਸ ਫੈਟ ਹੈ। ਅੱਜਕੱਲ੍ਹ ਇਹ ਬਹੁਤ ਸਾਰੀਆਂ ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਵੱਡੀ ਮਾਤਰਾ ਵਿੱਚ ਪਾਈ ਜਾਂਦੀ ਹੈ।

Trans Fat foods related to Heart Attack: ਅੱਜ-ਕੱਲ੍ਹ ਲੋਕਾਂ ਵਿੱਚ ਦਿਲ ਨਾਲ ਜੁੜੀਆਂ ਕਈ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਹਾਰਟ ਅਟੈਕ ਦੇ ਕੇਸ ਵੀ ਦਿਨੋਂ-ਦਿਨ ਵਧ ਰਹੇ ਹਨ। ਭਾਰਤ ਹੀ ਨਹੀਂ ਸਗੋਂ ਦੁਨੀਆ ਭਰ ਵਿੱਚ ਦਿਲ ਦੇ ਦੌਰੇ ਦੇ ਮਾਮਲਿਆਂ ਵਿੱਚ ਵਾਧਾ

Related Articles