Boiled Egg: ਉਬਲੇ ਹੋਏ ਅੰਡੇ ਨੂੰ ਕਿੰਨੀ ਦੇਰ ਦੇ ਅੰਦਰ ਕਰਨਾ ਚਾਹੀਦਾ ਸੇਵਨ? ਨਹੀਂ ਤਾਂ ਹੋ ਸਕਦੀ ਇਹ ਗੰਭੀਰ ਬਿਮਾਰੀ, ਜਾਣੋ ਮਾਹਿਰਾਂ ਤੋਂ

health tips: ਉਬਲੇ ਹੋਏ ਅੰਡੇ ਨੂੰ ਕਿੰਨੀ ਦੇਰ ਦੇ ਅੰਦਰ ਖਾ ਲੈਣਾ ਚਾਹੀਦਾ ਹੈ? ਅੱਜ ਅਸੀਂ ਤੁਹਾਨੂੰ ਇਸ ਆਰਟੀਕਲ ਰਾਹੀਂ ਦੱਸਾਂਗੇ ਕਿ ਕਿੰਨੇ ਸਮੇਂ ਬਾਅਦ ਉਬਲੇ ਆਂਡੇ ਖਾਣਾ ਸਿਹਤ ਲਈ ਚੰਗਾ ਹੁੰਦਾ ਹੈ।

Boiled Egg: ਅੰਡੇ ਵਿੱਚ ਪੋਸ਼ਣ ਅਤੇ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਠੰਡਾ ਹੋਵੇ ਜਾਂ ਗਰਮ ਅੰਡਾ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ। ਅੰਡੇ ਨੂੰ ਸਹੀ ਢੰਗ ਨਾਲ ਸਟੋਰ ਕਰਨਾ ਚਾਹੀਦਾ ਹੈ, ਫਰਿੱਜ ਜਾਂ ਫ੍ਰੀਜ਼ ਕੀਤਾ ਜਾਣਾ ਚਾਹੀਦਾ ਹੈ।

Related Articles