Dangerous To Sleep: ਸਰਦੀਆਂ ਵਿੱਚ ਊਨੀ ਜਾਂ ਗਰਮ ਕੱਪੜੇ ਪਾ ਕੇ ਸੌਣਾ ਖ਼ਤਰਨਾਕ! ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਨਹੀਂ ਤਾਂ....

Health Care: ਚੰਗੀ ਨੀਂਦ ਲੈਣ ਲਈ, ਤੁਹਾਨੂੰ ਆਰਾਮਦਾਇਕ ਕੱਪੜੇ ਪਾਉਣੇ ਚਾਹੀਦੇ ਹਨ। ਜੇਕਰ ਤੁਸੀਂ ਬਹੁਤ ਮੋਟੇ ਊਨੀ ਕੱਪੜੇ ਪਾ ਕੇ ਸੌਂਦੇ ਹੋ, ਤਾਂ ਤੁਸੀਂ ਰਾਤ ਨੂੰ ਚੰਗੀ ਤਰ੍ਹਾਂ ਨਹੀਂ ਸੌਂ ਸਕੋਗੇ।

Sleep wearing woolen or warm clothes in winter: ਉੱਤਰੀ ਭਾਰਤ ਦੇ ਵਿੱਚ ਇਸ ਸਮੇਂ ਕੜਾਕੇ ਦੀ ਠੰਡ ਪੈ ਰਹੀ ਹੈ। ਜਿਸ ਕਰਕੇ ਕੇ ਠੁਰ-ਠੁਰ ਕਰਨ ਦੇ ਲਈ ਮਜ਼ਬੂਰ ਹਨ। ਠੰਡ ਤੋਂ ਬਚਾਅ ਲਈ ਲੋਕ ਕਈ ਤਰ੍ਹਾਂ ਦੇ ਕੰਮ ਕਰਦੇ ਹਨ। ਬਹੁਤ ਸਾਰੇ ਲੋਕ ਗਰਮ ਕਰਨ ਲਈ ਅੱਗ ਦੀ ਵਰਤੋਂ

Related Articles