Mobile Side effects on health: ਮੋਬਾਈਲ ਦੇ ਰਿਹਾ ਇਹ 4 ਖਤਰਨਾਕ ਬਿਮਾਰੀਆਂ! ਤੁਸੀਂ ਵੀ ਹੋ ਰਹੇ ਇਸਦਾ ਸ਼ਿਕਾਰ, ਜਾਣੋ ਬਚਣ ਦੇ ਤਰੀਕੇ

Health news: ਵੈਸੇ ਜੇ ਕਿਹਾ ਜਾਵੇ ਅਸੀਂ ਸਾਰੇ ਹੱਥਾਂ ਦੇ ਵਿੱਚ ਚੱਲਦਾ ਫਿਰਦਾ ਮੌਤ ਦਾ ਸਮਾਨ ਚੁੱਕੀ ਫਿਰਦੇ ਹਾਂ ਤਾਂ ਇਹ ਗਲਤ ਨਹੀਂ ਹੋਵੇਗਾ। ਜਿੱਥੇ ਮੋਬਾਈਲ ਜਾਂ ਸਮਾਰਟਫੋਨ ਦੇ ਫਾਇਦੇ ਨੇ ਉਸ ਨਾਲੋਂ ਕਈ ਗੁਣਾਂ ਸਿਹਤ ਨੁਕਸਾਨ ਵੀ ਹਨ।

Smartphone Side effects on health: ਅੱਜ ਦੇ ਸਮੇਂ ਵਿੱਚ ਮੋਬਾਈਲ ਜਾਂ ਸਮਾਰਟਫੋਨ ਸਾਡੀ ਬਹੁਤ ਅਹਿਮ ਜ਼ਰੂਰਤ ਬਣ ਗਿਆ ਹੈ। ਬਹੁਤ ਸਾਰੇ ਲੋਕ ਅਜਿਹੇ ਨੇ ਜੋ ਫੋਨ ਤੋਂ ਬਿਨਾਂ ਰਹਿਣ ਬਾਰੇ ਸੋਚ ਵੀ ਨਹੀਂ ਸਕਦੇ ਪਰ ਇਹ ਵੀ ਸੱਚ ਹੈ ਕਿ ਮੋਬਾਈਲ ਕਾਰਨ ਲੋਕਾਂ ਨੂੰ ਕਈ

Related Articles