ਪੜਚੋਲ ਕਰੋ

ਮੋਟਾਪੇ ਬਾਰੇ ਵਿਗਿਆਨੀਆਂ ਦੀ ਨਵੀਂ ਖੋਜ, ਮੌਟਾਪੇ ਦੇ ਨਵੇਂ ਕਾਰਨ ਲੱਭੇ

ਚੰਡੀਗੜ੍ਹ: ਵਿਗਿਆਨੀਆਂ ਦੀ ਇੱਕ ਖੋਜ 'ਚ ਪਤਾ ਲੱਗਾ ਹੈ ਕਿ ਸਰੀਰਕ ਮਿਹਨਤ ਘੱਟ ਕਰਨ ਤੇ ਟੁੱਟਵੀਂ ਨੀਂਦ ਨਾਲ ਮੋਟਾਪਾ ਵਧਾਉਣ ਵਾਲੇ ਅਨੁਵੰਸ਼ਿਕ ਕਾਰਕ ਜ਼ਿਆਦਾ ਸਰਗਰਮ ਹੋ ਜਾਂਦੇ ਹਨ। ਇਨਸਾਨ ਦੇ ਸਰੀਰ 'ਚ ਜੇਕਰ ਮੋਟਾਪਾ ਵਧਾਉਣ ਵਾਲੇ ਜੀਨ ਪਹਿਲਾਂ ਤੋਂ ਮੌਜੂਦ ਹੋਣ ਤਾਂ ਸਰੀਰਕ ਨਾਕਾਮੀ ਕਾਰਨ ਮੋਟਾਪੇ ਦਾ ਖ਼ਤਰਾ ਦੁੱਗਣਾ ਵਧ ਜਾਂਦਾ ਹੈ।
ਇਹ ਖੋਜ ਯੂਨੀਵਰਸਿਟੀ ਆਫ਼ ਐਕਸੇਟਰ ਮੈਡੀਕਲ ਸਕੂਲ ਦੇ ਵਿਗਿਆਨੀਆਂ ਨੇ ਕੀਤਾ ਹੈ। ਖੋਜ ਲਈ 40 ਤੋਂ 70 ਦੀ ਉਮਰ ਵਿਚਕਾਰ ਵਾਲੇ ਬ੍ਰਿਟੇਨ ਦੇ 85 ਹਜ਼ਾਰ ਹਿੱਸੇਦਾਰਾਂ 'ਚ ਮੋਟਾਪਾ ਵਧਾਉਣ ਵਾਲੇ 76 ਜੀਨ ਕਾਰਕ ਤੇ ਰਿਸਟ ਐਕਸੇਲੋਮੀਟਰ ਨਾਲ ਇਕੱਠੀਆਂ ਕੀਤੀਆਂ ਜਾਣਕਾਰੀਆਂ ਦਾ ਅਧਿਐਨ ਕੀਤਾ ਗਿਆ।
ਇਨ੍ਹਾਂ ਜਾਣਕਾਰੀਆਂ ਦੀ ਤੁਲਨਾ ਹਿੱਸੇਦਾਰਾਂ ਦੇ ਬਾਡੀ ਮਾਸ ਇੰਡੈਕਸ ਨਾਲ ਕੀਤੀ ਗਈ। ਇਸ ਤੋਂ ਪਤਾ ਲੱਗਾ ਕਿ ਕਿਸੇ ਔਸਤ ਲੰਬਾਈ ਵਾਲੇ ਇਨਸਾਨ 'ਚ ਜੇਕਰ ਮੋਟਾਪਾ ਵਧਾਉਣ ਵਾਲੇ 10 ਜੀਨ ਮੌਜੂਦ ਹਨ ਤੇ ਉਹ ਸੁਸਤ ਹੈ ਤਾਂ ਉਸ ਦਾ 3.6 ਕਿਲੋ ਵਜ਼ਨ ਵਧੇਗਾ ਜਦਕਿ ਸਰੀਰਕ ਕੰਮ ਕਰਨ ਵਾਲੇ ਸਿਰਫ਼ 2.8 ਕਿਲੋ ਵਜ਼ਨ ਹੀ ਵਧੇਗਾ।
ਇਸ ਸੋਧ ਤੋਂ ਸਪਸ਼ਟ ਹੁੰਦਾ ਹੈ ਕਿ ਹਰ ਵਿਅਕਤੀ ਦੇ ਮੋਟਾਪੇ ਦਾ ਕਾਰਨ ਵੱਖ ਹੋ ਸਕਦਾ ਹੈ। ਅਜਿਹੇ 'ਚ ਇਸ ਸ਼ੋਧ ਤੋਂ ਮਿਲੀ ਜਾਣਕਾਰੀ ਨਾਲ ਡਾਕਟਰ ਆਸਾਨੀ ਨਾਲ ਕਿਸੇ ਵੀ ਵਿਅਕਤੀ ਦਾ ਮੋਟਾਪਾ ਘੱਟ ਕਰਵਾਉਣ ਜਾਂ ਉਸ ਨੂੰ ਸੰਤੁਲਤ ਕਰਨ 'ਚ ਮਦਦ ਕਰ ਸਕਣਗੇ।
ਮੋਟਾਪੇ ਬਾਰੇ ਵਿਗਿਆਨੀਆਂ ਦੀ ਨਵੀਂ ਖੋਜ, ਮੌਟਾਪੇ ਦੇ ਨਵੇਂ ਕਾਰਨ ਲੱਭੇ

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Singer Death: ਲੋਕ ਕਲਾ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਗਾਇਕਾ ਦਾ ਅਚਾਨਕ ਦੇਹਾਂਤ; ਹਸਪਤਾਲ 'ਚ ਲਏ ਆਖ਼ਰੀ ਸਾਹ...

Punjab Congress ਦੀ ਖਿੱਚਤਾਣ 'ਚ ਸਿੱਧੂ ਗੁੱਟ ਦੀ ਐਂਟਰੀ, ਮੁਸਤਫਾ ਬੋਲੇ- ਮਜ਼ਬੂਤ ਨੇਤਾ ਨੂੰ ਸੌਂਪੀ ਜਾਵੇ ਕਮਾਨ; ਚੰਨੀ ਦੇ ਵਿਰੋਧ 'ਚ ਵੜਿੰਗ...

Punjab News: 'ਮਾਵਾਂ ਧੀਆਂ ਯੋਜਨਾ' 'ਤੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ, 25 ਜੂਨ ਤੋਂ ਬਾਅਦ ਰਜਿਸਟ੍ਰੇਸ਼ਨ ਕਰਵਾਉਣ 'ਤੇ ਵੀ ਲਾਭ ਮਿਲੇਗਾ; ਖਾਤਿਆਂ 'ਚ 1 ਅਗਸਤ ਨੂੰ 3,000-4,500 ਰੁਪਏ ...
'ਮਾਵਾਂ ਧੀਆਂ ਯੋਜਨਾ' 'ਤੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ, 25 ਜੂਨ ਤੋਂ ਬਾਅਦ ਰਜਿਸਟ੍ਰੇਸ਼ਨ ਕਰਵਾਉਣ 'ਤੇ ਵੀ ਲਾਭ ਮਿਲੇਗਾ; ਖਾਤਿਆਂ 'ਚ 1 ਅਗਸਤ ਨੂੰ 3,000-4,500 ਰੁਪਏ ...
Hoshiarpur ਸੈਂਟਰਲ ਜੇਲ੍ਹ ਦਾ ਡਿਪਟੀ ਸੁਪਰਿੰਟੈਂਡੈਂਟ ਗ੍ਰਿਫ਼ਤਾਰ, ਕੈਦੀ ਦਾ ਦਾਅਵਾ -ਜੇਲ੍ਹ ਅੰਦਰ ਚਿੱਟਾ ਵਿਕਵਾਇਆ ਜਾਂਦਾ , ਰਾਤ ਨੂੰ ਲੜਕਾ-ਲੜਕੀ...

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Singer Death: ਲੋਕ ਕਲਾ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਗਾਇਕਾ ਦਾ ਅਚਾਨਕ ਦੇਹਾਂਤ; ਹਸਪਤਾਲ 'ਚ ਲਏ ਆਖ਼ਰੀ ਸਾਹ...
Singer Death: ਲੋਕ ਕਲਾ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਗਾਇਕਾ ਦਾ ਅਚਾਨਕ ਦੇਹਾਂਤ; ਹਸਪਤਾਲ 'ਚ ਲਏ ਆਖ਼ਰੀ ਸਾਹ...
Punjab Congress ਦੀ ਖਿੱਚਤਾਣ 'ਚ ਸਿੱਧੂ ਗੁੱਟ ਦੀ ਐਂਟਰੀ, ਮੁਸਤਫਾ ਬੋਲੇ- ਮਜ਼ਬੂਤ ਨੇਤਾ ਨੂੰ ਸੌਂਪੀ ਜਾਵੇ ਕਮਾਨ; ਚੰਨੀ ਦੇ ਵਿਰੋਧ 'ਚ ਵੜਿੰਗ...
Punjab Congress ਦੀ ਖਿੱਚਤਾਣ 'ਚ ਸਿੱਧੂ ਗੁੱਟ ਦੀ ਐਂਟਰੀ, ਮੁਸਤਫਾ ਬੋਲੇ- ਮਜ਼ਬੂਤ ਨੇਤਾ ਨੂੰ ਸੌਂਪੀ ਜਾਵੇ ਕਮਾਨ; ਚੰਨੀ ਦੇ ਵਿਰੋਧ 'ਚ ਵੜਿੰਗ...
Punjab News: 'ਮਾਵਾਂ ਧੀਆਂ ਯੋਜਨਾ' 'ਤੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ, 25 ਜੂਨ ਤੋਂ ਬਾਅਦ ਰਜਿਸਟ੍ਰੇਸ਼ਨ ਕਰਵਾਉਣ 'ਤੇ ਵੀ ਲਾਭ ਮਿਲੇਗਾ; ਖਾਤਿਆਂ 'ਚ 1 ਅਗਸਤ ਨੂੰ 3,000-4,500 ਰੁਪਏ ...
'ਮਾਵਾਂ ਧੀਆਂ ਯੋਜਨਾ' 'ਤੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ, 25 ਜੂਨ ਤੋਂ ਬਾਅਦ ਰਜਿਸਟ੍ਰੇਸ਼ਨ ਕਰਵਾਉਣ 'ਤੇ ਵੀ ਲਾਭ ਮਿਲੇਗਾ; ਖਾਤਿਆਂ 'ਚ 1 ਅਗਸਤ ਨੂੰ 3,000-4,500 ਰੁਪਏ ...
Hoshiarpur ਸੈਂਟਰਲ ਜੇਲ੍ਹ ਦਾ ਡਿਪਟੀ ਸੁਪਰਿੰਟੈਂਡੈਂਟ ਗ੍ਰਿਫ਼ਤਾਰ, ਕੈਦੀ ਦਾ ਦਾਅਵਾ -ਜੇਲ੍ਹ ਅੰਦਰ ਚਿੱਟਾ ਵਿਕਵਾਇਆ ਜਾਂਦਾ , ਰਾਤ ਨੂੰ ਲੜਕਾ-ਲੜਕੀ...
Hoshiarpur ਸੈਂਟਰਲ ਜੇਲ੍ਹ ਦਾ ਡਿਪਟੀ ਸੁਪਰਿੰਟੈਂਡੈਂਟ ਗ੍ਰਿਫ਼ਤਾਰ, ਕੈਦੀ ਦਾ ਦਾਅਵਾ -ਜੇਲ੍ਹ ਅੰਦਰ ਚਿੱਟਾ ਵਿਕਵਾਇਆ ਜਾਂਦਾ , ਰਾਤ ਨੂੰ ਲੜਕਾ-ਲੜਕੀ...
Hoshiarpur News : ਦਸੂਹਾ 'ਚ ਸੁੱਤੇ ਪਏ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ , ਇਲਾਕੇ 'ਚ ਫੈਲੀ ਸਨਸਨੀ

Mansa 'ਚ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ , ਟਰਾਲੇ ਦੀ ਕਾਰ ਨਾਲ ਹੋਈ ਟੱਕਰ

Tarn Taran News : ਵਿਆਹ ਤੋਂ 2 ਮਹੀਨੇ ਬਾਅਦ ਨੌਜਵਾਨ ਨੇ ਕੀਤੀ ਖੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ਬਣਾ ਦੱਸਿਆ ਕਾਰਨ

Punjab News : ਲੁਧਿਆਣੇ ਦੇ ਵਿਅਕਤੀ ਦਾ ਜਲੰਧਰ 'ਚ ਕਤਲ, ਖੇਤਾਂ 'ਚੋਂ ਮਿਲੀ ਖ਼ੂਨ ਨਾਲ ਲਥਪਥ ਲਾਸ਼ 

Embed widget