ਪੜਚੋਲ ਕਰੋ

ਗਠੀਏ ਦਾ ਪਤਾ ਲਗਾਉਣਾ ਹੁਣ ਹੋਵੇਗਾ ਆਸਾਨ

ਨਿਊਯਾਰਕ : ਅਰਥਰਾਇਟਿਸ ਯਾਨੀ ਗਠੀਆ ਬੀਮਾਰੀ ਦਾ ਸ਼ੁਰੂਆਤੀ ਪੱਧਰ 'ਚ ਹੀ ਪਤਾ ਲਗਾਉਣ ਲਈ ਬਰਤਾਨਵੀ ਖੋਜਕਰਤਾਵਾਂ ਨੇ ਨਵਾਂ ਤਰੀਕਾ ਈਜਾਦ ਕਰਨ ਦਾ ਦਾਅਵਾ ਕੀਤਾ ਹੈ। ਇਸ ਦੀ ਮਦਦ ਨਾਲ ਬਲੱਡ ਟੈਸਟ ਦੇ ਜ਼ਰੀਏ ਇਸ ਬੀਮਾਰੀ ਦਾ ਸ਼ੁਰੂ 'ਚ ਪਤਾ ਲਗਾਇਆ ਜਾ ਸਕਦਾ ਹੈ। ਯੂਨੀਵਰਸਿਟੀ ਆਫ ਵਾਰਵਿਕ ਮੈਡੀਕਲ ਸਕੂਲ ਦੇ ਵਿਗਿਆਨੀਆਂ ਨੇ ਇਹ ਕਾਮਯਾਬੀ ਹਾਸਲ ਕੀਤੀ ਹੈ। ਨਵੀਂ ਜਾਂਚ 'ਚ ਜੋੜਾਂ ਤੋਂ ਖ਼ੂਨ ਦੇ ਨਮੂਨੇ ਲਏ ਜਾਂਦੇ ਹਨ। ਅਰਥਰਾਇਟਿਸ ਹੋਣ ਦੀ ਸਥਿਤੀ 'ਚ ਆਕਸੀਡੇਸ਼ਨ, ਨਾਈਟ੫ੇਸ਼ਨ ਅਤੇ ਗਲਾਇਕੇਸ਼ਨ ਦੀ ਸਮੱਸਿਆ ਸਾਹਮਣੇ ਆਉਂਦੀ ਹੈ। ਬਲੱਡ ਟੈਸਟ ਨਾਲ ਇਸ ਦਾ ਆਸਾਨੀ ਨਾਲ ਪਤਾ ਲੱਗ ਜਾਂਦਾ ਹੈ। ਵਿਗਿਆਨੀਆਂ ਨੇ ਕਿਹਾ ਕਿ ਸ਼ੁਰੂਆਤੀ ਦੌਰ 'ਚ ਹੀ ਇਸ ਦਾ ਪਤਾ ਲੱਗਣ 'ਤੇ ਇਸ ਨੂੰ ਗੰਭੀਰ ਹੋਣ ਤੋਂ ਰੋਕਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਖਾਣ-ਪੀਣ ਅਤੇ ਰਹਿਣ-ਸਹਿਣ 'ਚ ਬਦਲਾਅ ਦੇ ਕਾਰਨ ਅਰਥਰਾਇਟਿਸ ਦੀ ਸਮੱਸਿਆ ਵਧਦੀ ਜਾ ਰਹੀ ਹੈ। ਖ਼ਾਸ ਤੌਰ 'ਤੇ ਵੱਧਦੀ ਉਮਰ 'ਚ ਇਹ ਹੋਰ ਖ਼ਤਰਨਾਕ ਰੂਪ ਧਾਰਨ ਕਰ ਲੈਂਦੀ ਹੈ। ਨਵੀਂ ਵਿਧੀ ਨਾਲ ਇਸ 'ਤੇ ਰੋਕ ਲਗਾਈ ਜਾ ਸਕੇਗੀ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ ਦੇ ਸਿਆਸੀ ਜਗਤ 'ਚ ਹਲਚਲ ਤੇਜ਼, ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਇੱਕ ਹੋਰ ਉਮੀਦਵਾਰ; ਇਸ ਵਿਧਾਇਕ ਨੂੰ...
ਪੰਜਾਬ ਦੇ ਸਿਆਸੀ ਜਗਤ 'ਚ ਹਲਚਲ ਤੇਜ਼, ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਇੱਕ ਹੋਰ ਉਮੀਦਵਾਰ; ਇਸ ਵਿਧਾਇਕ ਨੂੰ...
Shots fired at Panjab University: ਪੰਜਾਬ ਯੂਨੀਵਰਸਟੀ ’ਚ ਚੱਲੀਆਂ ਤਾਬੜਤੋੜ ਗੋਲੀਆਂ, ਇਸ ਗੈਂਗ ਨੇ ਲਈ ਜ਼ਿੰਮੇਵਾਰੀ; ਬੋਲੇ- SOPU ਨੇਤਾ ਦੀ ਕਿਸਮਤ ਚੰਗੀ...
ਪੰਜਾਬ ਯੂਨੀਵਰਸਟੀ ’ਚ ਚੱਲੀਆਂ ਤਾਬੜਤੋੜ ਗੋਲੀਆਂ, ਇਸ ਗੈਂਗ ਨੇ ਲਈ ਜ਼ਿੰਮੇਵਾਰੀ; ਬੋਲੇ- SOPU ਨੇਤਾ ਦੀ ਕਿਸਮਤ ਚੰਗੀ...
Death: ਪੰਜਾਬੀ ਸਿਨੇਮਾ ਜਗਤ ਤੋਂ ਮੰਦਭਾਗੀ ਖਬਰ, ਮਸ਼ਹੂਰ ਹਸਤੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ; ਦਰਦਨਾਕ ਅਤੇ ਭਾਵੁਕ ਪੋਸਟ ਨੇ...
ਪੰਜਾਬੀ ਸਿਨੇਮਾ ਜਗਤ ਤੋਂ ਮੰਦਭਾਗੀ ਖਬਰ, ਮਸ਼ਹੂਰ ਹਸਤੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ; ਦਰਦਨਾਕ ਅਤੇ ਭਾਵੁਕ ਪੋਸਟ ਨੇ...
Bank Accounts Close: ਬੈਂਕ ਧਾਰਕ ਦੇਣ ਧਿਆਨ, 16 ਨੂੰ ਬੰਦ ਹੋਣਗੇ ਇਹ ਖਾਤੇ; ਇਸ Bank ਵੱਲੋਂ ਗਾਹਕਾਂ ਲਈ ਵੱਡੀ ਚਿਤਾਵਨੀ ਜਾਰੀ...
ਬੈਂਕ ਧਾਰਕ ਦੇਣ ਧਿਆਨ, 16 ਨੂੰ ਬੰਦ ਹੋਣਗੇ ਇਹ ਖਾਤੇ; ਇਸ Bank ਵੱਲੋਂ ਗਾਹਕਾਂ ਲਈ ਵੱਡੀ ਚਿਤਾਵਨੀ ਜਾਰੀ...

ਵੀਡੀਓਜ਼

ਅਸੀਂ ਪੰਜਾਬ ਨੂੰ ਲੁੱਟਣ ਨਹੀਂ, ਸੇਵਾ ਕਰਨ ਆਏ ਹਾਂ! ਸੁਖਬੀਰ ਬਾਦਲ
ਅਕਾਲੀਆਂ ਨੇ CM ਮਾਨ ਨੂੰ ਘੇਰਿਆ! ਸੁਣ ਕੇ ਹਰ ਕੋਈ ਰਹਿ ਗਿਆ ਹੈਰਾਨ
ਮਜੀਠੀਆ ਨੇ CM ਮਾਨ ਨੂੰ ਦਿੱਤੀ ਚੇਤਾਵਨੀ! ਸਿਆਸਤ ‘ਚ ਮਚੀ ਹਲਚਲ
ਪੰਜਾਬ ਦੀ ਲੁੱਟ ‘ਤੇ ਮਜੀਠੀਆ ਭੜਕੇ! ਮਾਨ ਸਰਕਾਰ ਨੂੰ ਘੇਰਿਆ
Karan Aujla Chandigarh Show ਮੇਰੀ ਮਿਹਨਤ ਦਾ ਅੱਜ ਮੁੱਲ ਪਿਆ! ਮੇਰਾ ਚਾਚਾ ਵੀ ਵੇਖਣ ਆ ਗਿਆ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੇ ਸਿਆਸੀ ਜਗਤ 'ਚ ਹਲਚਲ ਤੇਜ਼, ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਇੱਕ ਹੋਰ ਉਮੀਦਵਾਰ; ਇਸ ਵਿਧਾਇਕ ਨੂੰ...
ਪੰਜਾਬ ਦੇ ਸਿਆਸੀ ਜਗਤ 'ਚ ਹਲਚਲ ਤੇਜ਼, ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਇੱਕ ਹੋਰ ਉਮੀਦਵਾਰ; ਇਸ ਵਿਧਾਇਕ ਨੂੰ...
Shots fired at Panjab University: ਪੰਜਾਬ ਯੂਨੀਵਰਸਟੀ ’ਚ ਚੱਲੀਆਂ ਤਾਬੜਤੋੜ ਗੋਲੀਆਂ, ਇਸ ਗੈਂਗ ਨੇ ਲਈ ਜ਼ਿੰਮੇਵਾਰੀ; ਬੋਲੇ- SOPU ਨੇਤਾ ਦੀ ਕਿਸਮਤ ਚੰਗੀ...
ਪੰਜਾਬ ਯੂਨੀਵਰਸਟੀ ’ਚ ਚੱਲੀਆਂ ਤਾਬੜਤੋੜ ਗੋਲੀਆਂ, ਇਸ ਗੈਂਗ ਨੇ ਲਈ ਜ਼ਿੰਮੇਵਾਰੀ; ਬੋਲੇ- SOPU ਨੇਤਾ ਦੀ ਕਿਸਮਤ ਚੰਗੀ...
Death: ਪੰਜਾਬੀ ਸਿਨੇਮਾ ਜਗਤ ਤੋਂ ਮੰਦਭਾਗੀ ਖਬਰ, ਮਸ਼ਹੂਰ ਹਸਤੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ; ਦਰਦਨਾਕ ਅਤੇ ਭਾਵੁਕ ਪੋਸਟ ਨੇ...
ਪੰਜਾਬੀ ਸਿਨੇਮਾ ਜਗਤ ਤੋਂ ਮੰਦਭਾਗੀ ਖਬਰ, ਮਸ਼ਹੂਰ ਹਸਤੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ; ਦਰਦਨਾਕ ਅਤੇ ਭਾਵੁਕ ਪੋਸਟ ਨੇ...
Bank Accounts Close: ਬੈਂਕ ਧਾਰਕ ਦੇਣ ਧਿਆਨ, 16 ਨੂੰ ਬੰਦ ਹੋਣਗੇ ਇਹ ਖਾਤੇ; ਇਸ Bank ਵੱਲੋਂ ਗਾਹਕਾਂ ਲਈ ਵੱਡੀ ਚਿਤਾਵਨੀ ਜਾਰੀ...
ਬੈਂਕ ਧਾਰਕ ਦੇਣ ਧਿਆਨ, 16 ਨੂੰ ਬੰਦ ਹੋਣਗੇ ਇਹ ਖਾਤੇ; ਇਸ Bank ਵੱਲੋਂ ਗਾਹਕਾਂ ਲਈ ਵੱਡੀ ਚਿਤਾਵਨੀ ਜਾਰੀ...
ਪੰਜਾਬ-ਚੰਡੀਗੜ੍ਹ 'ਚ ਕੱਲ੍ਹ ਤੋਂ ਬਦਲੇਗਾ ਮੌਸਮ, ਮੀਂਹ ਸਣੇ ਪੈਣਗੇ ਗੜੇ; ਅਲਰਟ ਜਾਰੀ

ਰਾਕੇਟ ਵਾਂਗ ਵੱਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਇਨ੍ਹਾਂ ਦੇਸ਼ਾਂ 'ਚ 72 ਫੀਸਦੀ ਉਛਾਲ; ਕੀ ਭਾਰਤ 'ਚ ਵੀ ਵਧਣਗੇ ਰੇਟ?

ਵੱਡੀ ਖ਼ਬਰ! ਸਾਬਕਾ ਕਾਂਗਰਸੀ ਕੌਂਸਲਰ ਦੇ ਭਤੀਜੇ ਨੂੰ ਮਾਰੀਆਂ ਗੋਲੀਆਂ, ਮੱਚਿਆ ਹੜਕੰਪ

EV ਧਮਾਕੇ ਨੇ ਛੇ ਜਾਨਾਂ ਲਈਆਂ! ਘਰ 'ਚ ਲੱਗੀ ਅੱਗ, ਮੱਚਿਆ ਚੀਕ ਚੀਹਾੜਾ

Embed widget