Warning ! 2040 ਤੱਕ ਮਰਦਾਂ ਚ Prostate ਕੈਂਸਰ ਦੀ ਗਿਣਤੀ ਹੋ ਜਾਵੇਗੀ ਦੁੱਗਣੀ, ਰਿਪੋਰਟ ਵਿੱਚ ਦਾਅਵਾ

ਜਨਨ ਪ੍ਰਣਾਲੀ ਦੇ ਬਾਕੀ ਹਿੱਸਿਆਂਏ ਵਿੱਚ (penis, seminal vesicles, testicles) ਸ਼ਾਮਲ ਹਨ। ਪ੍ਰੋਸਟੇਟ ਪੁਰਸ਼ ਸ਼ਰੀਰ ਵਿੱਚ ਬਲੈਡਰ(bladder) ਦੇ ਥੱਲੇ ਤੇ rectum ਦੇ ਸਾਹਮਣੇ ਹੁੰਦਾ ਹੈ।

Health News: ਪੁਰਸ਼ ਪ੍ਰਜਨਨ ਪ੍ਰਣਾਲੀ ਦੇ ਹਿੱਸ਼ੇ ਪ੍ਰੋਸਟੇਟ (prostate) ਵਿੱਚ ਕੈਂਸਰ ਦੇ ਮਾਮਲੇ ਵਧਣ ਦਾ ਖ਼ਦਸ਼ਾ ਹੈ। ਲੈਂਸੇਟ ਕਮਿਸ਼ਨ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਲ 2040 ਤੱਕ ਪ੍ਰੋਸਟੇਟ ਕੈਂਸਰ ਦੇ ਮਾਮਲੇ ਦੁੱਗਣੇ ਹੋ ਸਕਦੇ ਹਨ। ਪ੍ਰੋਸਟੇਟ

Related Articles