ਪੜਚੋਲ ਕਰੋ

ਇੱਕ ਕੱਪ ਕੇਲੇ ਦੀ ਚਾਹ ਨਾਲ ਘਟਾਓ ਵਜ਼ਨ, ਬਲੱਡ ਸ਼ੂਗਰ ਤੇ ਬਲੱਡ ਪ੍ਰੈਸ਼ਰ ਲਈ ਵੀ ਕਾਰਗਰ

ਆਮ ਤੌਰ 'ਤੇ ਚਾਹ ਨੂੰ ਡਾਇਬਿਟੀਜ਼ ਤੇ ਮੋਟਾਪੇ ਲਈ ਠੀਕ ਨਹੀਂ ਦੱਸਿਆ ਜਾਂਦਾ, ਪਰ ਕੀ ਤੁਹਾਨੂੰ ਪਤਾ ਹੈ ਕਿ ਇੱਕ ਚਾਹ ਵਜ਼ਨ ਘਟਾਉਣ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਨਾਰਮਲ ਕਰਨ ਤੇ ਸ਼ੂਗਰ ਨੂੰ ਕੰਟਰੋਲ ਰੱਖਣ 'ਚ ਮਦਦ ਕਰਦੀ ਹੈ।

ਨਵੀਂ ਦਿੱਲੀ: ਆਮ ਤੌਰ 'ਤੇ ਚਾਹ ਨੂੰ ਡਾਇਬਿਟੀਜ਼ ਤੇ ਮੋਟਾਪੇ ਲਈ ਠੀਕ ਨਹੀਂ ਦੱਸਿਆ ਜਾਂਦਾ, ਪਰ ਕੀ ਤੁਹਾਨੂੰ ਪਤਾ ਹੈ ਕਿ ਇੱਕ ਚਾਹ ਵਜ਼ਨ ਘਟਾਉਣ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਨਾਰਮਲ ਕਰਨ ਤੇ ਸ਼ੂਗਰ ਨੂੰ ਕੰਟਰੋਲ ਰੱਖਣ 'ਚ ਮਦਦ ਕਰਦੀ ਹੈ। ਮੰਨਿਆ ਜਾਂਦਾ ਹੈ ਕਿ ਕੇਲੇ ਦੀ ਚਾਹ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਰਹਿੰਦੀਆਂ ਹਨ। ਕੇਲੇ ਦੀ ਚਾਹ ਵਜ਼ਨ ਘਟਾਉਣ ਲਈ ਅਸਰਦਾਰ ਹੋ ਸਕਦੀ ਹੈ। ਕੇਲੇ ਦੀ ਚਾਹ ਸ਼ਰੀਰ ਦੀ ਸੋਜ ਨੂੰ ਵੀ ਘੱਟ ਕਰਨ ਤੇ ਹਾਰਟ ਨੂੰ ਤੰਦਰੂਸਤ ਬਣਾਉਨ 'ਚ ਮਦਦਗਾਰ ਹੋ ਸਕਦੀ ਹੈ। ਤੇਜ਼ੀ ਨਾਲ ਵਜ਼ਨ ਘਟਾਉਣ ਲਈ ਕਮਾਲ ਹੈ ਕੇਲੇ ਦੀ ਇਹ ਚਾਹ। ਕੇਲੇ ਦੀ ਚਾਹ ਬਨਾਉਣ ਦਾ ਤਰੀਕਾ - ਇਸ ਲਈ ਤੁਸੀਂ ਸਭ ਤੋਂ ਪਹਿਲਾਂ 2 ਕੱਪ ਪਾਣੀ ਨੂੰ ਇੱਕ ਭਾਂਡੇ 'ਚ ਉਬਾਲ ਲਵੋ। - ਹੁਣ ਤੁਸੀਂ ਇੱਕ ਪੱਕਿਆ ਹੋਇਆ ਕੇਲੇ ਨੂੰ ਛਿਲ, ਉਸ ਨੂੰ ਕੱਟ ਕੇ ਇਸ 'ਚ ਪਾ ਦਿਓ। - ਉਬਲੇ ਪਾਣੀ 'ਚ ਕੇਲੇ ਨੂੰ ਮਿਲਾਓ ਤੇ ਇਸ ਨੂੰ 10 ਮਿੰਟ ਤੱਕ ਉਬਾਲਣ ਦਿਵੋ। - ਇਸ ਤੋਂ ਬਾਅਦ ਤੁਸੀਂ ਇਸ 'ਚ ਦਾਲਚੀਨੀ ਜਾਂ ਸ਼ਹਿਦ ਪਾ ਕੇ ਇਸ ਨੂੰ ਪੀ ਸਕਦੇ ਹੋ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

53 ਸਾਲ ਬਾਅਦ ਚੰਦਰਮਾ ਦਾ ਚੱਕਰ ਲਾਉਣ ਨਿਕਲਿਆ ਇਨਸਾਨ, ਆਰਟੇਮਿਸ 2 ਮਿਸ਼ਨ ਨੇ ਭਰੀ ਇਤਿਹਾਸਕ ਉਡਾਣ

ਇੱਕ ਮਹੀਨੇ ਤੱਕ ਚੱਲੇ ਯੁੱਧ 'ਚ ਈਰਾਨ ਦੀ ਜਲ ਸੈਨਾ ਤੇ ਹਵਾਈ ਸੈਨਾ ਹੋਈ ਤਬਾਹ, ਟਰੰਪ ਨੇ ਕੀਤਾ ਜਿੱਤ ਦਾ ਐਲਾਨ

ਪੰਜਾਬ ਪੁਲਿਸ 'ਚ ਫੇਰਬਦਲ, ਥਾਣਾ ਇੰਚਾਰਜਾਂ ਦੇ ਹੋਏ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 2 ਅਪ੍ਰੈਲ 2026

ਵੀਡੀਓਜ਼

ਸੁਖਬੀਰ ਬਾਦਲ ‘ਤੇ ਭੜਕੇ CM ਮਾਨ! ਤਿੱਖੇ ਸ਼ਬਦਾਂ ‘ਚ ਕੀਤਾ ਹਮਲਾ
ਖੇਤਾਂ ‘ਚ ਲੱਗੇ ਖੰਭਿਆਂ ‘ਤੇ CM ਮਾਨ ਦਾ ਵੱਡਾ ਬਿਆਨ! ਕੀ ਕਿਹਾ ਸੁਣੋ
ਹੁਣ AI ਨਾਲ ਚੱਲੇਗੀ ਪੰਜਾਬ ਪੁਲਿਸ! CM ਮਾਨ ਦਾ ਨਵਾਂ ਪਲਾਨ
ਹਰ ਕਿਸੇ ਨੂੰ ਨਹੀਂ ਮਿਲੇਗੀ ਗੱਡੀ! CM ਮਾਨ ਨੇ ਬਣਾਇਆ ਨਵਾਂ ਨਿਯਮ
ਕੀ SSF ਬਣੀ ਦੇਸ਼ ਦੀ ਸਭ ਤੋਂ ਵਧੀਆ ਫੋਰਸ? CM ਮਾਨ ਦਾ ਵੱਡਾ ਦਾਅਵਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
53 ਸਾਲ ਬਾਅਦ ਚੰਦਰਮਾ ਦਾ ਚੱਕਰ ਲਾਉਣ ਨਿਕਲਿਆ ਇਨਸਾਨ, ਆਰਟੇਮਿਸ 2 ਮਿਸ਼ਨ ਨੇ ਭਰੀ ਇਤਿਹਾਸਕ ਉਡਾਣ
53 ਸਾਲ ਬਾਅਦ ਚੰਦਰਮਾ ਦਾ ਚੱਕਰ ਲਾਉਣ ਨਿਕਲਿਆ ਇਨਸਾਨ, ਆਰਟੇਮਿਸ 2 ਮਿਸ਼ਨ ਨੇ ਭਰੀ ਇਤਿਹਾਸਕ ਉਡਾਣ
ਇੱਕ ਮਹੀਨੇ ਤੱਕ ਚੱਲੇ ਯੁੱਧ 'ਚ ਈਰਾਨ ਦੀ ਜਲ ਸੈਨਾ ਤੇ ਹਵਾਈ ਸੈਨਾ ਹੋਈ ਤਬਾਹ, ਟਰੰਪ ਨੇ ਕੀਤਾ ਜਿੱਤ ਦਾ ਐਲਾਨ
ਇੱਕ ਮਹੀਨੇ ਤੱਕ ਚੱਲੇ ਯੁੱਧ 'ਚ ਈਰਾਨ ਦੀ ਜਲ ਸੈਨਾ ਤੇ ਹਵਾਈ ਸੈਨਾ ਹੋਈ ਤਬਾਹ, ਟਰੰਪ ਨੇ ਕੀਤਾ ਜਿੱਤ ਦਾ ਐਲਾਨ
ਪੰਜਾਬ ਪੁਲਿਸ 'ਚ ਫੇਰਬਦਲ, ਥਾਣਾ ਇੰਚਾਰਜਾਂ ਦੇ ਹੋਏ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ ਪੁਲਿਸ 'ਚ ਫੇਰਬਦਲ, ਥਾਣਾ ਇੰਚਾਰਜਾਂ ਦੇ ਹੋਏ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 2 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 2 ਅਪ੍ਰੈਲ 2026
Chandigarh BJP Office Blast : ਚੰਡੀਗੜ੍ਹ 'ਚ BJP ਦਫ਼ਤਰ ਦੇ ਬਾਹਰ ਬਲਾਸਟ , ਮੱਚਿਆ ਹੜਕੰਪ ,ਗੱਡੀ ਦੇ ਟੁੱਟੇ ਸ਼ੀਸ਼ੇ ,ਪੜ੍ਹੋ ਪੂਰੀ ਖ਼ਬਰ 

SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ 'ਤੇ ਨਵਾਂ ਟੈਕਸ ਲਗਾਉਣ ਦਾ ਕੀਤਾ ਵਿਰੋਧ

DM Gagandeep Singh Case : ਸਾਬਕਾ ਮੰਤਰੀ ਲਾਲਜੀਤ ਭੁੱਲਰ ਨੂੰ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜਿਆ ,ਪੜ੍ਹੋ ਪੂਰੀ ਖ਼ਬਰ 

Halwara Airport ਤੋਂ 15 ਮਈ ਤੋਂ ਸ਼ੁਰੂ ਹੋਣਗੀਆਂ ਉਡਾਣਾਂ , ਫਲਾਈਟ ਦੀ ਬੁਕਿੰਗ ਸ਼ੁਰੂ ,ਜਾਣੋ ਪੂਰੀ ਜਾਣਕਾਰੀ 

Embed widget